ETV Bharat / city

ਕੋਰੋਨਾ ਟੈਸਟਿੰਗ ਲਈ ਫ਼ੀਸ ਵੱਧ ਵਸੂਲਣ ਨੂੰ ਲੈ ਕੇ ਪ੍ਰਸ਼ਾਸਨ ਸਖ਼ਤ - ਕੋਰੋਨਾ ਟੈਸਟਿੰਗ

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਚ ਕੋਰੋਨਾ ਦੀ ਜਾਂਚ ਨੂੰ ਲੈ ਕੇ ਹਸਪਤਾਲ ’ਚ ਭਰਤੀ ਤੱਕ ਦਾਮ ਨਿਧਾਰਿਤ ਕੀਤੇ ਗਏ ਹਨ। ਅਜਿਹੇ ’ਚ ਕਈ ਥਾਂਵਾਂ ਤੋਂ ਨਿੱਜੀ ਹਸਪਤਾਲਾਂ ਦੀ ਮੁਨਾਫਾਖੋਰੀ ਦੀ ਸ਼ਿਕਾਇਤ ਮਿਲਣ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਹੈੱਲਪਲਾਈਨ ਨੰਬਰ ਜਾਰੀ ਕੀਤਾ ਹੈ। ਜਿਸ ’ਤੇ ਕੋਈ ਵੀ ਕਦੇ ਵੀ ਫੋਨ ਕਰ ਅਜਿਹੇ ਚ ਹਸਪਤਾਲਾਂ ਦੀ ਸ਼ਿਕਾਇਤ ਕਰ ਸਕਦਾ ਹੈ।

ਚੰਡੀਗੜ੍ਹ ’ਚ ਜੇਕਰ ਕੋਈ ਹਸਪਤਾਲ ਜਿਆਦਾ ਫੀਸ ਵਸੂਲਦਾ ਹੈ ਤਾਂ ਤੁਰੰਤ ਕਰੋ ਇਨ੍ਹਾਂ ਨੰਬਰਾਂ ’ਤੇ ਸ਼ਿਕਾਇਤ

author img

By

Published : May 18, 2021, 3:54 PM IST

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਨਿੱਜੀ ਹਸਪਤਾਲਾਂ ਚ ਮਰੀਜ਼ਾਂ ਤੋਂ ਓਵਰਚਾਰਜਿੰਗ (ਤੈਅ ਦਾਮਾਂ ਤੋਂ ਜਿਆਦਾ ਫੀਸ ਵਸੂਲੀ) ਨੂੰ ਲੈ ਕੇ ਸਖਤ ਰਵੱਈਆ ਅਪਣਾਇਆ ਹੈ। ਵਿਭਾਗ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਜਿਨ੍ਹਾਂ ’ਤੇ ਸੰਪਰਕ ਕਰਕੇ ਮਰੀਜ਼ ਓਵਰਚਾਰਜਿੰਗ ਦੀ ਸ਼ਿਕਾਇਤ ਕਰ ਸਕਦੇ ਹਨ।

ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਚ ਕੋਰੋਨਾ ਸੰਕ੍ਰਮਿਤ ਅਤੇ ਸਾਧਾਰਣ ਮਰੀਜ਼ ਦੇ ਬੈੱਡ, ਆਕਸੀਜਨ ਨੂੰ ਲੈ ਕੇ ਹੋਰ ਇਲਾਜ ਸੁਵੀਧਾਵਾਂ ਦੇ ਰੇਟ ਤੈਅ ਕਰ ਦਿੱਤੇ ਹਨ। ਜੇਕਰ ਕੋਈ ਵੀ ਪ੍ਰਾਈਵੇਟ ਹਸਪਤਾਲ ਸੰਚਾਲਕ ਤੈਅ ਰੇਟ ਤੋਂ ਜਿਆਦਾ ਮਰੀਜ਼ਾਂ ਤੋਂ ਵਸੂਲਦਾ ਹੈ ਤਾਂ ਉਸਦੇ ਖਿਲਾਫ ਇਨ੍ਹਾਂ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਸਕਦਾ ਹੈ।

ਚੰਡੀਗੜ੍ਹ ’ਚ ਮੁਨਾਫਾਖੋਰ ਹਸਪਤਾਲਾਂ ਦੀ ਕਰੋ ਸ਼ਿਕਾਇਤ

  • ਮੁਨਾਫਾਖੋਰਾਂ ’ਤੇ ਨਜਰ ਰੱਖਣ ਦੇ ਲਈ ਸ਼ਹਿਰ ’ਚ ਤੈਨਾਤ ਟੀਮ
  • ਸ਼ਿਕਾਇਤ ਮਿਲਣ ’ਤੇ ਹੋਵੇਗੀ ਤੁਰੰਤ ਕਾਰਵਾਈ
  • ਲੈਂਡਲਾਈਨ ਨੰਬਰ- 0172-2752038, 0172-2728703, 0172-2752063, 0172-2549524
  • ਮੋਬਾਇਲ ਨੰਬਰ- +919779558282

ਕਿਸਦੇ ਲਈ ਕਿੰਨੀ ਫੀਸ ਤੈਅ ?

  • ਜੋ ਮਰੀਜ਼ ਘੱਟ ਲੱਛਣ ਦੇ ਨਾਲ ਹਸਪਤਾਲ ਆਉਂਦੇ ਹਨ। ਹਲਕੇ ਬੀਮਾਰ ਹੈ ਉਨ੍ਹਾਂ ਨੂੰ ਜੇਕਰ ਇੱਕ ਦਿਨ ਦੇ ਲਈ ਦਾਖਿਲ ਕਰਨਾ ਹੈ ਤਾਂ ਉਨ੍ਹਾਂ ਤੋਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ( ਰਾਸ਼ਟਰੀ ਅਧਿਕਾਰਤ ਹਸਪਤਾਲ) ਹਰ ਰੋਜ਼ 5500 ਰੁਪਏ ਅਤੇ ਨਾਨ ਐਨਐਬੀਐਚ ( ਗੈਰ ਰਾਸ਼ਟਰੀ ਅਧਿਕਾਰਤ ਹਸਪਤਾਲ) 4500 ਰੁਪਏ ਚਾਰਜ ਕਰ ਸਕਦੇ ਹਨ।
  • ਸਾਧਾਰਨ ਮਰੀਜ਼: ਇੱਕ ਸਾਧਾਰਨ ਮਰੀਜ਼ ਜਿਸੇ ਨਿੱਜੀ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ। ਮਰੀਜ਼ ਨੂੰ ਆਈਸੋਲੇਸ਼ਨ ਬੈੱਡ, ਸਪੋਟ੍ਰਿਵ ਕੇਅਰ ਅਤੇ ਆਕਸੀਜਨ ਦੀ ਜਰੂਰਤ ਹੈ। ਉਸ ਨਾਲ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ 9,000 ਰੁਪਏ ਤੋਂ ਜਿਆਦਾ ਨਹੀਂ ਲੱਗੇਗਾ। ਇਸ ਚ 1200 ਰੁਪਏ ਦੀ ਪੀਪੀਈ ਵੀ ਸ਼ਾਮਲ ਰਹੇਗੀ। ਉੱਥੇ ਹੀ ਜੋ ਹਸਪਤਾਲ ਐਨਏਬੀਐਚ ਤੋਂ ਮਾਨਤਾ ਪ੍ਰਾਪਤ ਨਹੀਂ ਹਨ ਉਹ 8,000 ਰੁਪਏ ਲੈ ਸਕਦਾ ਹੈ। ਇਸ ਚ ਵੀ ਪੀਪੀਈ ਸ਼ਾਮਲ ਹੋਵੇਗੀ।

ਕਿਸਦੇ ਲਈ ਕਿੰਨੀ ਫੀਸ ਤੈਅ ?

  • ਗੰਭੀਰ ਮਰੀਜ਼ ਉਹ ਮਰੀਜ਼ ਜੋ ਆਈਸੀਯੂ ਚ ਹੈ ਪਰ ਵੈਂਟੀਲੇਟਰ ਦੀ ਲੋੜ ਨਹੀਂ ਹੈ ਉਸ ਕੋਲੋਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ 14,000 ਰੁਪਏ ਲੈ ਸਕਦੇ ਹਨ। ਇਸ ਚ 2000 ਰੁਪਏ ਪੀਪੀਈ ਕਿੱਟ ਵੀ ਸ਼ਾਮਲ ਹੋਵੇਗੀ। ਉੱਥੇ ਹੀ ਨਾਨ ਐਨਏਬੀਐਚ ਏਕ੍ਰੀਡਿਟਿਵ 13,000 ਰੁਪਏ ਲੈ ਸਕਦੇ ਹਨ। ਇਸ ਚ ਦੋ ਹਜਾਰ ਰੁਪਏ ਪੀਪੀਈ ਦੇ ਵੀ ਸ਼ਾਮਲ ਹੋਣਗੇ।
  • ਜ਼ਿਆਦਾ ਗੰਭੀਰ ਮਰੀਜ਼: ਅਜਿਹੇ ਮਰੀਜ਼ ਜੋ ਆਈਸੀਯੂ ਚ ਹਨ ਅਤੇ ਉਸਨੂੰ ਵੈਂਟੀਲੇਟਰ ਕੇਅਰ ਦੀ ਲੋੜ ਵੀ ਹੈ। ਉਸ ਕੋਲੋ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ 16,500 ਰੁਪਏ ਚਾਰਜ ਕਰ ਸਕਦੇ ਹਨ। ਇਸ ਚ 2000 ਰੁਪਏ ਪੀਪੀਈ ਦੇ ਲਈ ਸ਼ਾਮਲ ਹੋਣਗੇ। ਜਦਕਿ ਨਾਨ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ 15,000 ਰੁਪਏ ਚਾਰਜ ਕਰਨਗੇ। ਇਸ ਚ ਵੀ ਦੋ ਹਜ਼ਾਰ ਰੁਪਏ ਪੀਪੀਈ ਦੇ ਲਈ ਸ਼ਾਮਲ ਹੋਣਗੇ। ਵੱਖ ਤੋਂ ਵਸੂਲ ਨਹੀਂ ਕੀਤੇ ਜਾ ਸਕਦੇ।

ਨਿੱਜੀ ਹਸਪਤਾਲਾਂ ’ਚ ਨਜ਼ਰ ਰੱਖਣ ਲਈ ਹੈ ਟੀਮ

ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਚ ਮਰੀਜ਼ਾਂ ਚ ਓਵਰਚਾਰਜਿੰਗ ਨਾ ਹੋਵੇ. ਇਸਦੇ ਲਈ ਸਿਹਤ ਵਿਭਾਗ ਨੇ ਵੱਖ ਤੋਂ ਟੀਮ ਬਣਾਈ ਹੈ। ਇਹ ਟੀਮ ਪ੍ਰਾਈਵੇਟ ਹਸਪਤਾਲਾਂ ਦਾ ਦੌਰਾ ਕਰਕੇ ਓਵਰਚਾਰਜਿੰਗ ’ਤੇ ਨਜਰ ਰਖੇਗੀ। ਇਸ ਟੀਮ ਚ ਡਿਸਟ੍ਰੀਕ ਫੈਮਿਲੀ ਵੇਲਫੇਅਰ ਅਧਿਕਾਰੀ, ਸੀਈਏ ਦੇ ਇੰਚਾਰਜ, ਨੈਸ਼ਨਲ ਹੈੱਲਥ ਮਿਸ਼ਨ ਦੇ ਨੋਡਲ ਅਧਿਕਾਰੀ ਅਤੇ ਕੁਆਲਿਟੀ ਜਾਂਚ ਦੇ ਨੋਡਲ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜੋ: ਪੰਜਾਬ 'ਚ ਲੋਕ ਕੋਰੋਨਾ ਨਾਲ ਲੜ ਰਹੇ, ਤੇ ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ: ਭਗਵੰਤ ਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.