ETV Bharat / city

ਚੰਡੀਗੜ੍ਹ ’ਚ ਸਿੱਖ ਮਹਿਲਾਵਾਂ ਨੂੰ ਹੈਲਮੇਟ ਪਾਉਣਾ ਹੋਇਆ ਲਾਜ਼ਮੀ - ਸਿੱਖ ਮਹਿਲਾਵਾਂ ਨੂੰ ਹੈਲਮੇਟ ਪਾਉਣਾ ਲਾਜ਼ਮੀ

ਚੰਡੀਗੜ੍ਹ ’ਚ ਸਿੱਖ ਮਹਿਲਾਵਾਂ ਨੂੰ ਹੈਲਮੇਟ ਪਾਉਣਾ ਲਾਜ਼ਮੀ ਹੋ ਗਿਆ ਹੈ। ਇਹ ਫੈਸਲਾ ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ’ਚ ਲਿਆ ਗਿਆ ਹੈ।

ਚੰਡੀਗੜ੍ਹ ’ਚ ਸਿੱਖ ਮਹਿਲਾਵਾਂ ਨੂੰ ਹੈਲਮੇਟ ਪਾਉਣਾ ਲਾਜ਼ਮੀ

author img

By

Published : Jul 28, 2022, 4:23 PM IST

ਚੰਡੀਗੜ: ਜਿੱਥੇ ਇੱਕ ਪਾਸੇ ਕੇਂਦਰੀ ਮੋਟਰ ਵਹੀਕਲ ਨਿਯਮ ਲਾਗੂ ਕੀਤੇ ਜਾ ਰਹੇ ਹਨ, ਉੱਥੇ ਹੁਣ ਦੂਜੇ ਪਾਸੇ ਸ਼ਹਿਰ ਦੇ ਟ੍ਰੈਫਿਕ ਨਿਯਮਾਂ ਚ ਬਦਲਾਅ ਹੋਣ ਜਾ ਰਿਹਾ ਹੈ। ਜਿਸ ਤੋਂ ਸਾਫ ਹੈ ਕਿ ਹੁਣ ਸੜਕ ’ਤੇ ਵਾਹਨਾਂ ਚਾਲਕਾਂ ਨੂੰ ਬਹੁਤ ਹੀ ਧਿਆਨ ਨਾਲ ਵਾਹਨ ਚਲਾਉਣਾ ਪਵੇਗਾ। ਨਾਲ ਹੀ ਇਹ ਨਿਯਮ ਸਿਰਫ ਮਰਦਾਂ ਲਈ ਹੀ ਨਹੀਂ ਔਰਤਾਂ ਲਈ ਵੀ ਲਾਜ਼ਮੀ ਹੋਣਗੇ।

ਹੁਣ ਸਿੱਖ ਔਰਤਾਂ ਦੇ ਵੀ ਕੱਟੇ ਜਾਣਗੇ ਚਲਾਨ: ਦੱਸ ਦਈਏ ਕਿ ਚੰਡੀਗੜ੍ਹ ’ਚ ਹੁਣ ਸਿੱਖ ਔਰਤਾਂ ਦੇ ਬਿਨਾਂ ਹੈਲਮੇਟ ਤੋਂ ਹੋਣ ’ਤੇ ਚਲਾਨ ਕੱਟੇ ਜਾਣਗੇ। ਇਸ ਸਬੰਧੀ ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਚ ਲਿਆ ਗਿਆ ਹੈ। ਜਿਸ ਚ ਕਿਹਾ ਗਿਆ ਹੈ ਕਿ ਸਿੱਖ ਔਰਤਾਂ ਚਾਹੇ ਉਨ੍ਹਾਂ ਦਾ ਉਪਨਾਮ ਕੌਰ, ਗਿੱਲ ਜਾਂ ਢਿੱਲੋਂ ਆਦਿ ਹੈ ਜੇਕਰ ਉਹ ਬਿਨਾਂ ਹੈਲਮੇਟ ਤੋਂ ਹੋਣਗੀਆਂ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਵੇਗਾ।

ਦਸਤਾਰਧਾਰੀ ਮਹਿਲਾ ਨੂੰ ਛੋਟ: ਦੂਜੇ ਪਾਸੇ ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਸਿੱਖ ਔਰਤਾਂ ਜਿਨ੍ਹਾਂ ਨੇ ਦਸਤਾਰ ਸਜਾਈ ਹੋਈ ਹੈ ਉਨ੍ਹਾਂ ਨੂੰ ਇਸ ਤੋਂ ਛੋਟ ਹੋਵੇਗੀ। ਦਸਤਾਰਧਾਰੀ ਔਰਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਔਰਤਾਂ ਨੂੰ ਹੈਲਮੇਟ ਪਾਉਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਵੇਗਾ।

ਇਹ ਵੀ ਪੜੋ: ਮੁੜ ਸੁਰਖੀਆਂ ’ਚ ਫਰੀਦਕੋਟ ਦੀ ਮਾਡਰਨ ਜੇਲ੍ਹ, ਤਲਾਸ਼ੀ ਦੌਰਾਨ ਮਿਲੇ ਪੰਜ ਮੋਬਾਇਲ ਫੋਨ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.