ETV Bharat / city

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ

author img

By

Published : Mar 20, 2020, 11:06 PM IST

ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਅਨੁਸਾਰ ਹੁਣ ਤੱਕ ਕੋਰੋਨਾ ਵਾਇਰਸ ਦੇ 158 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ
ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ

ਚੰਡੀਗੜ੍ਹ: ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 158 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਇਸ ਤਰ੍ਹਾਂ ਹੈ ਵੇਰਵਾ

1. ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ- 158
2. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ- 3
3. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ- 125
4. ਮ੍ਰਿਤਕਾਂ ਦੀ ਗਿਣਤੀ-1
5. ਰਿਪੋਰਟ ਦੀ ਉਡੀਕ ਹੈ-30

ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਮਾਮਲਾ 1:

ਪਹਿਲਾ ਮਾਮਲਾ ਇਟਲੀ ਦੇ ਵਸਨੀਕ ਵਿਅਕਤੀ ਦਾ ਹੈ ਜਿਸ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਉਪਰੰਤ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ।

ਮਾਮਲਾ 2:

ਦੂਜਾ ਮਾਮਲਾ ਐਸ.ਬੀ.ਐਸ ਨਗਰ ਨਾਲ ਸਬੰਧਤ ਵਿਅਕਤੀ ਦਾ ਹੈ। ਇਹ 70 ਸਾਲਾ ਮਰੀਜ਼ ਪਹਿਲਾਂ ਹੀ ਸ਼ੱਕਰ-ਰੋਗ (ਡਾਇਬਟੀਜ਼) ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਮਰੀਜ਼ ਦੇ 83 ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਨਿਗਰਾਨੀ ਅਧੀਨ ਹਨ ਅਤੇ 14 ਪਰਿਵਾਰਕ ਮੈਂਬਰਾਂ ਦੇ ਨਮੂਨੇ ਲਏ ਜਾ ਰਹੇ ਹਨ। ਨਮੂਨਿਆਂ ਦੀ ਰਿਪੋਰਟ ਹਾਲੇ ਆਉਣੀ ਹੈ।

ਮਾਮਲਾ 3:

ਤੀਜਾ ਮਾਮਲਾ ਐਸ.ਏ.ਐਸ ਨਗਰ ਨਾਲ ਸਬੰਧ ਇੱਕ 69 ਸਾਲਾ ਔਰਤ ਦਾ ਹੈ। ਜੋ 13 ਮਾਰਚ ਨੂੰ ਯੂਕੇ ਤੋਂ ਦਿੱਲੀ ਪੁਹੰਚੀ ਸੀ। ਔਰਤ ਦੇ 21 ਨਜ਼ਦੀਕੀ ਲੋਕਾਂ ਦੇ ਨਮੂਨਿਆਂ ਲੈ ਲਏ ਗਏ ਹਨ ਤੇ ਉਨ੍ਹਾਂ ਨੂੰ ਘਰ ਵਿੱਚ ਹੀ ਹੋਮ ਕੁਅਰੰਟਾਈਨ ਰੱਖਿਆ ਗਿਆ ਹੈ।

ਹਵਾਈ ਅੱਡੇ/ ਚੈਕ ਪੋਸਟ ਦਾ ਨਾਮ ਜਾਂਚ ਕੀਤੇ ਯਾਤਰੀਆਂ ਦੀ ਗਿਣਤੀ ਲੱਛਣਾ ਵਾਲੇ ਯਾਤਰੀਆਂ ਦੀ ਗਿਣਤੀ

1. ਅੰਮ੍ਰਿਤਸਰ, ਹਵਾਈ ਅੱਡਾ 631497
2. ਅੰਤਰਰਾਸ਼ਟਰੀ ਹਵਾਈ ਅੱਡਾ, ਮੁਹਾਲੀ 7362 ਕੋਈ ਨਹੀਂ
3. ਵਾਘਾ/ਅਟਾਰੀ ਚੈਕ ਪੋਸਟ 75741
4. ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈਕ ਪੋਸਟ 18188 ਕੋਈ ਨਹੀਂ
5. ਜਾਂਚ ਕੀਤੇ ਯਾਤਰੀਆਂ ਦੀ ਕੁਲ ਗਿਣਤੀ 962738

ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ

• ਅੰਮ੍ਰਿਤਸਰ ਅਤੇ ਐੱਸਏਐੱਸ ਨਗਰ ਵਿੱਚ ਇਕੱਲਵਾਸ(ਕੁਅਰੰਟਾਈਨ) ਸਹੂਲਤਾਂ ਉਪਲਬਧ

  • 47 ਯਾਤਰੀਆਂ ਅੰਮ੍ਰਿਤਸਰ ਵਿਖੇ ਸਰਕਾਰੀ ਕੁਅਰੰਟਾਈਨ ਸਹੂਲਤ ਅਧੀਨ
  • 43 ਯਾਤਰੀ ਪਾਕਿਸਤਾਨ ਨਾਲ ਸਬੰਧਤ
  • ਇਰਾਨ ਤੋਂ 4 ਯਾਤਰੀ 20 ਮਾਰਚ ਨੂੰ ਤੜਕਸਾਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਸਨ

• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।

• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ, ਮੋਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) 'ਤੇ ਸਕ੍ਰੀਨਿੰਗ ਸ਼ੁਰੂ।

• 2641 ਬੈਡਾਂ ਦੇ ਆਈਸੋਲੇਸ਼ਨ ਵਾਰਡਾਂ ਦੀ ਵਿਵਸਥਾ

• ਸੂਬੇ ਵਿੱਚ ਕੁੱਲ 6496 ਕੁਅਰੰਟਾਈਨ ਬੈਡਾਂ ਦੀ ਵਿਵਸਥਾ

• ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਕੰਟਰੋਲ ਰੂਮ ਸਰਗਰਮ

• ਕੇਂਦਰ ਹੈਲਪਲਾਈਨ ਨੰਬਰ 104 ਜਾਰੀ। ਲੋਕਾਂ ਦੀ ਸਹੂਲਤ ਲਈ ਇਸ ਹੈਲਪਲਾਈਨ ਨੰਬਰ ਦੀ ਸੀਟਾਂ ਵਧਾ ਕੇ 15 ਕੀਤੀਆਂ।

• ਸਾਰੀਆਂ ਥਾਵਾਂ 'ਤੇ ਲੋੜੀਂਦੇ ਲਾਜਿਸਟਿਕ ਉਪਲਬਧ

ETV Bharat Logo

Copyright © 2024 Ushodaya Enterprises Pvt. Ltd., All Rights Reserved.