ETV Bharat / city

ਪੰਜਾਬ ਵਜ਼ਾਰਤ ਦੀ ਬੈਠਕ ਹੋਈ ਮੁਲਤਵੀ, 31 ਜੁਲਾਈ ਨੂੰ ਹੋਵੇਗੀ ਬੈਠਕ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਦੀ ਹੋਣ ਵਾਲੀ ਮੁਲਤਵੀ ਹੋ ਗਈ ਹੈ। ਹੁਣ ਇਹ ਬੈਠਕ 31 ਜੁਲਾਈ ਨੂੰ ਬੈਠਕ ਹੋਵੇਗੀ।

ਫ਼ੋਟੋ
ਫ਼ੋਟੋ
author img

By

Published : Jul 29, 2020, 10:25 AM IST

Updated : Jul 29, 2020, 12:53 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਦੀ ਹੋਣ ਵਾਲੀ ਮੁਲਤਵੀ ਹੋ ਗਈ ਹੈ। ਹੁਣ ਇਹ ਬੈਠਕ 31 ਜੁਲਾਈ ਨੂੰ ਹੋਵੇਗੀ।

ਸੂਤਰਾਂ ਅਨੁਸਾਰ ਸਕਾਲਰਸ਼ਿਪ ਦਾ ਏਜੰਡਾ ਭਲਾਈ ਵਿਭਾਗ ਪੰਜਾਬ ਦਾ ਹੈ ਜਿਸ ਵਿੱਚ ਸਕਾਲਰਸ਼ਿਪ ਵਿੱਚ ਕੁਝ ਬਦਲਾਅ ਹੋਣ ਦਾ ਖ਼ਦਸ਼ਾ ਹੈ। ਇਸੇ ਤਰ੍ਹਾਂ ਮੀਟਿੰਗ ਵਿੱਚ ਪਲੈਨਿੰਗ ਤੇ ਸਿਹਤ ਵਿਭਾਗ ਦੇ ਏਜੰਡੇ ਵੀ ਲੱਗਣ ਦੀ ਸੰਭਾਵਨਾ ਹੈ।

ਸੂਤਰਾਂ ਅਨੁਸਾਰ ਸੂਬਾ ਸਰਕਾਰ ਵੱਲੋਂ ਕੋਰੋਨਾ ਨੂੰ 'ਡਿਜ਼ਾਸਟਰ' ਐਲਾਨੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਕੇਂਦਰੀ ਫੰਡਾਂ ਦੀ ਵਰਤੋਂ ਕੋਰੋਨਾ ਦੌਰਾਨ ਹੋਵੇਗੀ।

Last Updated : Jul 29, 2020, 12:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.