ਚੰਡੀਗੜ੍ਹ : ਪੰਜਾਬ ਕੈਬਿਨੇਟ ਦੀ ਮੀਟਿੰਗ ਤੋਂ ਪਿਹਲਾ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਪਾਣੇ ਟਵੀਟਾਂ ਰਾਹੀਂ ਤਹਿਲਕਾ ਮਚਾ ਦਿੱਤਾ ਹੈ। ਇੱਕ ਤੋਂ ਬਾਅਦ ਇੱਕ ਟਵੀਟ ਕਰ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਸਕੱਤਰ 'ਤੇ ਕਈ ਅਹਿਮ ਸਵਾਲ ਚੁੱਕੇ ਹਨ।
ਜੇਕਰ ਗੱਲ ਰਾਜਾ ਵੜਿੰਗ ਦੇ ਵੱਲੋਂ ਕੀਤੇ ਗਏ ਟਵੀਟ ਦੀ ਕੀਤੀ ਜਾਵੇ ਤਾਂ ਉਨ੍ਹਾਂ ਆਪਣੇ ਪਹਿਲੇ ਟਵੀਟ ਵਿੱਚ ਕਿਹਾ ਕਿ ਭਾਵੇਂ ਲੌਕਡਾਊਨ ਦੌਰਾਨ ਛੂਟ ਦੇਣਾ ਉਚਿਤ ਹੈ, ਪਰ ਇਸ ਵਿੱਤੀ ਵਰ੍ਹੇ ਦੇ ਆਬਕਾਰੀ ਨੁਕਸਾਨ ਨੂੰ ਅਗਲੇ ਵਰ੍ਹੇ ਤੱਕ ਨਾ ਵਧਾਓ। ਇਸ ਮਗਰੋਂ ਕੀਤੇ ਟਵੀਟ ਵਿੱਚ ਵੜਿੰਗ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਖ਼ਿਲਾਫ਼ ਸਵਾਲੀਆਂ ਚਿੰਨ ਲਗਾਉਂਦੇ ਹੋਏ 9 ਟਵੀਟ ਕੀਤੇ ਹਨ।
-
I request @capt_amarinder ji to inquire this matter as this will be in the interest of the state and the people of Punjab.
— Amarinder Singh Raja (@RajaBrar_INC) May 11, 2020 " class="align-text-top noRightClick twitterSection" data="
">I request @capt_amarinder ji to inquire this matter as this will be in the interest of the state and the people of Punjab.
— Amarinder Singh Raja (@RajaBrar_INC) May 11, 2020I request @capt_amarinder ji to inquire this matter as this will be in the interest of the state and the people of Punjab.
— Amarinder Singh Raja (@RajaBrar_INC) May 11, 2020
ਉਨ੍ਹਾਂ ਆਪਣੇ ਪਹਿਲੇ ਟਵੀਟ ਤੋਂ ਬਾਅਦ ਕੀਤੇ ਟਵੀਟ ਵਿੱਚ ਕਿਹਾ ਕਿ ਕਿ ਕਰਨ ਅਵਤਾਰ ਸਿੰਘ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਹਰਮਨ ਸਿੰਘ ਦੇ ਕਪੂਰਥਲਾ ਸਥਿਤ ਹਮੀਰਾ ਡਿਸਲਿਟਰੀ ਜਿਹੜੀ ਮਿਸਟਰ ਜਗਜੀਤ ਸਿੰਘ ਇੰਡਸਟਰੀਜ਼ ਲਿਮ. ਨਾਲ ਸਬੰਧਤ ਹੈ ਨਾਲ ਕੋਈ ਬੇਨਾਮੀ ਹਿੱਤ ਨਹੀਂ ਹਨ। ਵੜਿੰਗ ਨੇ ਕਰਨ ਅਵਤਾਰ ਸਿੰਘ 'ਤੇ ਸ਼ਰਾਬਾ ਦੇ ਕਾਰੋਬਾਰ ਸਬੰਧੀ ਕਈ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਮੁੱਖ ਮੰਤਰੀ ਤੋਂ ਇਸ ਸਾਰੇ ਮੁੱਦਿਆਂ ਬਾਰੇ ਪੰਜਾਬ ਅਤੇ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
-
1: Will the Punjab Chief Secretary, Mr Karan Avtar Singh, deny that his only son, Mr Harman Singh has, or has had till very recently, "benami" interest in the lease of the Hamira distillery in Kapurthala district of Punjab, which belongs to Mr Jagjit Industries Ltd.
— Amarinder Singh Raja (@RajaBrar_INC) May 11, 2020 " class="align-text-top noRightClick twitterSection" data="
">1: Will the Punjab Chief Secretary, Mr Karan Avtar Singh, deny that his only son, Mr Harman Singh has, or has had till very recently, "benami" interest in the lease of the Hamira distillery in Kapurthala district of Punjab, which belongs to Mr Jagjit Industries Ltd.
— Amarinder Singh Raja (@RajaBrar_INC) May 11, 20201: Will the Punjab Chief Secretary, Mr Karan Avtar Singh, deny that his only son, Mr Harman Singh has, or has had till very recently, "benami" interest in the lease of the Hamira distillery in Kapurthala district of Punjab, which belongs to Mr Jagjit Industries Ltd.
— Amarinder Singh Raja (@RajaBrar_INC) May 11, 2020
ਬੀਤੇ ਦਿਨੀਂ ਪੰਜਾਬ ਦੀ ਆਬਕਾਰੀ ਨੀਤੀ ਨੂੰ ਲੈ ਕੇ ਇੱਕ ਮੀਟਿੰਗ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਹੋਰ ਮੰਤਰੀਆਂ ਨਾਲ ਖਹਿਬਾਜ਼ੀ ਦੀਆਂ ਖ਼ਬਰਾਂ ਆਈਆਂ ਸਨ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂ ਸੂਬੇ ਦੀ ਅਫ਼ਸਰਸ਼ਾਹੀ ਵਿਰੁੱਧ ਆਪਣੇ ਆਪਣੇ ਤਰੀਕੇ ਨਾਲ ਬੋਲ ਰਹੇ ਹਨ।