ETV Bharat / city

ਕਿਸ ਨੂੰ ਹੋ ਸਕਦੈ ਬਲੈਕ ਫੰਗਸ ਅਤੇ ਕਿਵੇਂ ਕਰੀਏ ਬਚਾਅ ? - ਬਿਮਾਰੀ

ਕੋਰੋਨਾ ਕਾਲ ਚ ਬਲੈਕ ਫੰਗਸ ਦੀ ਬਿਮਾਰੀ ਕਾਰਨ ਦੇਸ਼ ਦੇ ਲੋਕ ਸਹਿਮ ਦੇ ਮਾਹੌਲ ਚ ਜੀਅ ਰਹੇ ਹਨ।ਕੋਰੋਨਾ ਦੇ ਨਾਲ ਨਾਲ ਲਗਾਤਾਰ ਲੋਕ ਬਲੈਕ ਫੰਗਸ ਦਾ ਸ਼ਿਕਾਰ ਹੋ ਰਹੇ ਹਨ।ਇਸਨੂੰ ਲੈਕੇ ਡਾਕਟਰ ਲੋਕਾਂ ਨੂੰ ਲਗਾਤਾਰ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਬਾਰੇ ਜਾਣੂ ਕਰਵਾ ਰਹੇ ਹਨ।

ਕਿਸ ਨੂੰ ਹੋ ਸਕਦੈ ਬਲੈਕ ਫੰਗਸ ਅਤੇ ਕਿਵੇਂ ਕਰੀਏ ਬਚਾਅ ? ਜਾਣੋ ਡਾਕਟਰ ਦੀ ਜ਼ੁਬਾਨੀ

author img

By

Published : May 20, 2021, 10:47 PM IST

ਚੰਡੀਗੜ੍ਹ:ਦੇਸ਼ ਵਿੱਚ ਅਜੇ ਕੋਰੋਨਾ ਸੰਕਟ ਖ਼ਤਮ ਨਹੀਂ ਹੋਇਆ ਤੇ ਬਲੈਕ ਫੰਗਸ ਜੇ ਲਗਾਤਾਰ ਵਧ ਰਹੇ ਮਾਮਲਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ । ਰਾਜਸਥਾਨ ਸਰਕਾਰ ਨੇ ਬਲੈਕ ਫੰਗਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਤੇ ਉਥੇ ਹੀ ਕੇਂਦਰ ਸਰਕਾਰ ਵੱਲੋਂ ਵੀ ਬਲੈਕ ਫੰਗਸ ਨੂੰ ਨੋਟੀਫਾਈਡ ਬਿਮਾਰੀ ਕਰਾਰ ਦਿੱਤਾ ਗਿਆ ਹੈ।ਇਸ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖ਼ਿਰ ਬਲੈਕ ਫੰਗਸ ਹੈ ਕੀ ਅਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ।

ਕਿਸ ਨੂੰ ਹੋ ਸਕਦੈ ਬਲੈਕ ਫੰਗਸ ਅਤੇ ਕਿਵੇਂ ਕਰੀਏ ਬਚਾਅ ? ਜਾਣੋ ਡਾਕਟਰ ਦੀ ਜ਼ੁਬਾਨੀ
ਕੀ ਹੈ ਬਲੈਕ ਫੰਗਸ ? ਡਾ. ਐਚ ਕੇ ਖਰਬੰਦਾ ਨੇ ਦੱਸਿਆ ਕਿ ਫੰਗਸ ਇਨਫੈਕਸ਼ਨ ਕੋਈ ਨਵੀਂ ਬੀਮਾਰੀ ਨਹੀਂ ਹੈ ।ਉਨ੍ਹਾਂ ਦੱਸਿਆ ਕਿ ਜਿੰਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਉਨ੍ਹਾਂ ਚ ਫੰਗਲ ਇਨਫੈਕਸ਼ਨ ਨਜ਼ਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇੰਨੀ ਜ਼ਿਆਦਾ ਸੰਖਿਆ ਵਿਚ ਇਨਫੈਕਸ਼ਨ ਨਹੀਂ ਦੇਖਿਆ ਸੀ ਪਰ ਕਰੋਨਾ ਦੀ ਦੂਜੀ ਲਹਿਰ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ । 'ਬਿਮਾਰੀ ਦੇ ਲੱਛਣ ਪਛਾਣ ਕੇ ਇਲਾਜ਼ ਸੰਭਵ'ਡਾ. ਖਰਬੰਦਾ ਨੇ ਦੱਸਿਆ ਕਿ ਹਾਲਾਂਕਿ ਇਸ ਬਿਮਾਰੀ ਦੇ ਬਹੁਤ ਸਾਰੇ ਕੇਸ ਵਧ ਰਹੇ ਹਨ ਪਰ ਘਬਰਾਉਣ ਦੀ ਲੋੜ ਨਹੀਂ ਹੈ ।ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦੇ ਇਸ ਦੀ ਠੀਕ ਤਰੀਕੇ ਨਾਲ ਪਹਿਚਾਣ ਹੋ ਜਾਵੇ ਤਾਂ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਹ ਨੱਕ ਅਤੇ ਮੂੰਹ ਵਿੱਚ ਮੌਜੂਦ ਰਹਿੰਦਾ ਹੈ ਪਰ ਜੇ ਨੱਕ ਚੋਂ ਭੂਰਾ ,ਲਾਲ ਜਾਂ ਕਾਲਾ ਪਦਾਰਥ ਨਿਕਲੇ ਅਤੇ ਜਾਂ ਕੋਈ ਫਿਨਸੀ ਵਰਗੇ ਜ਼ਖਮ ਨਜ਼ਰ ਆਵੇ ਤਾਂ ਤੁਰੰਤ ਡਾਕਟਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ।ਇਹ ਵੀ ਪੜੋ:ਕੇਂਦਰ ਵਲੋਂ ਦੇਰੀ ਨਾਲ ਵੈਕਸੀਨ ਭੇਜਣ ਕਾਰਨ ਲੋਕ ਹੋ ਰਹੇ ਖੱਜਲ ਖੁਆਰ:ਸਿਹਤ ਮੰਤਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.