ਚੰਡੀਗੜ੍ਹ: ਮੁਲਾਜਮ ਵਿੰਗ ਬਾਰੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਮੁਲਾਜ਼ਮ ਆਗੂਆਂ ਨੂੰ ਇਸ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਮੁਲਾਜਮ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :
ਸੀਨੀਅਰ ਮੀਤ ਪ੍ਰਧਾਨ-ਪ੍ਰਿੰਸੀਪਲ ਨਰੇਸ਼ ਕੁਮਾਰ ਗੋਇਲ ਪਟਿਆਲਾ ਅਤੇ ਬਰਜਿੰਦਰ ਸਿੰਘ ਮਾਨ ਬਠਿੰਡਾ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਭੁਪਿੰਦਰ ਸਿੰਘ ਭਾਂਖਰਪੁਰ ਪੁੱਤਰ ਸ਼ਹੀਦ ਬਖਤਾਵਰ ਸਿੰਘ ਨੂੰ ਮੁਲਾਜਮ ਵਿੰਗ ਦਾ ਵਿਧਾਨ ਸਭਾ ਹਲਕਾ ਡੇਰਾਬਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਕਾਨੂੰਨੀ ਸਲਾਹਕਾਰ - ਐਮ.ਐਲ ਕਪਿਲ ਜਲੰਧਰ।
ਜਨਰਲ ਸਕੱਤਰ-ਹਰਜਿੰਦਰ ਸਿੰਘ ਕੋਹਲੀ ਤਰਨਤਾਰਨ ਅਤੇ ਵਿਰਸਾ ਸਿੰਘ ਪੰਨੂ ਤਰਨਤਾਰਨ ਦੇ ਨਾਮ ਸ਼ਾਮਲ ਹਨ।
ਮੀਤ ਪ੍ਰਧਾਨ- ਹਰਜਿੰਦਰ ਸਿੰਘ ਖਾਲਸਾ ਪਠਾਨਕੋਟ, ਜਸਵਿੰਦਰ ਸਿੰਘ ਖੁਣ-ਖੁਣ ਹੁਸ਼ਿਆਰਪੁਰ, ਦਰਸ਼ਨ ਸਿੰਘ ਹੁਸ਼ਿਆਰਪੁਰ, ਗੁਰਦੇਵ ਕੌਰ ਖਾਲਸਾ ਰੋਪੜ, ਗੁਰਮਿੰਦਰ ਕੌਰ ਜੈਤੋਂ, ਸਿਕੰਦਰ ਸਿੰਘ ਭਾਗੀਕੇ, ਜਗਮੇਲ ਸਿੰਘ ਬਰਨਾਲਾ, ਰਜਿੰਦਰ ਸਿੰਘ ਵਿਰਕ ਲੁਧਿਆਣਾ, ਰਾਮ ਕ੍ਰਿਸ਼ਨ ਹੁਸ਼ਿਆਰਪੁਰ, ਜਗਦੇਵ ਸਿੰਘ ਮਾਨ ਬਠਿੰਡਾ, ਗੁਰਮੀਤ ਸਿੰਘ ਅੰਮ੍ਰਿਤਸਰ, ਜਗਮੇਲ ਸਿੰਘ ਪੱਖੋ ਬਰਨਾਲਾ ਅਤੇ ਸਤਵੀਰ ਸਿੰਘ ਖਟੜਾ ਚੰਡੀਗੜ੍ਹ ਦੇ ਨਾਮ ਸ਼ਾਮਲ ਹਨ।
ਜੂਨੀਅਰ ਮੀਤ ਪ੍ਰਧਾਨ:- ਸਤਨਾਮ ਸਿੰਘ ਸੈਣੀ ਗੁਰਦਾਸਪੁਰ, ਬਲਵੀਰ ਸਿੰਘ ਜਲਾਲਾਬਾਦ ਅਤੇ ਦਿਲਬਾਗ ਸਿੰਘ ਨਵਾਂਸ਼ਹਿਰ ਦੇ ਨਾਮ ਸ਼ਾਮਲ ਹਨ।
ਸਕੱਤਰ:- ਗੁਰਮੀਤ ਸਿੰਘ ਘਰਾਚੋਂ ਜਲੰਧਰ, ਭੁਪਿੰਦਰ ਸਿੰਘ ਹੁਸ਼ਿਆਰਪੁਰ, ਹਰਦੇਵ ਸਿੰਘ ਪਠਾਨਕੋਟ, ਹਰਚਰਨ ਸਿਘ ਗੁਰਦਾਸਪੁਰ, ਬਲਵੀਰ ਸਿੰਘ ਜਲਾਲਾਬਾਦ ਅਤੇ ਮਨੋਹਰ ਲਾਲ ਫਾਜਿਲਕਾ ਦੇ ਨਾਮ ਸ਼ਾਮਲ ਹਨ।
ਜਥੇਬੰਦਕ ਸਕੱਤਰ:- ਬਲਵਿੰਦਰ ਸਿੰਘ ਸਾਹਪੁਰਕੰਢੀ, ਮੰਗਲ ਸਿੰਘ ਸੰਧੂ ਬਟਾਲਾ, ਨਰਿੰਦਰ ਸਿੰਘ ਗੜਾਗਾਂ ਫਤਿਹਗੜ੍ਹ ਸਾਹਿਬ, ਰਘਬੀਰ ਸਿੰਘ ਮੋਹਾਲੀ, ਰੇਸ਼ਮ ਸਿੰਘ ਮੁਕਤਸਰ ਸਾਹਿਬ ਅਤੇ ਰਛਪਾਲ ਸਿੰਘ ਮੌਜਗੜ੍ਹ ਮੋਗਾ ਦੇ ਨਾਮ ਸ਼ਾਮਲ ਹਨ।
ਵਰਕਿੰਗ ਕਮੇਟੀ:- ਪਵਨ ਕੁਮਾਰ ਸਿੰਗਲਾ, ਸੁਖਵੀਰ ਸਿੰਘ ਸੰਗਰੂਰ, ਈਸਵਰ ਸਿੰਘ ਗੁਰਦਾਸਪੁਰ, ਗੁਰਦਾਸ ਸਿੰਘ ਪਠਾਨਕੋਟ, ਮਨਮੋਹਨ ਸਿੰਘ ਮੋਹਾਲੀ, ਕੇਸਰ ਸਿੰਘ ਮੋਹਾਲੀ, ਲਖਵਿੰਦਰ ਸਿੰਘ ਮੋਹਾਲੀ, ਅਵਿਨਾਸ਼ ਕੁਮਾਰ ਮੁਨਸ਼ੀ ਅੰਮ੍ਰਿਤਸਰ, ਪ੍ਰਕਾਸ਼ ਸਿੰਘ ਨਾਹਰ ਅੰਮ੍ਰਿਤਸਰ, ਅਵਤਾਰ ਸਿੰਘ ਬਹਿਲੂ ਰੋਪੜ, ਪ੍ਰਕਾਸ਼ ਸਿੰਘ ਗੋਹਲਣੀ ਰੋਪੜ, ਕੇਸਰ ਸਿੰਘ ਮੋਹਾਲੀ, ਲਖਵਿੰਦਰ ਸਿੰਘ ਮੋਹਾਲੀ, ਰਘੁਬੀਰ ਸਿੰਘ ਸੂਰੇਵਾਲ ਰੋਪੜ, ਮਨੋਹਰ ਲਾਲ ਫਾਜਿਲਕਾ ਅਤੇ ਭੁਪਿੰਦਰ ਕੌਰ ਮੋਗਾ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ:ਕੀ ਕਿਸਾਨਾਂ ਦੀਆਂ ਚਿਤਾਵਾਂ ਤੇ ਸਿਆਸੀ ਰੋਟੀਆਂ ਸੇਕਦੇ ਹਨ ਸਿਆਸਤਦਾਨ ?