ETV Bharat / city

8 ਫਰਵਰੀ ਤੋਂ HC ਦੀਆਂ ਤਿੰਨ ਕੋਰਟਾਂ ਵਿੱਚ ਹੋਵੇਗੀ ਫਿਜ਼ੀਕਲ ਹਿਅਰਿੰਗ

author img

By

Published : Feb 5, 2021, 1:44 PM IST

ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਵੱਲੋਂ ਵਰਕ ਸਸਪੈਂਡ ਦਾ ਅਸਰ ਦੇਖਿਆ ਗਿਆ । ਅੱਜ ਸਪੈਸ਼ਲ ਕਮੇਟੀ ਦੀ ਮੀਟਿੰਗ ਵਿੱਚ ਜੱਜਾਂ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੱਤਰ ਵਿਚਾਲੇ ਮੀਟਿੰਗ ਹੋਈ। ਜਿਸ ਵਿੱਚ ਫ਼ੈਸਲਾ ਹੋਇਆ ਕਿ 8 ਫਰਵਰੀ ਤੋਂ ਤਿੱਨ ਕੋਰਟਜ਼ ਵਿੱਚ ਫਿਜ਼ੀਕਲ ਹਿਅਰਿੰਗ ਸ਼ੁਰੂ ਹੋਵੇਗੀ ਤੇ 15 ਤਰੀਕ ਤੋਂ ਤਿੰਨ ਹੋਰ ਕੋਰਟਜ਼ ਵਿੱਚ ਫ਼ਿਜ਼ੀ ਕਲੀਅਰਿੰਗ ਸ਼ੁਰੂ ਹੋ ਜਾਵੇਗੀ।

Physical hearings will be held in three HC courts from February 8
8 ਫਰਵਰੀ ਤੋਂ HC ਦੀਆਂ ਤਿੰਨ ਕੋਰਟਾਂ ਵਿੱਚ ਹੋਵੇਗੀ ਫਿਜ਼ੀਕਲ ਹਿਅਰਿੰਗ

ਚੰਡੀਗੜ੍ਹ: ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਵੱਲੋਂ ਵਰਕ ਸਸਪੈਂਡ ਦਾ ਅਸਰ ਦੇਖਿਆ ਗਿਆ। ਅੱਜ ਸਪੈਸ਼ਲ ਕਮੇਟੀ ਦੀ ਮੀਟਿੰਗ ਵਿੱਚ ਜੱਜਾਂ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਕੱਤਰ ਵਿਚਾਲੇ ਮੀਟਿੰਗ ਹੋਈ ।ਜਿਸ ਵਿੱਚ ਫ਼ੈਸਲਾ ਹੋਇਆ ਕਿ 8 ਫਰਵਰੀ ਤੋਂ ਤਿੱਨ ਕੋਰਟਜ਼ ਵਿੱਚ ਫਿਜ਼ੀਕਲ ਹਿਅਰਿੰਗ ਸ਼ੁਰੂ ਹੋਵੇਗੀ ਤੇ 15 ਤਰੀਕ ਤੋਂ ਤਿੰਨ ਹੋਰ ਕੋਰਟਜ਼ ਵਿੱਚ ਫ਼ਿਜ਼ੀ ਕਲੀਅਰਿੰਗ ਸ਼ੁਰੂ ਹੋ ਜਾਵੇਗੀ। ਹੁਣ ਤੋਂ ਅਰਜੈਂਟ ਹੀ ਨਹੀਂ ਬਲਕਿ ਸਾਰੇ ਮਾਮਲੇ ਲਿਸਟ ਹੋਣਗੇ ਮਤਲਬ ਕਿ ਹਰ ਤਰ੍ਹਾਂ ਦੇ ਮਾਮਲਿਆਂ ਉੱਤੇ ਸੁਣਵਾਈ ਹੋਵੇਗੀ ।

ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਬੀ ਐਸ ਢਿੱਲੋਂ ਨੇ ਦੱਸਿਆ ਕਿ ਇੱਕ ਤਰੀਕ ਤੋਂ ਬਾਰ ਐਸੋਸੀਏਸ਼ਨ ਨੇ ਕੋਰਟ ਵਿੱਚ ਵਰਕ ਸਸਪੈਂਡ ਕਰ ਰੱਖਿਆ ਸੀ ।ਇੱਥੇ ਤੱਕ ਕਿ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਵੀ ਵਕੀਲਾਂ ਨੂੰ ਪੇਸ਼ ਨਾ ਹੋਣ ਲਈ ਕਿਹਾ ਗਿਆ ਸੀ ਅਤੇ ਚੀਫ਼ ਜਸਟਿਸ ਦੀ ਕੋਰਟ ਦਾ ਬਾਈਕਾਟ ਕੀਤਾ ਗਿਆ ਸੀ, ਇਹੀ ਕਾਰਨ ਹੈ ਕਿ ਅੱਜ ਮੀਟਿੰਗ ਵਿੱਚ ਇਹ ਫ਼ੈਸਲਾ ਹੋਇਆ ਕਿ 8 ਤਰੀਕ ਤੋਂ ਫ਼ੀਸ ਕਲੀਅਰਿੰਗ ਸ਼ੁਰੂ ਹੋਵੇਗੀ ਹਾਲਾਂਕਿ ਕੋਵਿਡ 19 ਦੀ ਸਾਰੀ ਗਾਈਡ ਲਾਈਂਨਜ਼ ਦੀ ਪਾਲਣਾ ਕੀਤੀ ਜਾਵੇਗੀ ।ਜ਼ਿਕਰਯੋਗ ਹੈ ਕਿ ਕੋਵਿਡ 19 ਦੇ ਕਾਰਨ ਲੋਗਨ ਲਗਾਉਣਾ ਪਿਆ ਸੀ ਉਸਦੇ ਬਾਅਦ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫਿਜੀ ਕਲੀਅਰਿੰਗ ਪੂਰੀ ਤਰ੍ਹਾਂ ਤੋਂ ਬੰਦ ਹੈ ।ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈਆਂ ਦਾ ਦੌਰ ਜਾਰੀ ਹੈ ਵਕੀਲ ਲਗਾਤਾਰ ਮੰਗ ਕਰ ਰਹੇ ਸੀ ਕਿ ਜਦ ਸਕੂਲ ਖੁੱਲ੍ਹ ਗਏ ਨੇ ਤਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਫਿਜੀ ਕਲੀਅਰਿੰਗ ਸ਼ੁਰੂ ਕਿਉਂ ਨਹੀਂ ਕੀਤੀ ਜਾ ਰਹੀ ਹੈ ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.