ETV Bharat / city

ਸਿਟੀ ਬਿਊਟੀਫੁੱਲ ਵਿੱਚ ਲੌਕਡਾਊਨ ਦੀਆਂ ਉੱਡੀਆਂ ਧੱਜੀਆਂ

ਜੇ ਗੱਲ ਕਰੀਏ ਸੈਕਟਰ 22 ਦੀ ਮੋਬਾਈਲ ਮਾਰਕੀਟ ਦੀ ਤੇ ਇੱਥੇ ਵੀ ਭੀੜ ਨਜ਼ਰ ਆਈ ਤੇ ਇੱਥੇ ਕਿਉਂਕਿ ਦੁਕਾਨਾਂ ਦੇ ਨਾਲ ਕਾਊਂਟਰ ਵੀ ਨੇ ਜਿੱਥੇ ਲੋਕੀ ਜੇ ਖੜ੍ਹੇ ਹੋ ਜਾਣ ਤੇ ਸਮਾਜਿਕ ਦੂਰੀ ਦਾ ਸਵਾਲ ਪੈਦਾ ਨਹੀਂ ਹੁੰਦਾ।

ਸਿਟੀ ਬਿਊਟੀਫੁੱਲ
ਸਿਟੀ ਬਿਊਟੀਫੁੱਲ
author img

By

Published : May 19, 2020, 9:35 PM IST

ਚੰਡੀਗੜ੍ਹ: ਸਿਟੀ ਬਿਊਟੀਫੁੱਲ ਪ੍ਰਸ਼ਾਸਨ ਵੱਲੋਂ ਲੌਕਡਾਊਨ 4.0 'ਤੇ ਕਈ ਰਿਆਇਤਾਂ ਸ਼ਹਿਰ ਵਾਸੀਆਂ ਨੂੰ ਦਿੱਤੀਆਂ ਗਈਆਂ ਹਨ ਜਿਸ ਵਿੱਚ ਮਾਰਕਿਟਾਂ ਨੂੰ ਖੋਲ੍ਹ ਦਿੱਤਾ ਗਿਆ ਹੈ।

ਸਿਟੀ ਬਿਊਟੀਫੁੱਲ ਵਿੱਚ ਲੌਕਡਾਊਨ ਦੀਆਂ ਉੱਡੀਆਂ ਧੱਜੀਆਂ

ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਸਮਾਜਿਕ ਦੂਰੀ, ਮਾਸਕ ਅਤੇ ਸੈਨੇਟਾਇਜ਼ਰ ਨਾਲ ਦੁਕਾਨ ਵਾਰ-ਵਾਰ ਸਾਫ਼ ਰੱਖਣ ਲਈ ਕਿਹਾ ਗਿਆ ਹੈ ਪਰ ਇਸ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਤੁਸੀਂ ਆਪ ਹੀ ਵੇਖ ਰਹੇ ਹੋ ਕਿ ਇਨ੍ਹਾਂ ਦਿਸ਼ਾਂ ਨਿਰਦੇਸ਼ਾਂ ਦਾ ਕਿੰਨਾ ਕੁ ਪਾਲਣ ਹੋ ਰਿਹਾ ਹੈ।

ਚੰਡੀਗੜ੍ਹ ਹਾਲੇ ਤੱਕ ਮਨਿਸਟਰੀ ਆਫ ਹੋਮ ਅਫੇਅਰ ਦੀ ਗਾਈਡਲਾਈਨਜ਼ ਦੇ ਮੁਤਾਬਕ, ਰੈੱਡ ਜ਼ੋਨ 'ਚ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਕੰਟੋਨਮੈਂਟ ਜ਼ੋਨ ਵੀ ਬਣਾਏ ਗਏ ਨੇ ਪਰ ਚੰਡੀਗੜ੍ਹ ਕੋਈ ਜ਼ਿਆਦਾ ਵੱਡਾ ਸ਼ਹਿਰ ਨਹੀਂ ਇਸ ਕਰਕੇ ਇੱਥੇ ਸੰਕਰਮਣ ਫ਼ੈਲਣ ਦਾ ਡਰ ਕਾਫ਼ੀ ਜਾਦਾ ਹੈ, ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਛੂਟ ਦਿੱਤੀ ਗਈ ਪਰ ਇਹ ਚੀਜ਼ ਦੇਖਣ ਵਾਲਾ ਕੋਈ ਨਹੀਂ ਹੈ ਕਿ ਜਿਹੜੀ ਚੀਜ਼ਾਂ ਦਾ ਪਾਲਨ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਉਹ ਅਸਲ ਵਿੱਚ ਉਨ੍ਹਾਂ ਦੀ ਪਾਲਣਾ ਹੋ ਰਹੀ ਹੈ ਜਾਂ ਫਿਰ ਨਹੀਂ।

ਜੇ ਗੱਲ ਕਰੀਏ ਸੈਕਟਰ 22 ਦੀ ਮੋਬਾਈਲ ਮਾਰਕੀਟ ਦੀ ਤੇ ਇੱਥੇ ਵੀ ਭੀੜ ਨਜ਼ਰ ਆਈ ਤੇ ਇੱਥੇ ਕਿਉਂਕਿ ਦੁਕਾਨਾਂ ਦੇ ਨਾਲ ਕਾਊਂਟਰ ਵੀ ਨੇ ਜਿੱਥੇ ਲੋਕੀਂ ਜੇ ਖੜ੍ਹੇ ਹੋ ਜਾਣ ਤੇ ਸਮਾਜਿਕ ਦੂਰੀ ਦਾ ਸਵਾਲ ਪੈਦਾ ਨਹੀਂ ਹੁੰਦਾ। ਇਸ ਤੋਂ ਇਲਾਵਾ ਜਿੰਨੀ ਵੀ ਦੁਕਾਨ ਹੈ ਉਹਦੇ ਵਿੱਚ ਹਰ ਮੋਬਾਇਲ ਕੰਪਨੀ ਦੇ ਆਪਣੇ ਬੰਦੇ ਮੋਬਾਇਲ ਵੇਚ ਰਹੇ ਨੇ ਜਿਸ ਕਰਕੇ ਸੋਸ਼ਲ ਡਿਸਟੈਂਸਿੰਗ ਦੀ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਪ੍ਰਸ਼ਾਸਨ ਨੇ ਇਸ ਬਾਰੇ ਕੋਈ ਵੀ ਪੁਖ਼ਤਾ ਇੰਤਜ਼ਾਮ ਨਹੀਂ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.