ETV Bharat / city

ਸਿੱਧੂ ਮੂਸਵਾਲੇ ਦੇ ਨਵੇਂ ਗੀਤ ਨਾਲ ਗਰਮਾਈ ਸਿਆਸਤ, 'ਆਪ' ਆਗੂਆਂ ਨੇ ਦਿੱਤਾ ਜਵਾਬ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Scapegoat Singer ਰਿਲੀਜ਼ ਹੋਇਆ ਇਸ ਗੀਤ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਿੱਧੂ ਮੂਸੇਵਾਲੇ ਨੂੰ ਘੇਰਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦੇ ਖਿਲਾਫ ਹੈ।

author img

By

Published : Apr 12, 2022, 12:11 PM IST

ਸਿੱਧੂ ਮੂਸਵਾਲੇ ਦੇ ਨਵੇਂ ਗੀਤ
ਸਿੱਧੂ ਮੂਸਵਾਲੇ ਦੇ ਨਵੇਂ ਗੀਤ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਵਿਵਾਦਾਂ ’ਚ ਆ ਗਏ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਘੇਰਿਆ ਜਾ ਰਿਹਾ ਹੈ। ਦਰਅਸਲ ਸਿੱਧੂ ਮੂਸੇਵਾਲਾ ਵੱਲੋਂ ਆਪਣਾ ਇੱਕ ਨਵਾਂ ਗੀਤ Scapegoat Singer ਰਿਲੀਜ਼ ਕੀਤਾ ਗਿਆ ਹੈ ਜਿਸ ’ਚ ਉਸ ਨੇ ਆਪਣੀ ਹਾਰ ’ਤੇ ਸਫਾਈ ਦਿੱਤੀ ਹੈ। ਇਸ ਦੇ ਨਾਲ ਸਿੱਧੂ ਮੂਸੇਵਾਲਾ ਨੇ ਲੋਕਾਂ ਨੂੰ ਸਵਾਲ ਵੀ ਪੁੱਛਿਆ ਹੈ।

  • Punjabis are neither traitors nor hypocrites @SidhuMoosevwala .We have a rich history and we always stand for justice and truth. Mind your words.

    — Jeevan Jyot Kaur (@jeevanjyot20) April 12, 2022 " class="align-text-top noRightClick twitterSection" data=" ">

ਸਿੱਧੂ ਮੂਸੇਵਾਲਾ ਦੇ ਇਸ ਨਵੇਂ ਗਾਣੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਟਵੀਟ ਰਾਹੀ ਮੂਸੇਵਾਲਾ ਨੂੰ ਘੇਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਵੱਲੋਂ ਟਵੀਟ ਕਰਦੇ ਹੋਏ ਕਿਹਾ ਹੈ ਕਿ ਪੰਜਾਬੀ ਨਾ ਗੱਦਾਰ ਹੈ ਅਤੇ ਨਾ ਹੀ ਪਖੰਡੀ ਹਨ। ਸਿੱਧੂ ਮੂਸੇਵਾਲਾ ਸਾਡਾ ਇੱਕ ਅਮੀਰ ਇਤਿਹਾਸ ਹੈ ਅਤੇ ਅਸੀਂ ਹਮੇਸ਼ਾ ਨਿਆਂ ਅਤੇ ਸੱਚ ਲਈ ਖੜੇ ਹੁੰਦੇ ਆਏ ਹਾਂ। ਆਪਣੇ ਸ਼ਬਦਾਂ ਦਾ ਧਿਆਨ ਰੱਖੋ।

'ਆਪ' ਵਿਧਾਇਕ ਦਿਨੇਸ਼ ਚੱਢਾ
'ਆਪ' ਵਿਧਾਇਕ ਦਿਨੇਸ਼ ਚੱਢਾ

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਚੋਣ ਹਾਰਨ ਤੋਂ ਬਾਅਦ ਲੋਕ ਬੁਖਲਾਉਂਦੇ ਹੋਏ ਤਾਂ ਜ਼ਰੂਰ ਦੇਖੇ ਹਨ ਪਰ ਕਿਸੇ ਨੂੰ ਪਾਗਲ ਹੁੰਦੇ ਹੋਏ ਪਹਿਲੀ ਵਾਰ ਦੇਖਿਆ ਹੈ। ਸ਼ਰਮਨਾਕ ਹੈ ਕਿ ਪੰਜਾਬੀਆਂ ਤੋਂ ਹੀ ਵੱਡਾ ਨਾਂ ਲੈ ਕੇ ਹੁਣ ਸਿਰਫ ਕੁਰਸੀ ਦੇ ਲਈ ਪੰਜਾਬੀਆਂ ਨੂੰ ਹੀ ਗੱਦਾਰ ਕਹਿ ਰਹੇ ਹੋ।

  • Our Guru Sahib has taught that humbleness is the greatest virtue.
    Defeat should be taken as lesson of Introspection.

    But @iSidhuMooseWala seems to have lost his mind in arrogance. People of Punjab have voted from their hearts, calling the voice of people Gaddar is shameful.

    — Harjot Singh Bains (@harjotbains) April 12, 2022 " class="align-text-top noRightClick twitterSection" data=" ">

ਇਨ੍ਹਾਂ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ, ਹਾਰ ਨੂੰ ਆਤਮ ਨਿਰੀਖਣ ਦੇ ਸਬਕ ਵੱਜੋਂ ਲੈਣਾ ਚਾਹੀਦਾ ਹੈ। ਪਰ ਸਿੱਧੂ ਮੂਸੇਵਾਲਾ ਲੱਗਦਾ ਹੈ ਕਿ ਉਸਦਾ ਮਨ ਹੰਕਾਰ ਗਿਆ ਹੈ। ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟਾਂ ਪਾਈਆਂ ਹਨ ਲੋਕਾਂ ਦੀ ਆਵਾਜ਼ ਨੂੰ ਗਦਾਰ ਕਹਿਣਾ ਸ਼ਰਮਨਾਕ ਹੈ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਨੇ ਨਵੇਂ ਗਾਣੇ ਰਾਹੀਂ ਆਪਣੀ ਹਾਰ ’ਤੇ ਦਿੱਤਾ ਜਵਾਬ, ਲੋਕਾਂ ਨੂੰ ਪੁੱਛਿਆ ਸਵਾਲ...

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ Scapegoat Singer ਟ੍ਰੈਡਿੰਗ ਤੇ ਚੱਲ ਰਿਹਾ ਹੈ, ਜੋ ਕੀ ਕੱਲ੍ਹ ਸ਼ਾਮ ਨੂੰ ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਜਿੱਥੇ ਆਪਣੀ ਹਾਰ ਬਾਰੇ ਬੋਲਿਆ ਹੈ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਸਵਾਲ ਵੀ ਪੁੱਛੇ ਗਏ ਹਨ।

ਆਪਣੀ ਹਾਰ ’ਤੇ ਮੂਸੇਵਾਲਾ ਦੀ ਸਫਾਈ: ਮੂਸੇਵਾਲਾ ਨੇ ਆਪਣੇ ਨਵੇਂ ਗਾਣੇ Scapegoat Singer ਵਿੱਚ ਆਪਣੀ ਹਾਰ ਤੇ ਸਫਾਈ ਦਿੱਤੀ ਹੈ। ਇਸ ਦੇ ਨਾਲ ਹੀ ਮੂਸੇਵਾਲਾ ਨੇ ਲੋਕਾਂ ਤੋਂ ਸਵਾਲ ਪੁੱਛਿਆ ਹੈ ਕਿ ਬੀਬੀ ਖਾਲੜਾ, ਕਿਸਾਨ, ਦੀਪ ਸਿੱਧੂ, ਸਿਮਰਜੀਤ ਸਿੰਘ ਮਾਨ ਤੇ ਨਵਰੀਤ ਨੂੰ ਵੀ ਤਾਂ ਲੋਕਾਂ ਨੇ ਹੀ ਹਰਾਇਆ ਹੈ। ਤਾਂ ਇਸ ਤੋਂ ਬਾਅਦ ਸਿੱਧੂ ਨੇ ਪੁੱਛਿਆ ਹੈ ਕਿ ਗੱਦਾਰ ਦੱਸੋ ਕੌਣ ?

ETV Bharat Logo

Copyright © 2024 Ushodaya Enterprises Pvt. Ltd., All Rights Reserved.