ETV Bharat / city

1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਯੂਪੀ ਸਰਕਾਰ ਨੇ ਬਣਾਈ ਐੱਸਆਈਟੀ - up

ਕਾਨਪੁਰ : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਫਿਰ ਤੋਂ ਜਾਂਚ ਹੋਵੇਗੀ।

ਫਾਇਲ ਫੋਟੋ
author img

By

Published : Feb 6, 2019, 1:44 PM IST

ਯੂਪੀ ਸਰਕਾਰ ਨੇ ਇਸਦੇ ਲਈ ਸਾਬਕਾ ਡੀਜੀਪੀ ਅਤੁੱਲ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ਼ SIT ਗਠਿਤ ਕਰ ਦਿੱਤੀ ਹੈ । SIT ਉਸ ਸਮੇਂ ਦੇ ਮੁਕ਼ਦਮਿਆਂ ਦੀ ਪੜਤਾਲ ਕਰੇਗੀ ਜੋ ਲੋਕ ਸਜ਼ਾ ਮੁਕਤ ਕਰ ਦਿੱਤੇ ਗਏ ਸਨ । ਛੇ ਮਹੀਨਾ ਵਿੱਚ ਜਾਂਚ ਪੂਰੀ ਕਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਸੁਪ੍ਰੀਮ ਕੋਰਟ ਦੇ ਆਦੇਸ਼ ਉੱਤੇ ਸਰਕਾਰ ਨੇ SIT ਦਾ ਗਠਨ ਕੀਤਾ ਹੈ ।

ਚਾਰ ਮੈਂਬਰੀ ਟੀਮ ਕਰੇਗੀ ਜਾਂਚ
SIT ਵਿੱਚ ਸੇਵਾਮੁਕਤ ਡੀਜੀਪੀ ਅਤੁੱਲ ਪ੍ਰਧਾਨ , ਸੇਵਾਮੁਕਤ ਜ਼ਿਲਾ ਜੱਜ ਸੁਭਾਸ਼ ਚੰਦਰ ਅੱਗਰਵਾਲ ਅਤੇ ਸੇਵਾਮੁਕਤ ਅਡੀਸ਼ਨਲ ਡਾਇਰੈਕਟਰ ਯੋਗੇਸ਼ਵਰ ਕ੍ਰਿਸ਼ਣ ਸ਼ਰੀਵਾਸਤਵ ਮੈਂਬਰ ਅਤੇ ਕਾਨਪੁਰ ਦੇ ਉੱਚ ਪੁਲਿਸ ਮੁਖੀ ਮੈਂਬਰ ਬਣਾਏ ਗਏ ਹਨ ।

Intro:Body:

create

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.