ETV Bharat / city

ਜੀ.ਕੇ. ਨੇ ਅਕਾਲੀ ਦਲ 'ਤੇ ਸਾਧੇ ਨਿਸ਼ਾਨੇ, ਸੁਣਾਈਆਂ ਖਰੀਆਂ-ਖਰੀਆਂ

author img

By

Published : Nov 1, 2019, 5:28 AM IST

ਡੀ ਐੱਸ ਜੀ ਐੱਮ ਸੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸੰਸਥਾਪਕ ਮਨਜੀਤ ਸਿੰਘ ਨੇ ਜਲੰਧਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਜੇਕੇ ਨੇ ਇਸ ਮੌਕੇ ਅਕਾਲੀ ਦਲ 'ਤੇ ਕਈ ਤਿੱਖੇ ਪ੍ਰਹਾਰ ਕੀਤੇ।

ਫ਼ੋਟੋ।

ਜਲੰਧਰ: ਜਾਗੋ ਪਾਰਟੀ ਦੇ ਸੰਸਥਾਪਕ ਮਨਜੀਤ ਸਿੰਘ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਆਯੋਜਨ ਕੀਤੀ। ਜੀ ਕੇ ਨੇ ਇਸ ਮੌਕੇ ਆਪਣੀ ਜਾਗੋ ਪਾਰਟੀ ਦੇ ਬਾਰੇ ਕਿਹਾ ਕਿ ਕੋਈ ਵੀ ਮੈਂਬਰ ਸਕ੍ਰਿਅ ਰਾਜਨੀਤੀ ਵਿੱਚ ਹਿੱਸਾ ਨਹੀਂ ਲਵੇਗਾ। ਜੇਕਰ ਉਹ ਐਮ ਸੀ, ਵਿਧਾਇਕ ਜਾ ਕੋਈ ਹੋਰ ਚੋਣਾਂ ਲੜਦਾ ਹੈ ਤਾਂ ਉਸ ਨੂੰ ਪਾਰਟੀ ਛੱਡਣੀ ਪਵੇਗੀ।

ਵੀਡੀਓ

ਇਸ ਮੌਕੇ ਜੀ ਕੇ ਨੇ ਕਿਹਾ ਕਿ ਬਾਦਲਾਂ ਦੀ ਸਿੱਖਾਂ ਵਿੱਚ ਛਵੀ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਉਹ ਆਪਣੀ ਜਲਾਲਾਬਾਦ ਦੀ ਸਿੱਟ ਹਾਰ ਗਏ ਹਨ। ਅਕਾਲੀਆਂ ਦੀ ਹਾਰ ਨਾਲ ਪੰਜਾਬ ਦੇ ਜ਼ਿਮਨੀ ਚੋਣਾਂ ਵਿੱਚ ਭਾਜਪਾ ਦਾ ਵੀ ਨੁਕਸਾਨ ਹੋਇਆ ਹੈ।

ਜੀਕੇ ਨੇ ਇਸ ਮੌਕੇ ਆਪਣੇ ਪਰਿਵਾਰ ਦੀ ਸਿੱਖਾਂ ਲਈ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ। ਜੀਕੇ ਨੇ ਸਰਨਾ ਵੱਲੋਂ ਸ਼ੁਰੂ ਕੀਤੇ ਨਗਰ ਕੀਰਤਨ ਦੀ ਪਾਲਕੀ ਸਾਹਿਬ ਨੂੰ ਗੁਰਦੁਆਰਾ ਬੰਗਾਲ ਸਾਹਿਬ ਵਿੱਚ ਪ੍ਰਵੇਸ਼ ਨਾ ਦੇਣ 'ਤੇ ਬਾਦਲਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਬਾਦਲਾਂ ਅਤੇ ਪਰਮਜੀਤ ਸਿੰਘ ਸਮੇਂ ਸਰਨਾ ਨੇ ਉਸ ਨਗਰ ਕੀਰਤਨ ਦੇ ਸਾਹਮਣੇ ਅੜਚਨਾਂ ਪਾਈਆਂ ਪਰ ਇਸ ਤੋਂ ਬਾਅਦ ਵੀ ਉਹ ਨਗਰ ਕੀਰਤਨ ਨੂੰ ਨਹੀਂ ਰੋਕ ਸਕੇ।

ਅਕਾਲੀਆਂ ਨੇ ਨਿਸ਼ਾਨੇ ਵਿੰਨ੍ਹਦੇ ਹੋਏ ਜੀਕੇ ਨੇ ਕਿਹਾ ਸਾਰੇ ਸਿਆਸੀ ਆਗੂ ਪਾਕਿ ਜਾਣ ਲਈ ਲੱਗੀ 20 ਡਾਲਰ ਦੀ ਫ਼ੀਸ ਦਾ ਮੁੱਦਾ ਬਣਾ ਰਹੇ ਹਨ, ਜਦ ਦਰਬਾਰ ਸਾਹਿਬ ਅਤੇ ਬੰਗਲਾ ਸਾਹਿਬ ਵਿੱਚ ਕਮਰੇ ਦੇ 1100 ਰੁਪਏ ਵਸੂਲੇ ਜਾਂਦੇ ਹਨ, ਉਸ ਵੇਲੇ ਕੋਈ ਕਿਉ ਨਹੀਂ ਕਹਿੰਦਾ ਕਿ ਇਹ ਕਿਰਾਇਆ ਨਾ ਲਵੋਂ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਸ਼ੁਕਰ ਹੈ ਕਿ ਕਾਰੀਡੋਰ ਖੁੱਲ੍ਹ ਗਿਆ ਹੈ।
ਜੀ ਕੇ ਮਨਜੀਤ ਸਿੰਘ ਨੇ ਮੋਦੀ ਸਰਕਾਰ ਦੀ ਪ੍ਰਸੰਸ਼ਾ ਕੀਤੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਨਾਲ ਖ਼ਰਾਬ ਰਿਸ਼ਤੇ ਹੋਣ ਦੇ ਬਾਅਦ ਵੀ ਲਾਂਘੇ ਦਾ ਕੰਮ ਨਹੀਂ ਰੋਕਿਆ ਅਤੇ ਬਾਦਲਾਂ ਦੀ ਇੱਕ ਨਾ ਸੁਣੀ।

Intro:ਡੀ ਐੱਸ ਜੀ ਐੱਮ ਸੀ ਦੇ ਭੂਤਪੂਰਵ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਸੰਸਥਾਪਕ ਮਨਜੀਤ ਸਿੰਘ ਨੇ ਅੱਜ ਜਲੰਧਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਸੰਬੋਧਿਤ ਕੀਤਾ। ਜੇ ਕੇ ਨੇ ਇਸ ਮੌਕੇ ਤੇ ਅਕਾਲੀ ਦਲ ਅਤੇ ਖਾਸ ਕਰ ਬਾਦਲ ਪਰਿਵਾਰ ਤੇ ਤਿੱਖੇ ਪ੍ਰਹਾਰ ਕੀਤੇ। ਅਤੇ ਸਰਨਾ ਵੱਲੋਂ ਸ਼ੁਰੂ ਕੀਤੇ ਗਏ ਨਗਰ ਕੀਰਤਨ ਤੇ ਪਾਲਕੀ ਸਾਹਿਬ ਨੂੰ ਬੰਗਲਾ ਸਾਹਿਬ ਗੁਰਦੁਆਰੇ ਨਾ ਜਾਣ ਤੇ ਕੋਸਿਆ।Body:ਜਾਗੋ ਪਾਰਟੀ ਦੇ ਸੰਸਥਾਪਕ ਮਨਜੀਤ ਸਿੰਘ ਨੇ ਅੱਜ ਜਲੰਧਰ ਪੁੱਜ ਇੱਕ ਪ੍ਰੈੱਸ ਕਾਨਫਰੰਸ ਆਯੋਜਨ ਕੀਤੀ। ਜੀ ਕੇ ਨੇ ਇਸ ਮੌਕੇ ਤੇ ਆਪਣੀ ਜਾਗੋ ਪਾਰਟੀ ਦੇ ਬਾਰੇ ਕਿਹਾ ਕਿ ਕੋਈ ਵੀ ਮੈਂਬਰ ਸਕ੍ਰਿਅ ਰਾਜਨੀਤੀ ਵਿੱਚ ਹਿੱਸਾ ਨਹੀਂ ਲਵੇਗਾ ਅਤੇ ਜੇਕਰ ਉਹ ਐੱਮ ਸੀ, ਵਿਧਾਇਕ ਜਾਂ ਕੋਈ ਹੋਰ ਚੋਣਾਂ ਲੜਦਾ ਹੈ ਤਾਂ ਉਸ ਨੂੰ ਪਾਰਟੀ ਛੱਡਣੀ ਪਵੇਗੀ।
ਜੀ ਕੇ ਨੇ ਕਿਹਾ ਕਿ ਬਾਦਲਾਂ ਦੀ ਸਿੱਖਾਂ ਵਿੱਚ ਛਵੀ ਏਨੀ ਖਰਾਬ ਹੋ ਚੁੱਕੀ ਹੈ ਕਿ ਉਹ ਆਪਣੀ ਜਲਾਲਾਬਾਦ ਜੀਆਂ ਸਿੱਟ ਹਾਰ ਗਏ ਅਤੇ ਪੰਜਾਬ ਦੇ ਜ਼ਿਮਨੀ ਚੋਣਾਂ ਵਿੱਚ ਭਾਜਪਾ ਦਾ ਵੀ ਨੁਕਸਾਨ ਕੀਤਾ ਉਨ੍ਹਾਂ ਨੇ ਕਿਹਾ ਕਿ ਦੋ ਹਜ਼ਾਰ ਸਤਾਰਾਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁਝ ਦਿਨਾਂ ਬਾਅਦ ਡੀ ਐੱਮ ਜੀ ਐੱਮ ਸੀ ਦੇ ਚੋਣ ਸੀ ਅਤੇ ਵੋਟਾਂ ਪਾਉਣ ਤੋਂ ਬਾਅਦ ਸੁਖਬੀਰ ਬਾਦਲ ਦਿੱਲੀ ਪੁੱਜੇ ਤਾਂ ਉਨ੍ਹਾਂ ਨੇ ਬਾਦਲਾਂ ਨੂੰ ਦਿੱਲੀ ਚੋਣਾਂ ਵਿੱਚ ਪ੍ਰਚਾਰ ਲਈ ਮਨ੍ਹਾ ਕੀਤਾ ਅਤੇ ਉਨ੍ਹਾਂ ਦੀ ਫੋਟੋ ਵੀ ਇਸਤੇਮਾਲ ਨਹੀਂ ਕੀਤੀ ਅਤੇ ਭਾਰੀ ਬਹੁਮਤ ਵਿੱਚ ਜਿੱਤੇ। ਜੀ ਕੇ ਨੇ ਇਸ ਮੌਕੇ ਤੇ ਆਪਣੇ ਪਰਿਵਾਰ ਦੀ ਸਿੱਖਾਂ ਲਈ ਕੁਰਬਾਨੀਆਂ ਦਾ ਵੀ ਜਿਕਰ ਕੀਤਾ ਜੀਕੇ ਨੇ ਇਸ ਸਰਨਾ ਵੱਲੋਂ ਸ਼ੁਰੂ ਕੀਤੇ ਗਏ ਨਗਰ ਕੀਰਤਨ ਦੀ ਪਾਲਕੀ ਸਾਹਿਬ ਨੂੰ ਗੁਰਦੁਆਰਾ ਬੰਗਾਲ ਸਾਹਿਬ ਵਿੱਚ ਪ੍ਰਵੇਸ਼ ਨਾ ਦੇਣ ਤੇ ਬਾਦਲਾਂ ਦੀ ਆਲੋਚਨਾ ਕੀਤੀ ਅਤੇ ਕਿਹਾ ਬਾਦਲਾਂ ਅਤੇ ਪਰਮਜੀਤ ਸਿੰਘ ਸਮੇਂ ਸਰਨਾ ਨੇ ਉਸ ਨਗਰ ਕੀਰਤਨ ਦੇ ਸਾਹਮਣੇ ਅੜਚਨਾਂ ਪਾਈਆਂ ਪਾਉਣ ਦੀ ਕੋਸ਼ਿਸ਼ ਕੀਤੀਆਂ ਹਨ । ਅਤੇ ਪਾਲਕੀ ਸਾਹਿਬ ਲਈ ਸੋਨੇ ਲਈ ਲਾਏ ਗਏ ਗੁਲਜ਼ਾਰ ਵੱਲੋਂ ਇਕੱਠੇ ਕੀਤੇ ਗਏ ਸੋਨੇ ਅਤੇ ਨਕਦੀ ਦੀ ਗਲਤ ਇਸਤੇਮਾਲ ਤੇ ਸਵਾਲ ਚੁੱਕੇ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਪਾਕਿਸਤਾਨ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਲਾਏ ਗਏ ਵੀ ਡਾਲਰ ਤੇ ਟੈਕਸ ਦੇ ਬਿਆਨਾਂ ਨੂੰ ਉਨ੍ਹਾਂ ਨੇ ਸੁਰੱਖਿਆ ਬਟੋਰਨੇ ਦਾ ਜ਼ਰੀਆ ਕਿਹਾ ਅਤੇ ਕਿਹਾ ਕਿ ਦਰਬਾਰ ਸਾਹਿਬ ਅਤੇ ਬੰਗਲਾ ਸਾਹਿਬ ਵਿੱਚ ਕਮਰੇ ਦੇ ਗਿਆਰਾਂ ਸੌ ਰੁਪਏ ਵਸੂਲੇ ਜਾਂਦੇ ਹਨ ਅਤੇ ਕਈ ਗਰੀਬ ਲੋਕ ਉਸ ਨੂੰ ਵੀ ਨਹੀਂ ਸਹਿਣ ਕਰ ਸਕਦੇ ਤਾਂ ਉਸ ਨੂੰ ਵੀ ਨਹੀਂ ਰੋਕਣਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਸ਼ੁਕਰ ਹੈ ਕਿ ਕਾਰੀਡੋਰ ਖੁੱਲ੍ਹ ਗਿਆ ਹੈ।

ਬਾਈਟ: ਜੀ ਕੇ ਮਨਜੀਤ ਸਿੰਘ ( ਪ੍ਰਧਾਨ ਜਾਗੋ ਪਾਰਟੀ )Conclusion:ਜੀ ਕੇ ਨੇ ਮੋਦੀ ਸਰਕਾਰ ਦੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨ ਨਾਲ ਖਰਾਬ ਰਿਸ਼ਤੇ ਹੋਣ ਦੇ ਬਾਅਦ ਵੀ ਕਾਡਰ ਦਾ ਕੰਮ ਨਹੀਂ ਰੋਕਿਆ ਅਤੇ ਬਾਦਲਾਂ ਦੀ ਇੱਕ ਨਾ ਸੁਣੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.