ETV Bharat / city

ਕਾਂਗਰਸ ਵਿਧਾਇਕਾਂ ਦੇ ਜੱਥੇ ਨਾਲ ਪਾਕਿਸਤਾਨ ਜਾਣਗੇ ਨਾਜਰ ਸਿੰਘ ਮਾਨਸ਼ਾਹੀਆ - ਨਾਜਰ ਸਿੰਘ ਮਾਨਸ਼ਾਹੀਆ ਪਹਿਲੇ ਜੱਥੇ ਨਾਲ ਪਾਕਿਸਤਾਨ ਜਾਣਗੇ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਾਂਗਰਸ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਪਹਿਲੇ ਜੱਥੇ ਨਾਲ ਪਾਕਿਸਤਾਨ ਜਾਣਗੇ।

ਨਾਜਰ ਸਿੰਘ ਮਾਨਸ਼ਾਹੀਆ
author img

By

Published : Nov 8, 2019, 4:54 PM IST

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਾਂਗਰਸ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਪਹਿਲੇ ਜੱਥੇ ਨਾਲ ਪਾਕਿਸਤਾਨ ਜਾਣਗੇ।

ਵੀਡੀਓ

ਦੱਸ ਦਈਏ, ਮੁੱਖ ਮੰਤਰੀ ਦੀ ਬੈਠਕ ਵੇਲੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਓਐਸਡੀ ਅੰਕਿਤ ਬਾਂਸਲ ਵੱਲੋਂ ਫੋਨ ਰਾਹੀਂ ਮੁੱਖ ਮੰਤਰੀ ਆਵਾਸ 'ਤੇ ਬੁਲਾ ਕੇ ਪਾਕਿਸਤਾਨ ਜਾਣ ਦੇ ਕਾਗਜ਼ਾਤ ਸੌਂਪੇ ਗਏ। ਇਸ ਸਬੰਧੀ ਮਾਨਸ਼ਾਹੀਆ ਨੇ ਦੱਸਿਆ ਕਿ ਪਾਕਿਸਤਾਨ ਜਾਣ ਵਾਲੇ 500 ਸ਼ਰਧਾਲੂਆਂ ਦੇ ਜਥੇ ਵਿੱਚ ਕੌਣ-ਕੌਣ ਜਾਵੇਗਾ, ਇਸ ਬਾਰੇ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਪਰ ਉਹ ਪਹਿਲੇ ਜਥੇ ਵਿੱਚ ਜਾਣਗੇ ਇਸ ਬਾਰੇ ਪੁਸ਼ਟੀ ਹੋ ਚੁੱਕੀ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ
ਕਾਗਜ਼ਾਤ

ਨਵਜੋਤ ਸਿੱਧੂ ਦੇ ਕਰਤਾਰਕਪੁਰ ਲਾਂਘੇ ਜਾਣ ਬਾਰੇ ਪੁੱਛੇ ਗਏ ਸਵਾਲ 'ਤੇ ਮਾਨਸ਼ਾਹੀਆ ਨੇ ਕਿਹਾ ਕਿ ਉੁਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਿੱਧੂ ਕਿਹੜੇ ਜੱਥੇ ਵਿੱਚ ਤੇ ਕਿਵੇਂ ਜਾਣਗੇ। ਜੇਕਰ ਉਨ੍ਹਾਂ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਆਵਾਸ ਤੋਂ ਫੋਨ ਕਰਕੇ ਬੁਲਾਇਆ ਗਿਆ ਤੇ ਕਾਗਜ਼ਾਤ ਆ ਗਏ ਹਨ ਤੇ ਇਨ੍ਹਾਂ ਨੂੰ ਲੈ ਕੇ ਜਾਓ।

Intro:ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਿੱਥੇ ਪਹਿਲਾਂ ਜੱਥਾ ਪਾਕਿਸਤਾਨ ਪਰਤੇਗਾ ਉਸਨੂੰ ਲੈ ਕੁਝ ਨਾਮ ਸਾਹਮਣੇ ਆਏ ਨੀ ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿੱਚ ਨਵੇਂ ਨਵੇਲੇ ਆਏ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਸ਼ਾਮਲ ਨੇ ਇਹ ਐਲਾਨੇ ਗਿਆ ਸੀ ਕਿ ਵਿਧਾਇਕ ਆਪਣੇ ਪਰਿਵਾਰ ਅਤੇ ਇੱਕ ਸਾਥੀ ਦੇ ਨਾਲ ਪਾਕਿਸਤਾਨ ਪਰਤ ਸਕਦੇ ਨੇ ਅੱਜ ਮੁੱਖ ਮੰਤਰੀ ਦੀ ਬੈਠਕ ਵੇਲੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਓ ਐਸ ਡੀ ਅੰਕਿਤ ਬਾਂਸਲ ਵੱਲੋਂ ਫੋਨ ਰਾਹੀਂ ਮੁੱਖ ਮੰਤਰੀ ਆਵਾਸ ਤੇ ਬੁਲਾ ਕੇ ਪਾਕਿਸਤਾਨ ਜਾਣ ਦੇ ਕਾਗਜ਼ਾਤ ਸੌਂਪੇ ਗਏ Body:ਗੱਲਬਾਤ ਕਰਦਿਆਂ ਮਾਨਸੀ ਨੇ ਦੱਸਿਆ ਕਿ ਪੰਜ ਸੌ ਬੰਦਿਆਂ ਦੇ ਜਿੱਥੇ ਵਿੱਚ ਕੌਣ ਕੌਣ ਨੇ ਇਹ ਹਾਲੇ ਸਾਫ਼ ਨਹੀਂ ਪਰ ਮੇਰੇ ਜਾਣ ਤੇ ਮੋਹਰ ਲੱਗ ਚੁੱਕੀ ਹੈ ਅਤੇ ਅਸੀਂ ਪਹਿਲੇ ਜਥੇ ਵਿੱਚ ਮੈਂ ਵੀ ਜਾਵਾਂਗਾ

ਨਵਜੋਤ ਸਿੱਧੂ ਤੇ ਪੁੱਛੇ ਗਏ ਸਵਾਲ ਤੇ ਮਾਨਸੀ ਨੇ ਕਿਹਾ ਕਿ ਮੈਨੂੰ ਇਸ ਦੀ ਜਾਣਕਾਰੀ ਨਹੀਂ ਕਿ ਸਿੱਧੂ ਕਿਹੜੇ ਜੱਥੇ ਵਿੱਚ ਤੇ ਕਿਵੇਂ ਜਾਣਗੇ ਜਿੱਥੇ ਤਕ ਮੇਰੀ ਗੱਲ ਹੈ ਤਾਂ ਅੱਜ ਮੈਨੂੰ ਮੁੱਖ ਮੰਤਰੀ ਆਵਾਸ ਤੋਂ ਫੋਨ ਕਰਕੇ ਬੁਲਾਇਆ ਗਿਆ ਕਿ ਕਾਗਜ਼ਾਤ ਆਏ ਨੇ ਤੇ ਇਨ੍ਹਾਂ ਨੂੰ ਲੈ ਕੇ ਜਾਓ ਮਾਨਸੀ ਨੇ ਕਿਹਾ ਕਿ ਮੈਂ ਸਮੇਂ ਰਹਿੰਦੇ ਆਪਣੇ ਕਾਗਜ਼ਾਤ ਭਰ ਦਿੱਤੀ ਸੀ ਅਤੇ ਵੀਹ ਡਾਲਰ ਦੀ ਫੀਸ ਵੀ ਭਰੀ ਸੀ

ਸੁਲਤਾਨਪੁਰ ਲੋਧੀ ਵਿੱਚ ਟੈਂਟਾਂ ਦੇ ਬਣੇ ਨਗਰ ਤੇ ਪੁੱਛੇ ਗਏ ਸਵਾਲ ਤੇ ਮਾਨਸੀ ਨੇ ਕਿਹਾ ਕਿ ਕੁਦਰਤ ਦਾ ਕਹਿਰ ਵਰਤਿਆ ਏ ਸਰਕਾਰਾਂ ਆਪਣੀ ਕੋਸ਼ਿਸ਼ ਵਿੱਚ ਲੱਗੀਆਂ ਨੇ ਹਾਲਾਂਕਿ ਕੋਈ ਨਾ ਕੋਈ ਕਮੀ ਪੇਸ਼ੀ ਜ਼ਰੂਰ ਰਹਿ ਜਾਂਦੀ ਹੈ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.