ETV Bharat / city

ਪੰਜਾਬ ਕੈਬਨਿਟ ਦੀ ਮੀਟਿੰਗ 9 ਦਸੰਬਰ ਨੂੰ ਹੋਵੇਗੀ

ਪੰਜਾਬ ਸਰਕਾਰ ਨੇ ਕੈਬਨਿਟ ਦੀ ਇੱਕ ਹੋਰ ਮੀਟਿੰਗ (Punjab Cabinet's another meeting) ਸੱਦ ਲਈ ਹੈ। ਸੂਬੇ ਦੇ ਕਈ ਅਹਿਮ ਮਸਲੇ (Punjab has important issue) ਹਨ, ਜਿਸ ’ਤੇ ਚਰਚਾ ਹੋਣ ਅਤੇ ਫੈਸਲੇ ਲਏ ਜਾਣ ਦੇ ਆਸਾਰ (Important decision expected) ਹਨ। ਇਹ ਮੀਟਿੰਗ 9 ਦਸੰਬਰ ਨੂੰ (Meeting on Dec.9) ਹੋਵੇਗੀ।

ਕੈਬਨਿਟ ਦੀ ਮੀਟਿੰਗ 9 ਦਸੰਬਰ ਨੂੰ
ਕੈਬਨਿਟ ਦੀ ਮੀਟਿੰਗ 9 ਦਸੰਬਰ ਨੂੰ
author img

By

Published : Dec 4, 2021, 4:17 PM IST

ਚੰਡੀਗੜ੍ਹ: ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ, ਸਰਕਾਰ ਪੰਜਾਬ ਦੇ ਲੋਕਾਂ ਲਈ ਛੇਤੀ-ਛੇਤੀ ਫੈਸਲੇ ਲੈ ਰਹੀ ਹੈ। ਸੂਬੇ ਦੇ ਕੁੱਝ ਮੁੱਦਿਆਂ ’ਤੇ ਫੈਸਲੇ ਲੈਣ ਲਈ ਹੀ ਹੁਣ ਸਰਕਾਰ ਨੇ ਇੱਕ ਹੋਰ ਮੀਟਿੰਗ ਸੱਦ ਲਈ ਹੈ। ਕੈਬਨਿਟ ਦੀ ਮਿਟਿੰਗ ਸੋਮਵਾਰ ਨੂੰ ਰੱਖੀ ਗਈ ਹੈ।

ਕੈਬਨਿਟ ਦੀ ਮੀਟਿੰਗ 9 ਦਸੰਬਰ ਨੂੰ
ਕੈਬਨਿਟ ਦੀ ਮੀਟਿੰਗ 9 ਦਸੰਬਰ ਨੂੰ

ਮੁੱਖ ਸਕੱਤਰ ਅਨਿਰੁੱਧ ਤਿਵਾਰੀ (Chief Secretary Anirudh Tiwari) ਨੇ ਇਥੇ ਇੱਕ ਪੱਤਰ ਜਾਰੀ ਕਰਕੇ ਪ੍ਰਸ਼ਾਸਕੀ ਅਫਸਰਾਂ ਨੂੰ ਸੂਚਨਾ ਭੇਜੀ ਹੈ ਕਿ ਆਉਂਦੇ ਵੀਰਵਾਰ 9 ਦਸੰਬਰ ਨੂੰ ਕੈਬਨਿਟ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਸ਼ਾਮ ਸਾਢੇ ਚਾਰ ਵਜੇ ਪੰਜਾਬ ਭਵਨ ਵਿਖੇ ਹੋਵੇਗੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕੈਬਨਿਟ ਮੀਟਿੰਗਾਂ ਕਰਕੇ ਕਈ ਅਹਿਮ ਫੈਸਲੇ ਲਏ ਹਨ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਜਿਸ ਵੇਲੇ ਮੁੱਖ ਮੰਤਰੀ ਬਣੇ ਸੀ, ਉਦੋਂ ਉਨ੍ਹਾਂ ਕੋਲ ਚਾਰ ਮਹੀਨੇ ਦਾ ਕਾਰਜਕਾਲ ਸੀ ਤੇ ਇਸ ਦੌਰਾਨ ਉਹ ਲਗਾਤਾਰ ਫੈਸਲੇ ਲੈ ਰਹੇ ਹਨ ਤੇ ਇਸ ਛੋਟੇ ਜਿਹੇ ਕਾਰਜਕਾਲ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਵੱਡੇ ਫੈਸਲੇ ਲਏ ਗਏ ਹਨ।

ਇਹ ਵੀ ਪੜ੍ਹੋ:ਤੜਕੇ ਤੜਕੇ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਬੋਲਿਆ ਧਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.