ETV Bharat / city

234 ਨਹੀਂ 500 ਕਰੋੜ ਰੁਪਏ ਦਾ ਦੇਵਾਂਗਾ ਹਿਸਾਬ: ਬਰਿੰਦਰਮੀਤ ਸਿੰਘ ਪਾਹੜਾ - 234 ਨਹੀਂ 500 ਕਰੋੜ ਰੁਪਏ ਦਾ ਦੇਵਾਂਗਾ ਹਿਸਾਬ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਪੋਸਟਰ ਜਾਰੀ ਕਰ ਕੇ ਵਿਧਾਇਕਾਂ ਨੂੰ ਦਿੱਤੇ ਗਏ ਫੰਡਾਂ ਦਾ ਹਿਸਾਬ ਮੰਗਿਆ ਗਿਆ ਸੀ। ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ ਤੋਂ ਵੀ ਫੰਡਾਂ ਦਾ ਹਿਸਾਬ ਮੰਗਿਆ ਗਿਆ ਸੀ।

234 ਨਹੀਂ 500 ਕਰੋੜ ਰੁਪਏ ਦਾ ਦੇਵਾਂਗਾ ਹਿਸਾਬ: ਬਰਿੰਦਰਮੀਤ ਸਿੰਘ ਪਾਹਡ਼ਾ

author img

By

Published : Nov 15, 2021, 5:09 PM IST

ਗੁਰਦਾਸਪੁਰ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Former Chief Minister Capt. Amarinder Singh) ਵੱਲੋਂ ਇੱਕ ਪੋਸਟਰ ਜਾਰੀ ਕਰ ਕੇ ਵਿਧਾਇਕਾਂ ਨੂੰ ਦਿੱਤੇ ਗਏ ਫੰਡਾਂ ਦਾ ਹਿਸਾਬ ਮੰਗਿਆ ਗਿਆ ਸੀ। ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੋਂ ਵੀ ਫੰਡਾਂ ਦਾ ਹਿਸਾਬ ਮੰਗਿਆ ਗਿਆ ਸੀ।

ਜਿਸ 'ਤੇ ਬੋਲਦੇ ਹੋਏ, ਅੱਜ( ਐਤਵਾਰ) ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ(Brindarmeet Singh Pahda MLA from Gurdaspur) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁਨੀਮ(Capt. Amarinder Singh's accountant) ਨੇ ਉਨ੍ਹਾਂ ਦੇ ਕੋਲੋਂ 234 ਕਰੋੜ ਦਾ ਹਿਸਾਬ ਮੰਗਿਆ ਹੈ। ਉਹ ਹਿਸਾਬ ਦੇਣ ਨੂੰ ਤਿਆਰ ਹੈ।

234 ਨਹੀਂ 500 ਕਰੋੜ ਰੁਪਏ ਦਾ ਦੇਵਾਂਗਾ ਹਿਸਾਬ: ਬਰਿੰਦਰਮੀਤ ਸਿੰਘ ਪਾਹੜਾ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਹਲਕੇ ਅੰਦਰ 400 ਤੋਂ 500 ਕਰੋੜ ਰੁਪਏ ਖ਼ਰਚ ਕੀਤੇ ਹਨ। ਉਹਨਾਂ ਨੇ ਕਿਹਾ ਕਿ ਹਿਸਾਬ ਵੀ ਉਨ੍ਹਾਂ ਕੋਲੋਂ ਮੰਗਿਆ ਜਾਂਦਾ ਹੈ, ਜਿਨ੍ਹਾਂ ਨੇ ਕੰਮ ਕੀਤੇ ਹਨ, ਨਾਲ ਹੀ ਬੀ.ਐੱਸ.ਐੱਫ ਦੇ ਵਧਾਏ ਅਧਿਕਾਰ ਖੇਤਰ ਤੇ ਅੱਜ (ਐਤਵਾਰ) ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋਂ ਵੀ ਆਪਣਾ ਬਿਆਨ ਜਾਰੀ ਕੀਤਾ ਗਿਆ।

ਜਿਸ 'ਤੇ ਬੋਲਦੇ ਹੋਏ ਵਿਧਾਇਕ ਪਾਹੜਾ ਨੇ ਕਿਹਾ ਕਿ ਕੇਂਦਰ ਸਰਕਾਰ ਗ਼ਲਤ ਰਸਤੇ ਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਅਧਿਕਾਰ ਖੇਤਰ ਵਧਾਉਣ ਦੀ ਬਜਾਏ ਬਾਰਡਰ ਦੇ ਉੱਪਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਜਾਣ।

ਇਹ ਵੀ ਪੜ੍ਹੋ: CM ਚੰਨੀ ਦਾ ਜਬਰਦਸਤ ਵਿਰੋਧ

ETV Bharat Logo

Copyright © 2025 Ushodaya Enterprises Pvt. Ltd., All Rights Reserved.