ETV Bharat / city

ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼

ਸੁਪਰੀਮ ਕੋਰਟ ਕਾਲਜੀਅਮ ਨੇ ਦੇਸ਼ ਦੇ ਵੱਖ-ਵੱਖ ਹਾਈ ਕੋਰਟਾਂ ਦੇ 8 ਜੱਜਾਂ ਨੂੰ ਮੁੱਖ ਜੱਜਾਂ ਵੱਜੋਂ ਤਰੱਕੀ ਦੇਣ ਅਤੇ 5 ਮੁੱਖ ਜੱਜਾਂ ਦੇ ਤਬਾਦਲੇ ਅਤੇ ਕਾਰਨਾਂ ਦੀ ਸਿਫਾਰਸ਼ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਚੀਫ਼ ਜਸਟਿਸ ਐਨਵੀ ਰਮਨ ਦੀ ਅਗਵਾਈ ਵਾਲੇ ਕਾਲਜੀਅਮ ਨੇ 16 ਸਤੰਬਰ ਦੀ ਮੀਟਿੰਗ ਵਿੱਚ ਤਰੱਕੀਆਂ ਅਤੇ ਤਬਾਦਲੇ ਦੇ ਮੁੱਦੇ ਤੇ ਫੈਸਲਾ ਲਿਆ ਅਤੇ ਸਰਕਾਰ ਨੂੰ ਆਪਣੀਆਂ ਸਿਫਾਰਸ਼ਾਂ ਭੇਜੀਆਂ।

ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
author img

By

Published : Sep 21, 2021, 3:45 PM IST

ਚੰਡੀਗੜ੍ਹ: ਸੁਪਰੀਮ ਕੋਰਟ ਕਾਲਜੀਅਮ (Supreme Court Collegium) ਨੇ ਦੇਸ਼ ਦੇ ਵੱਖ-ਵੱਖ ਹਾਈ ਕੋਰਟਾਂ (High Court) ਦੇ 8 ਜੱਜਾਂ ਨੂੰ ਮੁੱਖ ਜੱਜਾਂ ਵੱਜੋਂ ਤਰੱਕੀ ਦੇਣ ਅਤੇ 5 ਮੁੱਖ ਜੱਜਾਂ ਦੇ ਤਬਾਦਲੇ ਅਤੇ ਕਾਰਨਾਂ ਦੀ ਸਿਫਾਰਸ਼ ਕੀਤੀ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ (Supreme Court ) ਦੀ ਵੈਬਸਾਈਟ 'ਤੇ ਅਪਲੋਡ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਚੀਫ਼ ਜਸਟਿਸ ਐਨਵੀ ਰਮਨ (Chief Justice NV Raman) ਦੀ ਅਗਵਾਈ ਵਾਲੇ ਕਾਲਜੀਅਮ ਨੇ 16 ਸਤੰਬਰ ਦੀ ਮੀਟਿੰਗ ਵਿੱਚ ਤਰੱਕੀਆਂ ਅਤੇ ਤਬਾਦਲੇ ਦੇ ਮੁੱਦੇ ਤੇ ਫੈਸਲਾ ਲਿਆ ਅਤੇ ਸਰਕਾਰ ਨੂੰ ਆਪਣੀਆਂ ਸਿਫਾਰਸ਼ਾਂ ਭੇਜੀਆਂ।

ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
ਸੁਪਰੀਮ ਕੋਰਟ ਨੇ ਹਾਈ ਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਕੀਤੀ ਸਿਫਾਰਸ਼
ਹਾਈ ਕੋਰਟ ਕੇਸ ਤਾਰਾ ਜੱਜਾਂ ਦੇ ਤਬਾਦਲੇ ਦੀ ਸਿਫਾਰਸ਼ ਕੀਤੀ ਹੈ ਜਿਸ ਵਿੱਚ ਇਹ ਸਭ ਸ਼ਾਮਿਲ ਹਨ...1. ਜਸਟਿਸ ਜਸਵੰਤ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਉੜੀਸਾ ਹਾਈ ਕੋਰਟ

2. ਜਸਟਿਸ ਸਬੀਨਾ ਰਾਜਸਥਾਨ ਹਾਈ ਕੋਰਟ ਤੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ

3. ਜਸਟਿਸ ਟੀ ਐਸ ਸਿਵਾਗਮਨ ਮਦਰਾਸ ਹਾਈ ਕੋਰਟ ਜੱਜ ਤੋਂ ਕੋਲਕਾਤਾ ਹਾਈ ਕੋਰਟ

4. ਜਸਟਿਸ ਸੰਜੇ ਕੁਮਾਰ ਮਿਸ਼ਰਾ ਉੱਤਰਾਖੰਡ ਹਾਈਕੋਰਟ ਤੋਂ ਉੜੀਸਾ ਹਾਈ ਕੋਰਟ

5. ਜਸਟਿਸ ਐਮ ਐਮ ਸ੍ਰੀਵਾਸਤਵ ਛੱਤੀਸਗੜ੍ਹ ਹਾਈ ਕੋਰਟ ਤੋਂ ਰਾਜਸਥਾਨ ਹਾਈ ਕੋਰਟ

6. ਜਸਟਿਸ ਸੌਮੇਨ ਸੇਨ ਕੋਲਕਾਤਾ ਹਾਈ ਕੋਰਟ ਤੋਂ ਉੜੀਸਾ ਹਾਈ ਕੋਰਟ

7. ਜਸਟਿਸ ਅਹਿਸਾਨੁਦੀਨ ਅਮਾਨੁਲਾਹ ਪਟਨਾ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼ ਹਾਈ ਕੋਰਟ

8. ਜਸਟਿਸ ਉਜਵਲ ਭੂਈਆਂ ਮੁੰਬਈ ਹਾਈਕੋਰਟ ਤੋਂ ਤੇਲੰਗਾਨਾ ਹਾਈ ਕੋਰਟ

9. ਜਸਟਿਸ ਪਰੇਸ਼ ਆਰ. ਉਪਾਧਿਆ ਗੁਜਰਾਤ ਹਾਈ ਕੋਰਟ ਤੋਂ ਮਦਰਾਸ ਹਾਈ ਕੋਰਟ

10. ਜਸਟਿਸ ਐਮਐਸਐਸ ਰਾਮਚੰਦਰ ਰਾਓ ਤੇਲੰਗਾਨਾ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ

11. ਜਸਟਿਸ ਅਰਿੰਦਮ ਸਿੰਘਾ ਕੋਲਕਾਤਾ ਹਾਈ ਕੋਰਟ ਤੋਂ ਉੜੀਸਾ ਹਾਈ ਕੋਰਟ

12. ਜਸਟਿਸ ਏ ਐਮ ਬਦਰ ਕੇਰਲਾ ਹਾਈ ਕੋਰਟ ਤੋਂ ਪਟਨਾ ਹਾਈ ਕੋਰਟ

13. ਜਸਟਿਸ ਯਸ਼ਵੰਤ ਵਰਮਾ ਇਲਾਹਾਬਾਦ ਹਾਈ ਕੋਰਟ ਤੋਂ ਦਿੱਲੀ ਹਾਈ ਕੋਰਟ

14. ਜਸਟਿਸ ਵਿਵੇਕ ਅਗਰਵਾਲ ਇਲਾਹਾਬਾਦ ਹਾਈ ਕੋਰਟ ਤੋਂ ਮੱਧ ਪ੍ਰਦੇਸ਼ ਹਾਈ ਕੋਰਟ

15. ਜਸਟਿਸ ਚੰਦਰਧਾਰੀ ਸਿੰਘ ਇਲਾਹਾਬਾਦ ਹਾਈ ਕੋਰਟ ਤੋਂ ਦਿੱਲੀ ਹਾਈ ਕੋਰਟ

16. ਹਿਮਾਚਲ ਪ੍ਰਦੇਸ਼ ਹਾਈ ਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜਸਟਿਸ ਅਨੂਪ ਚਿੱਤਕਾਰਾ

17. ਜਸਟਿਸ ਰਵੀ ਨਾਥ ਤਿਲ ਹਰੀ ਅਲਾਹਾਬਾਦ ਹਾਈ ਕੋਰਟ ਤੋਂ ਆਂਧਰਾ ਪ੍ਰਦੇਸ਼ ਹਾਈ ਕੋਰਟ, ਹਾਲਾਂਕਿ ਸੁਪਰੀਮ ਕੋਰਟ ਕਾਲਜੀਅਮ ਨੇ ਸਿਫਾਰਸ਼ ਕੀਤੀ ਹੈ ਕਿ ਇਨ੍ਹਾਂ ਤਬਾਦਲੇ ਬਾਰੇ ਰਾਸ਼ਟਰਪਤੀ ਦਾ ਰਸਮੀ ਆਦੇਸ਼ ਆਉਣਾ ਅਜੇ ਬਾਕੀ ਹੈ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਤੋਂ ਈਵੀਐਮ ਮਸ਼ੀਨਾਂ ਸਬੰਧੀ ਪਟੀਸ਼ਨਾਂ ‘ਤੇ ਛੇਤੀ ਸੁਣਵਾਈ ਦੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.