ਚੰਡੀਗੜ੍ਹ: ਕੋਵਿਡ ਰੀਵਿਊ ਦੀ ਬੈਠਕ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੀ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਜਿਸ ਤਰੀਕੇ ਨਾਲ ਵੱਖ-ਵੱਖ ਸੁੱਬਿਆ ’ਚ ਯੂਕੇ ਡੀਏ ਨਵਾਂ ਸਟ੍ਰੇਨ ਵੱਧ ਰਿਹਾ ਹੈ, ਉਸਨੂੰ ਲੈ ਕੇ ਉਹਨਾਂ ਦੀ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਮੁਹਾਲੀ ਵਿੱਚ ਬੁੱਧਵਾਰ ਦਾ ਲੌਕਡਾਊਨ, ਪੰਜਾਬ 'ਚ ਕਰਫਿਊ ਦਾ ਸਮਾਂ ਵੀ ਵਧਾਇਆ
ਉਹਨਾਂ ਕਿਹਾ ਕਿ ਜਨਤਾ ਵੀ ਸਹਿਯੋਗ ਦਵੇ ਕਿਉਂਕਿ ਸਖਤੀ ਕਿਸੀ ਨੂੰ ਪਸੰਦ ਨਹੀਂ, ਪਰ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ ਜਿਸਨੂੰ ਲੈਕੇ ਉਹਨਾਂ ਵੱਲੋਂ ਰਾਤ ਦੇ ਕਰਫ਼ਿਊ ਸਣੇ ਕਈ ਸਖਤ ਕਦਮ ਚੁੱਕੇ ਹਨ।