ETV Bharat / city

ਪੰਜਾਬ ਦੇ ਜੀਐਸਟੀ ਵਿੱਤੀ ਮਾਲੀਏ ਵਿੱਚ ਵਾਧਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਟਵੀਟ - ਜੀਐਸਟੀ ਵਿੱਚ 17 ਫੀਸਦੀ ਵਾਧਾ

ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਵਿੱਤੀ ਮਾਲੀਏ ਵਿੱਚ ਅਗਸਤ 2022 ਨੂੰ ਜੀਐਸਟੀ ਵਿੱਤੀ ਮਾਲੀਏ ਵਿੱਚ ਵਾਧਾ ਹੋਇਆ ਹੈ।

Punjab has registered a healthy growth in GST Revenue
ਪੰਜਾਬ ਦੇ ਜੀਐਸਟੀ ਵਿੱਤੀ ਮਾਲੀਏ ਵਿੱਚ ਵਾਧਾ
author img

By

Published : Sep 1, 2022, 1:35 PM IST

Updated : Sep 1, 2022, 2:48 PM IST

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਦੱਸ ਦਈਏ ਕਿ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਨੇ ਅਗਸਤ 2022 ਵਿੱਚ ਜੀਐਸਟੀ ਮਾਲੀਏ ਵਿੱਚ ਵਧੀਆ ਵਾਧਾ ਦਰਜ ਕੀਤਾ ਹੈ। ਜੋ ਕਿ ਪੰਜਾਬ ਦੇ ਲਈ ਵਧੀਆ ਹੈ। ਇਸ ਸਬੰਧੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਟਵੀਟ ਵੀ ਕੀਤਾ ਹੈ।

  • Punjab has registered a healthy growth in GST Revenue in August 2022. In 5 Months of FY 22-23, the State has registered a growth of 23% in GST Revenue as compared to FY 21-22. The measures taken by @BhagwantMann Govt to plug leakages and augment revenue are clearly showing result pic.twitter.com/i5Oqenyr9P

    — Adv Harpal Singh Cheema (@HarpalCheemaMLA) September 1, 2022 " class="align-text-top noRightClick twitterSection" data=" ">

ਖਜ਼ਾਨਾ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਨੇ ਅਗਸਤ 2022 ਵਿੱਚ ਜੀਐਸਟੀ ਮਾਲੀਏ ਵਿੱਚ ਇੱਕ ਸਿਹਤਮੰਦ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 22-23 ਦੇ 5 ਮਹੀਨਿਆਂ ਵਿੱਚ, ਰਾਜ ਨੇ ਵਿੱਤੀ ਸਾਲ 21-22 ਦੇ ਮੁਕਾਬਲੇ ਜੀਐਸਟੀ ਮਾਲੀਏ ਵਿੱਚ 23% ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੁੱਕੇ ਗਏ ਕਦਮ ਖਜ਼ਾਨੇ ਨੂੰ ਵਧਾਉਣ ਦੇ ਨਤੀਜੇ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੇ ਹਨ।

ਇਸ ਟਵੀਟ ਦੇ ਨਾਲ ਉਨ੍ਹਾਂ ਨੇ ਇੱਕ ਲਿਸਟ ਵੀ ਜਾਰੀ ਕੀਤੀ ਹੈ ਜਿਸ ਵਿੱਚ ਅਗਸਤ 2022 ਵਿੱਚ ਜੀਐਸਟੀ ਮਾਲੀਏ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਮੁਤਾਬਿਕ ਪੰਜਾਬ ਦੇ ਜੀਐਸਟੀ ਵਿੱਚ 17 ਫੀਸਦੀ ਵਾਧਾ ਹੋਇਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ਦੀ ਤੁਲਨਾ ਵਿੱਚ ਪੰਜਾਬ ਦੀ ਜੀਐਸਟੀ ਵਧੀਆ ਹੈ।

ਇਹ ਵੀ ਪੜੋ: ਇਨਸਾਫ਼ ਲਈ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀ ਔਰਤ, ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ

Last Updated : Sep 1, 2022, 2:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.