ਚੰਡੀਗੜ੍ਹ: ਬਾਲ ਅਧਿਕਾਰ ਦਿਵਸ ਦੇ ਚੱਲਦਿਆਂ ਚੰਡੀਗੜ੍ਹ ਕਮਿਸ਼ਨ ਆਫ਼ ਪ੍ਰੋਟੈਕਸ਼ਨ ਵੱਲੋਂ 6ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੀਸੀਪੀਸੀਆਰ ਦੀ ਚੇਅਰਪਰਸਨ ਹਰਜਿੰਦਰ ਕੌਰ ਨੇ ਕਿਹਾ ਕਿ ਸ਼ਹਿਰ ਨੂੰ ਬੱਚਿਆਂ ਦੇ ਅਨੁਕੂਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਸਾਲ ਬੱਚਿਆਂ ਦੀ ਦੇਖਭਾਲ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਤਾਂ ਜੋ ਸਟੇਅ ਹੋਮ ਵਿਚ ਰਹਿਣ ਵਾਲੇ ਬੱਚੇ ਚੰਗੀ ਸਿੱਖਿਆ ਅਤੇ ਉਜਵੱਲ ਭਵਿੱਖ ਵੱਲ ਵਧ ਸਕਣ।
ਬੇਸਹਾਰਾ ਬੱਚਿਆਂ ਦੀ ਜ਼ਿੰਦਗੀ ’ਚ ਤੁਸੀਂ ਭਰ ਸਕਦੇ ਹੋ ਖ਼ੁਸ਼ੀਆਂ ਦੇ ਰੰਗ - ਚੰਡੀਗੜ੍ਹ ਕਮਿਸ਼ਨ ਆਫ਼ ਪ੍ਰੋਟੈਕਸ਼ਨ
ਬਾਲ ਅਧਿਕਾਰ ਦਿਵਸ ਦੇ ਚੱਲਦਿਆਂ ਚੰਡੀਗੜ੍ਹ ਕਮਿਸ਼ਨ ਆਫ਼ ਪ੍ਰੋਟੈਕਸ਼ਨ ਵੱਲੋਂ 6ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੀਸੀਪੀਸੀਆਰ ਦੀ ਚੇਅਰਪਰਸਨ ਹਰਜਿੰਦਰ ਕੌਰ ਨੇ ਕਿਹਾ ਕਿ ਸ਼ਹਿਰ ਨੂੰ ਬੱਚਿਆਂ ਦੇ ਅਨੁਕੂਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਤਸਵੀਰ