ਚੰਡੀਗੜ੍ਹ: ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਵਿਖੇ ਹੋਇਆ ਸੀ। ਊਧਮ ਸਿੰਘ ਨੂੰ ਮਾਇਕਲ ਓ ਡਵਾਇਰ ਦੇ ਕਤਲ ਦਾ ਦੋਸ਼ੀ ਮੰਨਦੇ ਹੋਏ ਅੰਗਰੇਜ਼ੀ ਸਰਕਾਰ ਨੇ 31 ਜੁਲਾਈ 1940 ਨੂੰ ਫਾਂਸੀ ਦੇ ਕੀ ਸ਼ਹੀਦ ਕਰ ਦਿੱਤਾ ਸੀ। ਗ੍ਰਿਫ਼ਤਾਰੀ ਵੇਲੇ ਊਧਮ ਸਿੰਘ ਨੇ ਆਪਣਾ ਨਾਂਅ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਸੀ।
ਸ਼ਹੀਦ ਏ ਆਜ਼ਮ ਸਰਕਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਪੰਜਾਬ ਦੇ ਵਜ਼ੀਰੇ ਆਲ਼ਾ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਸਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਮੰਤਰੀ ਸੁਨਾਮ ਅਨਾਜ ਮੰਡੀ ਪਹੁੰਚ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁਲ ਭੇਟ ਕਰਨਗੇ।
-
Humble tributes to Sardar Udham Singh ji who sacrificed his life to avenge the Jallianwala Bagh massacre. The saga of his courage & valour will remain forever etched in our hearts. I join a grateful nation in remembering the supreme sacrifice of #ShaheedUdhamSingh. pic.twitter.com/pAPDzWLBaJ
— Capt.Amarinder Singh (@capt_amarinder) July 31, 2019 " class="align-text-top noRightClick twitterSection" data="
">Humble tributes to Sardar Udham Singh ji who sacrificed his life to avenge the Jallianwala Bagh massacre. The saga of his courage & valour will remain forever etched in our hearts. I join a grateful nation in remembering the supreme sacrifice of #ShaheedUdhamSingh. pic.twitter.com/pAPDzWLBaJ
— Capt.Amarinder Singh (@capt_amarinder) July 31, 2019Humble tributes to Sardar Udham Singh ji who sacrificed his life to avenge the Jallianwala Bagh massacre. The saga of his courage & valour will remain forever etched in our hearts. I join a grateful nation in remembering the supreme sacrifice of #ShaheedUdhamSingh. pic.twitter.com/pAPDzWLBaJ
— Capt.Amarinder Singh (@capt_amarinder) July 31, 2019
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
-
ਵਤਨ ਦੀ ਆਜ਼ਾਦੀ ਨੂੰ ਆਪਣੀ ਜ਼ਿੰਦਗੀ ਦਾ ਇੱਕੋ-ਇੱਕ ਮੰਤਵ ਬਣਾ ਕੇ ਦੇਸ਼ ਸੇਵਾ ਲਈ ਫ਼ਾਂਸੀ ਚੜ੍ਹਨ ਵਾਲੇ ਸੂਰਬੀਰ ਪੰਜਾਬੀ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਦਿਲੋਂ ਸਤਿਕਾਰ। ਉਨ੍ਹਾਂ ਦਾ ਨਾਂਅ ਸਦਾ ਪੰਜਾਬੀਆਂ ਦੀ ਅਣਖ ਦਾ ਪ੍ਰਤੀਕ ਬਣਿਆ ਰਹੇਗਾ। #ShaheedUdhamSingh pic.twitter.com/Lm3n4E0BwA
— Sukhbir Singh Badal (@officeofssbadal) July 31, 2019 " class="align-text-top noRightClick twitterSection" data="
">ਵਤਨ ਦੀ ਆਜ਼ਾਦੀ ਨੂੰ ਆਪਣੀ ਜ਼ਿੰਦਗੀ ਦਾ ਇੱਕੋ-ਇੱਕ ਮੰਤਵ ਬਣਾ ਕੇ ਦੇਸ਼ ਸੇਵਾ ਲਈ ਫ਼ਾਂਸੀ ਚੜ੍ਹਨ ਵਾਲੇ ਸੂਰਬੀਰ ਪੰਜਾਬੀ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਦਿਲੋਂ ਸਤਿਕਾਰ। ਉਨ੍ਹਾਂ ਦਾ ਨਾਂਅ ਸਦਾ ਪੰਜਾਬੀਆਂ ਦੀ ਅਣਖ ਦਾ ਪ੍ਰਤੀਕ ਬਣਿਆ ਰਹੇਗਾ। #ShaheedUdhamSingh pic.twitter.com/Lm3n4E0BwA
— Sukhbir Singh Badal (@officeofssbadal) July 31, 2019ਵਤਨ ਦੀ ਆਜ਼ਾਦੀ ਨੂੰ ਆਪਣੀ ਜ਼ਿੰਦਗੀ ਦਾ ਇੱਕੋ-ਇੱਕ ਮੰਤਵ ਬਣਾ ਕੇ ਦੇਸ਼ ਸੇਵਾ ਲਈ ਫ਼ਾਂਸੀ ਚੜ੍ਹਨ ਵਾਲੇ ਸੂਰਬੀਰ ਪੰਜਾਬੀ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਦਿਲੋਂ ਸਤਿਕਾਰ। ਉਨ੍ਹਾਂ ਦਾ ਨਾਂਅ ਸਦਾ ਪੰਜਾਬੀਆਂ ਦੀ ਅਣਖ ਦਾ ਪ੍ਰਤੀਕ ਬਣਿਆ ਰਹੇਗਾ। #ShaheedUdhamSingh pic.twitter.com/Lm3n4E0BwA
— Sukhbir Singh Badal (@officeofssbadal) July 31, 2019