ETV Bharat / city

ਸਿੱਧੂ ਦੀ ਮਾਤਾ ਨੇ ਲੋਕਾਂ ਅੱਗੇ ਕੀਤੀ ਬੇਨਤੀ, ਕਿਹਾ ਸਿੱਧੂ ਦੀ ਯਾਦ ’ਚ ਹਰ ਕੋਈ ਲਾਵੇ ਰੁੱਖ - ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ
author img

By

Published : Jun 8, 2022, 7:12 AM IST

Updated : Jun 8, 2022, 1:20 PM IST

13:17 June 08

ਸਿੱਧੂ ਦੀ ਮਾਤਾ ਨੇ ਲੋਕਾਂ ਅੱਗੇ ਕੀਤੀ ਬੇਨਤੀ, ਕਿਹਾ ਸਿੱਧੂ ਦੀ ਯਾਦ ’ਚ ਹਰ ਕੋਈ ਲਾਵੇ ਰੁੱਖ

ਮੂਸੇਵਾਲਾ ਦੀ ਮਾਤਾ ਨੇ ਲੋਕਾਂ ਨੂੰ ਸੰਬੋਧਨ ਕੀਤਾ
29 ਮਈ ਨੂੰ ਕਾਲਾ ਦਿਨ ਚੜਿਆ ਉਸ ਦਿਨ ਮੇਰਾ ਸਾਰਾ ਸਭ ਕੁਝ ਉਜੜ ਗਿਆ

ਪਰ ਜਿਨ੍ਹਾਂ ਨੇ ਵੀ ਸਾਡਾ ਸਾਥ ਦਿੱਤਾ ਉਸ ਨਾਲ ਸਾਨੂੰ ਹੌਸਲਾ ਲਿਆ

ਤੁਸੀਂ ਆਪਣਾ ਪਿਆਰ ਬਣਾਏ ਰੱਖਣਾ

ਸਿੱਧੂ ਦੀ ਮਾਤਾ ਨੇ ਲੋਕਾਂ ਅੱਗੇ ਕੀਤੀ ਬੇਨਤੀ

ਆਪਣਾ ਪਿਆਰ ਇਸੇ ਤਰ੍ਹਾਂ ਹੀ ਕਾਇਮ ਰੱਖਿਆ

ਅੱਜ ਪ੍ਰਦੂਸ਼ਣ ਬਹੁਤ ਵਧ ਚੁੱਕਿਆ ਹੈ

ਰੁੱਖ ਨੂੰ ਤੁਸੀਂ ਪਿਆਰ ਨਾਲ ਪਾਲਣਾ ਹੈ ਤਾਂ ਜੋ ਉਹ ਦਰਖਤ ਬਣ ਸਕੇ

13:00 June 08

ਸਿੱਧੂ ਮੂਸੇਵਾਲਾ ਦੇ ਪਿਤਾ ਲੋਕਾਂ ਦਾ ਕਰ ਰਹੇ ਨੇ ਧੰਨਵਾਦ

12:47 June 08

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ, ਹਰ ਅੱਖ ਹੋਈ ਨਮ

ਸਿੱਧੂ ਮੂਸੇਵਾਲਾ ਦੀ ਹੋਈ ਅੰਤਿਮ ਅਰਦਾਸ

ਹਰ ਅੱਖ ਹੋਈ ਨਮ

11:53 June 08

ਸਿੱਧੂ ਮੂਲੇਵਾਲਾ ਦੀ ਅੰਤਿਮ ਅਰਦਾਸ, ਲੋਕਾਂ ਦਾ ਆਇਆ ਹੜ੍ਹ

ਮੂਸੇਵਾਲਾ ਨੂੰ ਆਖਰੀ ਅਲਵਿਦਾ ਕਰਨ ਦੂਰੋਂ-ਦੂਰੋਂ ਆਏ ਲੋਕ

10:32 June 08

ਮੂਸੇਵਾਲਾ ਲਈ ਹਰ ਅੱਖ ਨਮ

ਸਿੱਧੂ ਮੂਸੇਵਾਲਾ ਲਈ ਅੱਜ ਹਰ ਅੱਖ ਨਮ

ਦੂਰੋਂ-ਦੂਰੋਂ ਲੋਕ ਦੇਣ ਆ ਰਹੇ ਨੇ ਸ਼ਰਧਾਂਜਲੀ

09:48 June 08

ਮਾਨਸਾ ਦੀ ਅਨਾਜ ਮੰਡੀ ’ਚ ਭਾਰੀ ਇਕੱਠ

ਮੂਸੇਵਾਲਾ ਲਈ ਉਮੜਿਆ ਜਨ-ਸੈਲਾਬ

ਥਾਂ-ਥਾਂ ਲਗਾਏ ਗਏ ਲੰਗਰ

09:12 June 08

ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਨੇ ਮਾਨਸਾ

ਸਿੱਧੂ ਮੂਸੇਵਾਲ ਦਾ ਭੋਗ

ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਨੇ ਮਾਨਸਾ

ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ ਸਮੇਤ ਹਰ ਵਰਗ ਪਹੁੰਚ ਰਿਹੈ ਮਾਨਸਾ

08:27 June 08

ਸਿੱਧੂ ਮੂਸੇਵਾਲੇ ਦਾ ਭੋਗ, ਡੇਢ ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਪ੍ਰਬੰਧ

ਮਾਨਸਾ ਦੀ ਅਨਾਜ ਮੰਡੀ ਵਿੱਚ ਸਿੱਧੂ ਮੂਸੇਵਾਲੇ ਦਾ ਭੋਗ

ਡੇਢ ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਪ੍ਰਬੰਧ

ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਨੌਜਵਾਨ

ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ

5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਕੀਤੇ ਤੈਨਾਤ

ਪੂਰੇ ਪੰਡਾਲ ਵਿੱਚ ਲਗਾਏ ਸੀਸੀਟੀਵੀ ਕੈਮਰੇ

08:00 June 08

ਸਿੱਧੂ ਮੂਸੇਵਾਲਾ ਨੂੰ ਇਨਸਾਫ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੀਤੀ ਅਪੀਲ

  • Appeal all Punjabis, as a mark of love & respect, to close all their business establishments on June 8 till 1 pm, to coincide with Bhog ceremony of beloved son of Punjab #sidhumoosewala
    Transport should ply normally to ensure that people are able to reach Mansa to attend Bhog pic.twitter.com/4u1hKA9ukl

    — Amarinder Singh Raja Warring (@RajaBrar_INC) June 7, 2022 " class="align-text-top noRightClick twitterSection" data=" ">

ਕਿਹਾ- ਪੂਰੇ ਪੰਜਾਬ ਦੇ ਦੁਕਾਨਦਾਰ 1 ਵਜੇ ਤਕ ਦੁਕਾਨਾਂ ਰੱਖਣ ਬੰਦ

ਦੁਕਾਨਾਂ ਬੰਦ ਕਰ ਕਰਨ ਰੋਸ ਪ੍ਰਦਰਸ਼ਨ

07:03 June 08

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਕੀਤੀ ਜਾਵੇਗੀ। ਦੱਸ ਦਈਏ ਕਿ ਮੂਸੇਵਾਲਾ ਦੀ ਅੰਤਿਮ ਅਰਦਾਸ ਮਾਨਸਾ ਦੀ ਅਨਾਜ ਮੰਡੀ ਵਿਖੇ ਕੀਤੀ ਜਾਵੇਗੀ, ਜਿੱਥੇ ਕਈ ਸਿਆਸੀ ਆਗੂ, ਕਲਾਕਾਰ ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚਣ ਦੀ ਉਮੀਦ ਹੈ।

ਭਾਰੀ ਪੁਲਿਸ ਫੋਰਸ ਤਾਇਨਾਤ: ਭੋਗ ਤੋਂ ਪਹਿਲਾਂ ਅਨਾਜ ਮੰਡੀ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਰੀ ਤਾਦਾਦ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਰਕਿੰਗ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਰਾਜਨੀਤਕ, ਧਾਰਮਿਕ, ਸਮਾਜਿਕ, ਪਰਿਵਾਰਕ ਅਤੇ ਰਿਸ਼ਤੇਦਾਰ ਸ਼ਾਮਿਲ ਹੋਣਗੇ।

ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਦੀ ਸਮੱਸਿਆ ਤੋਂ ਬਚਣ ਦੇ ਲਈ ਵੀ ਇੱਕ ਯੋਜਨਾ ਬਣਾਈ ਹੈ। ਪ੍ਰਸ਼ਾਸਨ ਵੱਲੋਂ ਵੱਖ ਵੱਖ ਥਾਵਾਂ ਤੋਂ ਆਉਣ ਵਾਲੇ ਵਾਹਨਾਂ ਦੇ ਰੂਟ ਪਲਾਨ ਜਾਰੀ ਕੀਤਾ ਗਿਆ ਤਾਂ ਕਿ ਦੂਰੋ ਨੇੜਿਓਂ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

29 ਮਈ ਨੂੰ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

Last Updated : Jun 8, 2022, 1:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.