ETV Bharat / city

ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ - IMD OFFICIAL TWITTER ACCOUNT HACKED

ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ (Punjab Congress official Twitter handle hacked) ਹੋ ਗਿਆ ਹੈ।ਬੀਤੇ ਕੁਝ ਦਿਨਾਂ ਤੋਂ ਹੈਕਰਾਂ ਵੱਲੋਂ ਕਈ ਵੱਡੇ ਟਵਿੱਟਰ ਅਕਾਉਂਟ ਨੂੰ ਹੈੱਕ ਕੀਤਾ ਗਿਆ। ਜਿਸ ਚ ਯੂਜੀਸੀ ਦਾ ਅਧਿਕਾਰਤ ਟਵਿੱਟਰ ਹੈਡਲ ਅਤੇ ਭਾਰਤੀ ਮੌਸਮ ਵਿਭਾਗ ਦਾ ਟਵਿੱਟਰ ਹੈਡਲ ਸ਼ਾਮਲ ਹੈ।

ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ

author img

By

Published : Apr 11, 2022, 11:26 AM IST

Updated : Apr 11, 2022, 1:53 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ (Punjab Congress official Twitter handle hacked) ਹੋ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਕਾਂਗਰਸ ਚ ਵੱਡਾ ਫੇਰ ਬਦਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਨਵਨਿਯੁਕਤ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ।

ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ
ਪੰਜਾਬ ਕਾਂਗਰਸ ਦਾ ਅਧਿਕਾਰਿਤ ਟਵਿੱਟਰ ਅਕਾਉਂਟ ਹੈਕ

ਦੱਸ ਦਈਏ ਕਿ ਟਵਿੱਟਰ ਹੈਂਡਲ ਹੈਕ ਕਰਨ ਤੋਂ ਬਾਅਦ ਹੈਕਰ ਨੇ ਪੰਜਾਬ ਕਾਂਗਰਸ ਦੀ ਡਿਪੀ ਨੂੰ ਹਟਾ ਦਿੱਤਾ ਗਿਆ, ਨਾਲ ਹੀ ਬੈਕਗ੍ਰਾਉਂਡ ਦੀ ਤਸਵੀਰ ਨੂੰ ਵੀ ਬਦਲ ਦਿੱਤੀ ਗਈ ਸੀ। ਟਵਿੱਟਰ ਅਕਾਉਂਟ ਨੂੰ ਹੈਕ ਕਰਨ ਤੋਂ ਬਾਅਦ ਇਸ ’ਤੇ ਐਨਐਫਟੀ ਟ੍ਰੇਡਿੰਗ ਸ਼ੁਰੂ ਕਰ ਦਿੱਤੀ ਗਈ ਹੈ ਜਿਸ ’ਚ ਕਈ ਟਵੀਟ ਕੀਤੇ ਗਏ ਨਾਲ ਹੀ ਇੱਕ ਟਵੀਟ ਵੀ ਪਿਨ ਕੀਤਾ ਗਿਆ ਸੀ। ਇਸ ਚ ਜਿਆਦਾਤਰ ਟਵੀਟ ਐਨਐਫਟੀ ਅਤੇ ਕ੍ਰਿਪਟੋ ਕਰੰਸੀ ਦੇ ਨਾਲ ਜੁੜੇ ਹੋਏ ਸੀ।

ਕਈ ਵੱਡੇ ਟਵਿੱਟਰ ਅਕਾਉਂਟ ਕੀਤਾ ਗਿਆ ਹੈਕ: ਕਾਬਿਲੇਗੌਰ ਹੈ ਕਿ ਬੀਤੇ ਕੁਝ ਦਿਨਾਂ ਤੋਂ ਹੈਕਰਾਂ ਵੱਲੋਂ ਕਈ ਵੱਡੇ ਟਵਿੱਟਰ ਅਕਾਉਂਟ ਨੂੰ ਹੈੱਕ ਕੀਤਾ ਗਿਆ। ਜੀ ਹਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਅਧਿਕਾਰਿਤ ਟਵਿੱਟਰ ਅਕਾਊਂਟ ਹੈਕ (UGC INDIA OFFICIAL TWITTER ACCOUNT HACKED) ਕੀਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਦੇ ਟਵਿੱਟਰ ਹੈਡਲ ਤੇ ਵੀ ਸਾਈਬਰ ਹਮਲਾ ਹੋਇਆ (IMD OFFICIAL TWITTER ACCOUNT HACKED) ਸੀ। ਖੈਰ ਅਧਿਕਾਰੀਆਂ ਨੇ ਕਿਹਾ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਇਸ ਹੈਕਿੰਗ ਦੇ ਪਿੱਛੇ ਕੌਣ ਹੈ।

ਇਹ ਵੀ ਪੜੋ: ਪੰਜਾਬ ਕਾਂਗਰਸ ਦੀ ਨਵੀਂ ਟੀਮ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

Last Updated : Apr 11, 2022, 1:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.