ETV Bharat / city

ਉਨਾਓ ਕਾਂਡ: ਪੀੜਤਾ ਦੇ ਵਕੀਲ ਨੇ ਛੇਤੀ ਹਥਿਆਰ ਦਾ ਲਾਈਸੈਂਸ ਦੇਣ ਦੀ ਕੀਤੀ ਮੰਗ

ਉਨਾਓ ਕਾਂਡ ਦੇ ਪੀੜਤਾ ਦੇ ਵਕੀਲ ਦਾ ਪੱਤਰ ਸਾਹਮਣੇ ਆਇਆ ਹੈ। ਪੀੜਤਾ ਦੇ ਵਕੀਲ ਨੇ ਛੇਤੀ ਹਥਿਆਰ ਦਾ ਲਾਈਸੈਂਸ ਦੇਣ ਦੀ ਮੰਗ ਕੀਤੀ ਸੀ।

ਉਨਾਓ ਕਾਂਡ
author img

By

Published : Aug 1, 2019, 3:10 PM IST

ਨਵੀ ਦਿੱਲੀ: ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਉਨਾਓ ਕਾਂਡ ਦੀ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ ਵਿੱਚ ਇਕ ਹਾਦਸਾ ਰਚਾਇਆ ਗਿਆ ਜਿਸ ਵਿਚ ਕੁੜੀ ਦੀ ਚਾਚੀ ਅਤੇ ਮਾਸੀ ਮਾਰੀਆਂ ਗਈਆਂ ਅਤੇ ਕੁੜੀ ਗੰਭੀਰ ਹਾਲਤ ਵਿਚ ਹੈ।
ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ ਹੈ।

  • In a letter dated 15th July, Mahendra Singh, lawyer of Unnao rape survivor, wrote to Unnao District Magistrate (DM) to urgently grant him a weapon license. Letter states, "I have apprehension that I could be murdered in future." pic.twitter.com/tM1wUVdUkQ

    — ANI UP (@ANINewsUP) August 1, 2019 " class="align-text-top noRightClick twitterSection" data=" ">
ਇਸ ਹਾਦਸੇ ਤੋਂ ਬਾਅਦ ਪੀੜਤਾ ਦੇ ਵਕੀਲ ਦਾ ਪੱਤਰ ਸਾਹਮਣੇ ਆਇਆ ਹੈ। ਇਸ ਪੱਤਰ ਵਿਚ ਉਸਨੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਤੋਂ ਤੁਰੰਤ ਹਥਿਆਰ ਦੇਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੌ:ਬੇਅਦਬੀ ਮਾਮਲੇ 'ਤੇ ਕੁਲਤਾਰ ਸਿੰਘ ਸੰਧਵਾਂ ਨੇ ਪੀਐੱਮ ਮੋਦੀ ਨੂੰ ਘੇਰਿਆ
ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਮੈਨੂੰ ਡਰ ਹੈ ਕਿ ਭਵਿੱਖ ਵਿਚ ਮੇਰਾ ਕਤਲ ਹੋ ਸਕਦਾ ਹੈ। ਪੀੜਤਾ ਦੇ ਵਕੀਲ ਮਹਿੰਦਰ ਸਿੰਘ ਨੇ 15 ਜੁਲਾਈ ਨੂੰ ਉਨਾਓ ਜ਼ਿਲ੍ਹੇ ਦੇ ਡੀਐਮ ਨੂੰ ਪੱਤਰ ਲਿਖੇ ਛੇਤੀ ਹਥਿਆਰ ਦਾ ਲਾਈਸੈਂਸ ਦੇਣ ਦੀ ਮੰਗ ਕੀਤੀ ਸੀ।

Intro:Body:

nage

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.