ETV Bharat / city

ਪੰਜਾਬ ਨੂੰ ਚੰਗਾ ਵਿੱਤੀ ਪੈਕੇਜ ਦਿੱਤਾ ਜਾਵੇ: ਕੈਪਟਨ - PM modi meeting

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਦਾ ਜਾਇਜ਼ਾ ਲੈਣ ਲਈ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਚੰਗਾ ਵਿੱਤੀ ਪੈਕੇਜ ਦਿੱਤਾ ਜਾਵੇ ਕਿਉਂਕਿ ਪੰਜਾਬ ਦਾ ਵਿੱਤੀ ਨੁਕਸਾਨ 50 ਫ਼ੀਸਦੀ ਤੋਂ ਵੱਧ ਹੋਇਆ ਹੈ।

ਫ਼ੋਟੋ
ਫ਼ੋਟੋ
author img

By

Published : Aug 11, 2020, 2:06 PM IST

Updated : Aug 11, 2020, 4:12 PM IST

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਕੋਰੋਨਾ ਦੀ ਲਾਗ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ ਲਗਭਗ 23 ਲੱਖ ਦੇ ਨੇੜੇ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਮਾਰੀ ਨਾਲ ਪ੍ਰਭਾਵਿਤ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਚੰਗਾ ਵਿੱਤੀ ਪੈਕੇਜ ਦਿੱਤਾ ਜਾਵੇ ਕਿਉਂਕਿ ਪੰਜਾਬ ਦਾ ਵਿੱਤੀ ਨੁਕਸਾਨ 50 ਫ਼ੀਸਦੀ ਤੋਂ ਵੱਧ ਹੈ।

ਵੀਡੀਓ

ਸੀਐੱਮ ਨੇ ਮੰਗ ਕੀਤੀ ਕਿ ਰਾਜ ਡਿਜ਼ਾਸਟਰ ਫੰਡ ਵਿੱਚ 35 ਫੀਸਦੀ ਹੀ ਕੋਰੋਨਾ ਲਈ ਵਰਤ ਸਕਦੇ ਹਨ, ਇਸ ਸ਼ਰਤ ਨੂੰ ਹਟਾਇਆ ਜਾਵੇ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਯੂਜੀਸੀ ਦੀ ਪ੍ਰੀਖਿਆ ਲਈ ਦਿੱਤੀ ਗਈ 30 ਸਤੰਬਰ ਦੀ ਤਰੀਕ ਹਟਾਉਣ ਦੀ ਮੰਗ ਵੀ ਕੀਤੀ ਹੈ ਅਤੇ ਬੱਚਿਆਂ ਨੂੰ ਇੰਟਰਨੈਲ ਅਸੈਸਮੈਂਟ ਤੇ ਪੁਰਾਣੇ ਮਾਰਕਸ ਦੇ ਪੱਧਰ 'ਤੇ ਪਾਸ ਕਰਵਾਉਣ ਦੀ ਮੰਗ ਕੀਤੀ ਹੈ, ਉੱਥੇ ਹੀ ਜਿਹੜੇ ਬੱਚੇ ਆਪਣੇ ਨੰਬਰ ਹੋਰ ਵੱਧ ਲਗਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਵਿਕਲਪ ਬਣਾਉਣ ਦੀ ਮੰਗ ਕੀਤੀ ਹੈ।

  • As #COVID cases in Punjab surge, Chief Minister @capt_amarinder Singh seeks liberal fiscal package from Prime Minister @narendramodi. CM also asks for flexibility in SDRF COVID-related expenses terms & increased testing capacities in Central Government labs.

    — CMO Punjab (@CMOPb) August 11, 2020 " class="align-text-top noRightClick twitterSection" data=" ">

ਕੋਰੋਨਾ ਦੇ ਕਾਰਨ, ਆਨਲਾਈਨ ਸਿੱਖਿਆ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਕੇਂਦਰ ਸਰਕਾਰ ਰਾਜ ਸਰਕਾਰ ਦੀ ਵਿੱਤੀ ਮਦਦ ਕਰੇ ਤਾਂ ਕਿ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ।

  • Chief Minister @capt_amarinder Singh urges Prime Minister @narendramodi to review UGC decision on mandatory exams for exit classes as Punjab likely to hit peak in September.

ਭਾਰਤ ਸਰਕਾਰ ਦੇ ਜੋ ਟੈਸਟਿੰਗ ਲੈਬ ਪੰਜਾਬ ਵਿੱਚ ਹਨ ਉੁਨ੍ਹਾਂ ਦੀ ਟੈਸਟਿੰਗ ਦੀ ਕੈਪੇਸਿਟੀ ਵਧਾਈ ਜਾਵੇ।

ਏਮਸ ਬਠਿੰਡਾ ਵਿੱਚ ਵੀ ਕੋਰੋਨਾ ਟੈਸਟਿੰਗ ਦਾ ਇਲਾਜ ਸ਼ੁਰੂ ਕੀਤਾ ਜਾਵੇ ਜਿਸ ਵਿੱਚ ਪੰਜਾਬ ਦੇ ਦੱਖਣੀ ਹਿੱਸੇ ਨੂੰ ਲਾਭ ਮਿਲ ਸਕੇ।

  • Amid surge in #COVID19 cases and 50% revenue decline for the first quarter of this fiscal in Punjab, Chief Minister Captain Amarinder Singh sought from Prime Minister Narendra Modi a liberal financial package for states....(1) pic.twitter.com/3V6JarlyJt

ਪੰਜਾਬ ਸੀਐੱਮ ਨੇ ਸੰਗਰੂਰ ਦੇ ਪੀਜੀਆਈ ਸੈਟੇਲਾਈਟ ਸੈਂਟਰ ਵਿੱਚ ਬੈਡਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ।

ਕੋਰੋਨਾ ਦੀ ਜਾਣਕਾਰੀ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ 2 ਹਫ਼ਤਿਆਂ ਵਿੱਚ 500 ਤੋਂ 1000 ਮਾਮਲੇ ਵੇਖਣ ਨੂੰ ਮਿਲੇ ਹਨ। ਜਿਸ ਵਿੱਚ ਪਿਛਲੇ ਦਿਨਾਂ ਦੀ ਸਕਾਰਾਤਮਕ ਦਰ 8.73% ਰਹੀ ਹੈ, ਜਿਸ ਵਿੱਚ ਬਹੁਤੇ ਕੇਸ ਜਲੰਧਰ, ਪਟਿਆਲਾ, ਲੁਧਿਆਣਾ ਤੋਂ ਸਾਹਮਣੇ ਆਏ ਹਨ।

ਜਾਣਕਾਰੀ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ 2 ਪਲਾਜ਼ਮਾ ਬੈਂਕ ਖੋਲ੍ਹੇ ਹਨ ਜੋ ਕਿ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਹਨ, ਜਦੋਂ ਕਿ ਤੀਜਾ ਫਰੀਦਕੋਟ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜੋ ਜਲਦੀ ਹੀ ਖੁੱਲ੍ਹ ਜਾਵੇਗਾ।

Last Updated : Aug 11, 2020, 4:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.