ETV Bharat / city

ਕਾਰ 'ਚ ਮਿਲੀ ਡਾਕਟਕ ਦੀ ਲਾਸ਼ - doctor's body found in car

ਜਲੰਧਰ ਦੇ ਫੁੱਟਬਾਲ ਚੌਕ ਨੇੜੇ ਇੱਕ ਕਾਰ ਵਿੱਚ ਪ੍ਰਾਈਵੇਟ ਹਸਪਤਾਲ ਦੇ ਮੈਡੀਕਲ ਅਫ਼ਸਰ ਦੀ ਲਾਸ਼ ਮਿਲੀ ਹੈ। ਇਸ ਦੀ ਸੂਚਨਾ ਜਦੋਂ ਇਲਾਕੇ ਦੇ ਥਾਣਾ ਡਿਵੀਜ਼ਨ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਫ਼ੋਟੋ
author img

By

Published : Jul 13, 2019, 9:44 PM IST

ਜਲੰਧਰ: ਜਲੰਧਰ ਦੇ ਫ਼ੁਟਬਾਲ ਚੌਂਕ 'ਚ ਇੱਕ ਗੱਡੀ ਵਿੱਚ ਆਦਮੀ ਦੀ ਲਾਸ਼ ਮਿਲੀ ਹੈ ਜੋ ਕਿ ਪ੍ਰਾਈਵੇਟ ਹਸਪਤਾਲ ਦੇ ਮੈਡੀਕਲ ਅਫ਼ਸਰ ਦੀ ਹੈ। ਪੁਲਿਸ ਨੂੰ ਇਸਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ।

ਵੀਡੀਓ ਵੇਖੋ

ਜਾਣਕਾਰੀ ਦਿੰਦੇ ਹੋਏ ਏਸੀਪੀ ਨੇ ਦੱਸਿਆ ਕਿ ਮ੍ਰਿਤਕ ਨਿਤੇਸ਼ ਝਾਰਖੰਡ ਦਾ ਰਹਿਣ ਵਾਲਾ ਸੀ ਤੇ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਮੈਡੀਕਲ ਅਫਸਰ ਸੀ।

ਮੌਕੇ 'ਤੇ ਪਹੁੰਚੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਨਿਤੇਸ਼ ਨੂੰ ਟੀਬੀ ਦੀ ਬੀਮਾਰੀ ਸੀ ਅਤੇ ਉਸ ਦੇ ਕਿਸੇ ਹੋਰ ਕੁੜੀ ਦੇ ਨਾਲ ਸਬੰਧ ਵੀ ਸਨ ਜਿਸ ਕਾਰਨ ਹਮੇਸ਼ਾ ਘਰ ਵਿੱਚ ਝਗੜਾ ਰਹਿੰਦਾ ਸੀ। ਮ੍ਰਿਤਕ ਦਾ ਚਾਰ ਮਹੀਨੇ ਦਾ ਬੱਚਾ ਵੀ ਹੈ। ਪੁਲਿਸ ਨੇ ਮ੍ਰਿਤਕ ਦੇ ਘਰਦਿਆਂ ਨੂੰ ਝਾਰਖੰਡ ਸੂਚਨਾ ਦੇ ਦਿੱਤੀ ਹੈ ਅਤੇ ਉਨ੍ਹਾਂ ਦੇ ਆਉਣ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Intro:ਜਲੰਧਰ ਦੇ ਫੁੱਟਬਾਲ ਚੌਕ ਦੇ ਕੋਲ ਇੱਕ ਕਾਰ ਵਿੱਚ ਪ੍ਰਾਈਵੇਟ ਹੋਸਪੀਟਲ ਦੇ ਮੈਡੀਕਲ ਆਫਿਸਰ ਦੀ ਲਾਸ਼ ਮਿਲੀ ਇਸ ਦੀ ਸੂਚਨਾ ਜਦੋਂ ਇਲਾਕੇ ਦੇ ਥਾਣਾ ਡਿਵੀਜ਼ਨ ਨੰਬਰ ਦੋ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ।Body:ਜਾਣਕਾਰੀ ਦਿੰਦੇ ਹੋਏ ਏਸੀਪੀ ਸੈਂਟਰਲ ਨੇ ਦੱਸਿਆ ਕਿ ਮ੍ਰਿਤਕ ਨਿਤੇਸ਼ ਪੁੱਤਰ ਨਰੇਸ਼ ਸਿੰਘ ਤੋਮਰ ਨਿਵਾਸੀ ਝਾਰਖੰਡ ਦੇ ਰਹਿਣ ਵਾਲੇ ਸੀ ਤੇ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਮੈਡੀਕਲ ਅਫਸਰ ਸੀ ਮੌਕੇ ਤੇ ਪਹੁੰਚੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਨਿਤੇਸ਼ ਨੂੰ ਟੀਬੀ ਦੀ ਬੀਮਾਰੀ ਵੀ ਸੀ ਅਤੇ ਉਨ੍ਹਾਂ ਦਾ ਕਿਸੇ ਹੋਰ ਕੁੜੀ ਦੇ ਨਾਲ ਸੰਬੰਧ ਵੀ ਸੀ ਜਿਸ ਕਾਰਨ ਹਮੇਸ਼ਾ ਘਰ ਵਿੱਚ ਵਿਵਾਦ ਰਹਿੰਦਾ ਸੀ ਮ੍ਰਿਤਕ ਦੀ ਚਾਰ ਮਹੀਨੇ ਦਾ ਬੱਚਾ ਵੀ ਸੀ ਪੁਲੀਸ ਨੇ ਮ੍ਰਿਤਕ ਦੇ ਘਰਦਿਆਂ ਨੂੰ ਝਾਰਖੰਡ ਸੂਚਨਾ ਦੇ ਦਿੱਤੀ ਹੈ

ਬਾਈਟ : ਰੇਨੂ ਸੂਰੀ ( ਮ੍ਰਿਤਕ ਦੀ ਸੱਸ )

ਬਾਈਟ: ਰਾਜਵਿੰਦਰ ਸਿੰਘ ( ਐੱਚ ਆਰ ਕੇਅਰ ਮੈਕਸ ਹਸਪਤਾਲ )

ਬਾਈਟ: ਹਰਸਿਮਰਨ ਸਿੰਘ ( ਏਸੀਪੀ ਸੈਂਟਰ )Conclusion:ਪੁਲਸ ਘਟਨਾ ਸਥਾਨ ਦੇ ਨੇੜੇ ਲੱਗੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਵਿੱਚ ਲੱਗੀ ਹੋਈ ਹੈ ਤਾਂਕਿ ਇਹ ਪਤਾ ਚੱਲ ਸਕੇ ਕਿ ਨਿਤੇਸ਼ ਦੀ ਮੌਤ ਕਿਵੇਂ ਹੋਈ
ETV Bharat Logo

Copyright © 2025 Ushodaya Enterprises Pvt. Ltd., All Rights Reserved.