ETV Bharat / city

ਫਿਲੀਪੀਨਜ਼ 'ਚ ਪੰਜਾਬੀ ਨੌਜਵਾਨ ਦਾ ਹੋਇਆ ਕਤਲ

author img

By

Published : Oct 2, 2019, 3:23 PM IST

ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਮੁਗੋਵਾਲ 'ਚ ਇੱਕ ਵਿਅਕਤੀ ਦਾ ਫਿਲੀਪੀਨਜ਼ ਦੇ ਮਨੀਲਾ ਵਿੱਚ ਕਤਲ ਕਰ ਦਿੱਤਾ ਗਿਆ ਹੈ। ਇਸ ਖ਼ਬਰ ਤੋਂ ਬਾਅਦ ਪਿੰਡ ਦਾ ਮਾਹੌਲ ਗਮਹੀਣ ਬਣ ਗਿਆ ਹੈ।

ਫ਼ੋਟੋ।

ਹੁਸ਼ਿਆਰਪੁਰ: ਕਸਬਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਮੁਗੋਵਾਲ 'ਚ ਇੱਕ ਵਿਅਕਤੀ ਦਾ ਫਿਲੀਪੀਨਜ਼ ਦੇ ਮਨੀਲਾ ਵਿੱਚ ਕਤਲ ਕਰ ਦਿੱਤਾ ਗਿਆ ਹੈ। ਇਸ ਖ਼ਬਰ ਤੋਂ ਬਾਅਦ ਪਿੰਡ ਦਾ ਮਾਹੌਲ ਗਮਹੀਣ ਬਣ ਗਿਆ ਹੈ, ਪਰਿਵਾਰ ਵਿੱਚ ਵੀ ਸ਼ੋਕ ਦੀ ਲਹਿਰ ਹੈ।

ਵੀਡੀਓ

ਜਾਣਕਾਰੀ ਮੁਤਾਬਕ ਹਰਭਜਨ ਸਿੰਘ 2 ਸਾਲ ਪਹਿਲਾਂ ਘਰ ਦੀ ਹਾਲਤ ਨੂੰ ਵੇਖਦੇ ਹੋਏ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ਵਿੱਚ ਕੰਮ ਕਰਣ ਗਿਆ ਸੀ। ਹਰਭਜਨ ਉਥੇ ਇੱਕ ਮਹਿਲਾ ਨਾਲ ਮਿਲ ਕੇ ਕੰਮ ਕਰਦਾ ਸੀ। ਸੋਮਵਾਰ ਨੂੰ ਹਰਭਜਨ ਨਾਲ ਕੰਮ ਕਰਦੀ ਉਸ ਮਹਿਲਾ ਨੇ ਹੀ ਉਸ ਦਾ ਕਤਲ ਕਰ ਦਿੱਤਾ। ਅਜੇ ਤੱਕ ਮ੍ਰਿਤਕ ਹਰਭਜਨ ਦੀ ਮੌਤ ਦਾ ਕਾਰਨ ਸਾਫ਼ ਨਹੀਂ ਹੋ ਪਾਇਆ ਹੈ। ਹਰਭਜਨ ਦੇ ਪਰਿਵਾਰ ਵਾਲੇ ਆਪਣੇ ਪੁਤ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਉਨ੍ਹਾਂ ਦਾ ਰੀਤਿ ਰਿਵਾਜ਼ ਨਾਲ ਸੰਸਕਾਰ ਕੀਤਾ ਜਾਵੇ।
STF ਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ, 1 ਕਾਂਸਟੇਬਲ ਦੀ ਮੌਤ

Intro:ਹੋਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਮੁਗੋਵਾਲ ਦੇ ਇਕ ਵਿਅਕਤੀ ਦੀ ਮਨੀਲਾ ਵਿਚ ਹੋਈ ਹਤਿਆ ਦੀ ਖ਼ਬਰ ਨਾਲ ਪਿੰਡ ਵਿਵਾਹ ਮਾਹੌਲ ਗਮਹੀਣ ਬਣ ਗਿਆ ,ਜਿਸ ਤੋਂ ਬਾਅਦ ਪਰਿਵਾਰ ਵਿਚ ਸ਼ੋਕ ਦੀ ਲਹਿਰ ਹੈ , 

Body:ਜਾਣਕਾਰੀ ਮੁਤਾਬਿਕ ਹੋਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਚ ਪੈਂਦੇ ਪਿੰਡ ਮੁਗੋਵਾਲ ਨਿਵਾਸੀ ਹਰਭਜਨ ਸਿੰਘ ਦੋ ਸਾਲ ਪਹਿਲਾਂ ਘਰ ਦੀ ਹਾਲਤ ਨੂੰ ਦੇਖਦੇ ਹੋਏ ਫਿਲਿਪੀਨ ਦੇ ਸ਼ਹਿਰ ਮਨੀਲਾ ਵਿਚ ਕੰਮ ਕਰ ਰਿਹਾ ਸੀ ਅਤੇ ਉਥੇ ਇਕ ਲੇਡੀਜ਼ ਪਾਟਨਰ ਨਾਲ ਕਮ ਕਰਦਾ ਸੀ , ਬੀਤੇ ਸੋਮ ਵਾਰ ਹਰਭਜਨ ਦੇ ਇਕ ਰਿਸਤੇਦਾਰ ਦੇ ਘਰ ਫੋਨ ਆਇਆ ਕਿ ਹਰਭਜਨ ਅਤੇ ਉਸਦੀ ਪਾਟਨਰ ਦਾ ਘਰ ਤੋਂ ਕਮ ਦੇ ਜਾਂਦੇ ਹੋਏ ਕਿਸੇ ਅਗਿਆਤ ਸ਼ਕਸ਼ ਨੇ ਗੋਲੀਆਂ ਮਾਰ ਕੇ ਦੋਨੋ ਦੀ ਹਤਿਆ ਕਰ ਦਿਤੀ , ਜਾਣਕਾਰੀ ਮੁਤਾਬਿਕ ਹਰਭਜਨ ਸਿੰਘ ਦਾ ਇਕ ਵੱਡਾ ਭਾਈ ਸੀ ਜੋ ਦੁਬਈ ਵਿਚ ਸੀ ਅਤੇ ਇਕ ਅਪ੍ਰੈਲ ਨੂੰ ਘਰ ਪਰਤਿਆ ਸੀ ਅਤੇ ਬਿਮਾਰੀ ਕਰਨ ਉਸਦੀ ਮੌਤ ਹੋ ਹੈ ਘਰ ਦੇ ਲਈ ਇਕੋ ਇਕ ਸਹਾਰਾ ਕੇਬਲ ਹਰਭਜਨ ਸਿੰਘ ਸੀ ਜਿਸਕੀ ਮੌਤ ਕਰਨ ਪਰਿਵਾਰ ਹੁਣ ਸਦਮੇ ਵਿਚ ਹੈ , ਜਦੋ ਕਿ ਵੱਡੇ ਬੇਟੇ ਦੀ ਮੌਤ ਤੋਂ ਬਾਅਦ ਬਜ਼ੁਰਗ ਮਾਤਾ ਦਾ ਰੋ ਰੋ ਬੁਰਾ ਹਾਲ ਹੈ ਜਿਸ ਕਰਨ ਉਸਦੀ ਯਾਦਦਾਸ ਵੀ ਚਲੀ ਹੈ ਓ ਅੱਜ ਵੀ ਆਪਣੇ ਵੱਡੇ ਬੇਟੇ ਦੀ ਉਡੀਕ ਵਿਚ ਹੈ , 

ਬਾਇਟ --- ਮਹਿੰਦਰ ਕੌਰ ( ਬਜ਼ੁਰਗ ਮਾਤਾ )

Conclusion:ਘਟਨਾ ਦੀ ਜਾਣਕਾਰੀ ਮਿਲਣ ਤੇ ਪਰਿਵਾਰ ਹੁਣ ਇਸੀ ਇੰਤਜਾਰ ਵਿਚ ਹੈ ਕਿ ਕਦੋਂ ਉਹਨਾਂ ਦੇ ਹਰਭਜਨ ਆ ਸ਼ਵ ਘਰ ਆਏ ਅਤੇ ਉਸਦਾ ਰੀਤ ਰਿਵਾਜ ਨਾਲ ਸੰਸਕਾਰ ਕੀਤਾ ਜਾਵੇ 

ਬਾਇਤ -- ਲਖਵਿੰਦਰ ਕੌਰ ( ਭੈਣ )

ਸਤਪਲ ਰਤਨ 99888 14500 ਹੋਸ਼ਿਆਰਪੁਰ 

ETV Bharat Logo

Copyright © 2024 Ushodaya Enterprises Pvt. Ltd., All Rights Reserved.