ETV Bharat / city

ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ - Punjab government transfers 32 IAS officers

ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਪੱਧਰ ਤੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵੱਲੋਂ 32 ਆਈਏਐਸ ਅਫਸਰਾਂ ਦੀ ਬਦਲੀ ਕਰ ਦਿੱਤੀ ਗਈ (transfers 32 IAS officers) ਹੈ। ਪੜ੍ਹੋ ਬਦਲੀਆਂ ਸਬੰਧੀ ਪੂਰਾ ਵੇਰਵਾ

ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
author img

By

Published : Apr 16, 2022, 5:18 PM IST

ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਨੂੰ ਲੈਕੇ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਇਸਦੇ ਚੱਲਦੇ ਲਗਾਤਾਰ ਭਗਵੰਤ ਮਾਨ ਸਰਕਾਰ ਵੱਡੇ ਫੈਸਲੇ ਲੈ ਰਹੀ ਹੈ। ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਆਈ ਹੈ ਉਸ ਸਮੇਂ ਲਗਾਤਾਰ ਅਫਸਰਸ਼ਾਹੀ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ।

ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ

ਹੁਣ ਇੱਕ ਵਾਰ ਫੇਰ ਮਾਨ ਸਰਕਾਰ ਨੇ ਆਈਏਐਸ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਹਨ। ਸਰਕਾਰ ਵੱਲੋਂ 32 ਆਈਏਐਸ ਅਫਸਰਾਂ ਦੇ ਤਬਾਦਲੇ (Punjab government transfers 32 IAS officers) ਕੀਤੇ ਗਏ ਹਨ।

ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ
ਮਾਨ ਸਰਕਾਰ ਵੱਲੋਂ 32 IAS ਅਫਸਰਾਂ ਦੇ ਤਬਾਦਲੇ

ਇਹ ਵੀ ਪੜ੍ਹੋ: ਸੀਐੱਮ ਮਾਨ ਦਾ ਵੱਡਾ ਐਲਾਨ, ਪੰਜਾਬ ’ਚ ਬਿਜਲੀ ਮਿਲੇਗੀ ਮੁਫ਼ਤ

ETV Bharat Logo

Copyright © 2024 Ushodaya Enterprises Pvt. Ltd., All Rights Reserved.