ETV Bharat / city

ਸੌਤੇਲੇ ਪਿਉ ਨੇ ਮਾਸੂਮ ਬੱਚੀ ਨੂੰ ਮਾਰ ਕੇ ਛੱਪੜ 'ਚ ਸੁੱਟਿਆ - etv bharat

ਬਠਿੰਡਾ ਦੇ ਰਾਮਾ ਮੰਡੀ ਵਿਖੇ ਪਿੰਡ ਬੰਗੀ ਦੀਪਾ ਵਿੱਚ ਸੌਤੇਲੇ ਪਿਉ ਨੇ ਮਾਸੂਮ ਬੱਚੀ ਨੂੰ ਮਾਰ ਕੇ ਛੱਪੜ ਵਿੱਚ ਸੁੱਟ ਦਿੱਤਾ। ਪੁਲਿਸ ਨੇ ਚਾਰ ਘੰਟਿਆਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸੋਤੇਲਾ ਪਿਉ
author img

By

Published : Aug 10, 2019, 7:54 AM IST

ਬਠਿੰਡਾ: ਰਾਮਾ ਮੰਡੀ ਦੇ ਪਿੰਡ ਬੰਗੀ ਦੀਪਾ ਵਿੱਚ ਸੌਤੇਲੇ ਪਿਉ ਨੇ ਮਾਸੂਮ ਬੱਚੀ ਨੂੰ ਮਾਰ ਕੇ ਛੱਪੜ ਵਿੱਚ ਸੁੱਟ ਦਿੱਤਾ। ਬਠਿੰਡਾ ਪੁਲਿਸ ਨੇ ਮੁਲਜ਼ਮ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।
ਐਸ.ਐਸ.ਪੀ. ਡਾ.ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਪੰਜ ਸਾਲਾ ਮਾਸੂਮ ਬੱਚੀ ਦੇ ਕਤਲ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਪਿੰਡ ਬੰਗੀ ਦੀਪਾ ਵਾਸੀ ਸੌਤੇਲੇ ਪਿਉ ਨੇ ਮਾਸੂਮ ਬੱਚੀ ਨੂੰ ਮਾਰ ਕੇ ਛੱਪੜ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜੋ: ਰਾਮ ਰਹੀਮ ਦੀ ਪੈਰੋਲ ਅਰਜ਼ੀ ਨਾ-ਮਨਜ਼ੂਰ

ਐਸ.ਐਸ.ਪੀ. ਡਾ.ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪੰਜ ਸਾਲ ਦੀ ਨਿਸ਼ੂ ਨਾਂਅ ਦੀ ਮਾਸੂਮ ਬੱਚੀ ਜਿਸ ਨੂੰ ਕਿਡਨੈਪ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਪਿੰਡ ਦੇ ਛੱਪੜ ਵਿੱਚੋਂ ਉਸ ਦੀ ਲਾਸ਼ ਬਰਾਮਦ ਕੀਤੀ ਤਾਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ। ਜਾਂਚ ਦੌਰਾਨ, ਪਤਾ ਲੱਗਾ ਕਿ ਮਾਸੂਮ ਬੱਚੀ ਨੂੰ ਉਸ ਦੇ ਸੌਤੇਲੇ ਪਿਓ ਨੇ ਮਾਰਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਕਰਵਾਰ ਤੜਕਸਾਰ ਸ਼ਰਾਬ ਪੀ ਕੇ ਉਸ ਨੇ ਬੱਚੀ ਦਾ ਗਲਾ ਦਬਾ ਕੇ ਕਤਲ ਕਰ ਦਿੱਤੇ ਤੇ ਫਿਰ ਲਾਸ਼ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤੀ।

ਐਸ.ਐਸ.ਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਦੂਜਾ ਵਿਆਹ ਕਰਵਾਇਆ ਸੀ ਤੇ ਮ੍ਰਿਤਕ ਬੱਚੀ ਉਸ ਦੀ ਆਪਣੀ ਨਹੀਂ ਸੀ। ਇਸ ਦੇ ਚੱਲਦਿਆ ਉਸ ਨੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮੁਲਜ਼ਮ ਦੀ ਪਛਾਣ 35 ਸਾਲਾ ਸੰਦੀਪ ਸਿੰਘ ਵਜੋਂ ਹੋਈ ਹੈ। ਮੁਲਜ਼ਮ ਮਜ਼ਦੂਰੀ ਦਾ ਕੰਮ ਕਰਦਾ ਹੈ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਮੁਕੱਦਮਾ ਦਰਜ ਕਰਦਿਆ, ਉਸ ਨੂੰ ਜੇਲ੍ਹ ਭੇਜ ਦਿੱਤਾ ਹੈ।

Intro:ਬਠਿੰਡਾ ਦੇ ਰਾਮਾ ਮੰਡੀ ਦੇ ਪਿੰਡ ਬੰਗੀ ਦੀਪਾ ਵਿੱਚ ਇੱਕ ਸੌਤੇਲੇ ਪਿਓ ਨੇ ਪੰਜ ਸਾਲ ਦੀ ਮਾਸੂਮ ਬੱਚੀ ਦਾ ਗਲਾ ਦੱਬ ਕੇ ਕਰ ਉਸ ਨੂੰ ਛੱਪੜ ਵਿੱਚ ਸੁੱਟਿਆ ਬਠਿੰਡਾ ਪੁਲੀਸ ਨੇ ਚਾਰ ਘੰਟਿਆਂ ਵਿੱਚ ਸੁਲਝਾਈ ਗੁੱਥੀ ਦੋਸ਼ੀ ਨੂੰ ਗ੍ਰਿਫਤਾਰ ਕਰ ਮੁਕੱਦਮਾ ਦਰਜ ਕਰਕੇ ਭੇਜਿਆ ਜੇਲ੍ਹ

Body:ਅੱਜ ਬਠਿੰਡਾ ਦੇ ਐਸਐਸਪੀ ਡਾ ਨਾਨਕ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਇੱਕ ਪੰਜ ਸਾਲ ਦੀ ਮਾਸੂਮ ਬੱਚੀ ਦੀ ਹੱਤਿਆ ਕਰ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ
ਘਟਨਾ ਬਠਿੰਡਾ ਦੇ ਰਾਮਾ ਮੰਡੀ ਦੇ ਪਿੰਡ ਬੰਗੀ ਦੀਪਾ ਦੀ ਹੈ ਜਿੱਥੇ ਪਿੰਡ ਚ ਇੱਕ ਪੰਜ ਸਾਲ ਦੇ ਮਾਸੂਮ ਬੱਚੀ ਦੀਪਤੀ ਇਜਲਾਸ ਪਿੰਡ ਦੇ ਛੱਪੜ ਵਿੱਚੋਂ ਬਰਾਮਦ ਹੋਈ
ਜਿਸ ਦੀ ਗੁੱਥੀ ਬਠਿੰਡਾ ਪੁਲਿਸ ਨੇ ਸਿਰਫ਼ ਤਿੰਨ ਚਾਰ ਘੰਟਿਆਂ ਵਿੱਚ ਸੁਲਝਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ
ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਛੇ ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪੰਜ ਸਾਲ ਦੀ ਨਿਸ਼ੂ ਨਾਂ ਦੀ ਮਾਸੂਮ ਬੱਚੀ ਜਿਸ ਨੂੰ ਕਿਡਨੈਪ ਕਰ ਲੈ ਗਿਆ ਹੈ ਜਿਸ ਤੋਂ ਬਾਅਦ ਪੁਲੀਸ ਨੇ ਪਿੰਡ ਦੇ ਛੱਪੜ ਵਿੱਚ ਜੋ ਉਸ ਦੀ ਲਾਸ਼ ਬਰਾਮਦ ਕੀਤੀ ਤਾਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਮਾਸੂਮ ਬੱਚੀ ਦਾ ਕਾਤਲ ਉਸ ਦਾ ਸੌਤੇਲਾ ਪਿਓ ਹੈ ਜਿਸ ਨੇ ਬੀਤੀ ਸਵੇਰ ਅੱਜ ਤਿੰਨ ਵਜੇ ਸ਼ਰਾਬ ਪੀ ਪੀ ਕੇ ਉਸਦਾ ਗਲਾ ਦਬਾ ਕੇ ਹੱਤਿਆ ਕਰ ਉਸ ਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ ਪੁੱਛਗਿੱਛ ਤੋਂ ਬਾਅਦ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਡਾਕਟਰ ਐਸਐਸਪੀ ਨੇ ਦੱਸਿਆ ਕਿ ਪੰਜ ਸਾਲ ਦੀ ਮਾਸੂਮ ਬੱਚੀ ਜਿਸ ਦਾ ਨਾਮ ਨਿਸ਼ੂ ਹੈ ਉਹ ਆਪਣੀ ਮਾਂ ਦੇ ਪਹਿਲੇ ਵਿਆਹ ਤੋਂ ਸੀ ਅਤੇ ਉਸ ਦਾ ਸੌਤੇਲਾ ਪਿਓ ਉਸ ਨੂੰ ਪਿਆਰ ਨਹੀਂ ਸੀ ਕਰਦਾ ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ
ਦੋਸ਼ੀ ਦਾ ਨਾਂ ਸੰਦੀਪ ਸਿੰਘ ਹੈ ਜੋ ਤਕਰੀਬਨ ਪੈਂਤੀ ਸਾਲ ਦਾ ਹੈ ਜੋ ਮਜ਼ਦੂਰੀ ਦਾ ਕੰਮ ਕਰਦਾ ਹੈ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਬੱਚਾ ਦਾ ਮੁਕੱਦਮਾ ਦਰਜ ਕਰ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.