ETV Bharat / city

ਕੁਲਬੀਰ ਜ਼ੀਰਾ ਨੇ ਮੁੜ ਆਪਣੀ ਸਰਕਾਰ 'ਤੇ ਬੋਲਿਆ ਹਮਲਾ

author img

By

Published : Jan 21, 2020, 8:15 PM IST

ਬੇਅਦਬੀ ਕਰਵਾਉਣ ਵਾਲਿਆਂ ਨੂੰ ਹੁਣ ਤੱਕ ਸਜ਼ਾ ਨਾ ਦਵਾ ਸਕਣ 'ਤੇ ਕੁਲਬੀਰ ਜ਼ੀਰਾ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਉਨ੍ਹਾਂ ਆਪਣੀ ਸਰਕਾਰ ਨੂੰ ਕਿਹਾ ਕਿ ਬੇਅਦਬੀ ਦੇ ਮਾਮਲੇ 'ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਤੋਂ ਵਕੀਲ ਕਿਉਂ ਨਹੀਂ ਲਿਆਏ ਜਾ ਸਕਦੇ।

ਕੁਲਬੀਰ ਜ਼ੀਰਾ
ਕੁਲਬੀਰ ਜ਼ੀਰਾ

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਤੋਂ ਡੀਜੀਪੀ ਦਿਨਕਰ ਗੁਪਤਾ ਨੂੰ ਮਿਲੀ ਰਾਹਤ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਜ਼ੀਰਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਹ ਅੱਜ ਫੇਲ ਹੋ ਜਾਂਦੇ ਤਾਂ ਅਤੁਲ ਨੰਦਾ ਨੂੰ ਕਿਸੇ ਨਾ ਕਿਸੇ ਨੇ ਹਟਾਅ ਜ਼ਰੂਰ ਦੇਣਾ ਸੀ।

ਕੁਲਬੀਰ ਜ਼ੀਰਾ

ਬੇਅਦਬੀ ਕਰਵਾਉਣ ਵਾਲਿਆਂ ਨੂੰ ਸਜ਼ਾ ਹੁਣ ਤੱਕ ਨਾ ਦਵਾ ਸਕਣ 'ਤੇ ਕੁਲਬੀਰ ਜੀਰਾ ਨੇ ਕਿਹਾ ਕਿ ਜੇਕਰ ਅਫ਼ਸਰਾਂ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੋਂ ਵਕੀਲ ਲਿਆਂਦੇ ਜਾ ਸਕਦੇ ਹਨ ਤਾਂ ਬੇਅਦਬੀ ਦੇ ਮਾਮਲੇ 'ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਤੋਂ ਵਕੀਲ ਕਿਉਂ ਨਹੀਂ ਲਿਆਏ ਜਾ ਸਕਦੇ।

ਕੁਲਬੀਰ ਜ਼ੀਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਵਕੀਲ ਲਿਆ ਕੇ ਪਹਿਲ ਦੇ ਆਧਾਰ ਕੇਸ ਲੜਨੇ ਚਾਹੀਦੇ ਹਨ ਕਿਉਂਕਿ ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੈ।

ਕੁਲਬੀਰ ਜ਼ੀਰਾ ਨੇ ਇਹ ਵੀ ਮੰਨਿਆ ਕਿ ਅਫਸਰਸ਼ਾਹੀ ਦੀ ਨਾਲਾਇਕੀ ਕਰਕੇ ਇਹ ਢਿੱਲੇ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰ, ਹੁਣ ਸਾਡੀ ਸਰਕਾਰ ਚੰਗਾ ਕੰਮ ਕਰ ਰਹੀ ਹੈ ਤੇ ਕੰਮ ਨਾ ਕਰਨ ਵਾਲੇ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਕੁਲਬੀਰ ਜ਼ੀਰਾ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਵਿੱਚ ਬਿਜਲੀ ਮੰਤਰੀ ਦੀ ਸੀਟ ਖਾਲੀ ਪਈ ਹੈ ਪਰ ਬਿਜਲੀ ਮੰਤਰੀ ਹੁਣ ਤੱਕ ਨਹੀਂ ਲਗਾਇਆ ਗਿਆ। ਜੇ ਹੁੰਦਾ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਿਜਲੀ ਮੁੱਦੇ 'ਤੇ ਪ੍ਰੈੱਸ ਕਾਨਫ਼ਰੰਸ ਕਰਨ ਦੀ ਲੋੜ ਨਾ ਪੈਂਦੀ।

Intro:ਪੰਜਾਬ ਹਰਿਆਣਾ ਹਾਈ ਕੋਰਟ ਤੋਂ ਡੀਜੀਪੀ ਦਿਨਕਰ ਗੁਪਤਾ ਨੂੰ ਮਿਲੀ ਰਾਹਤ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਅੱਜ ਵੀ ਫੇਲ ਹੁੰਦੇ ਤਾਂ ਅਤੁਲ ਨੰਦਾ ਨੂੰ ਕਿਸੇ ਨਾ ਕਿਸੇ ਨੇ ਹਟਾਅ ਜ਼ਰੂਰ ਦੇਣਾ ਸੀ

ਬੇਅਦਬੀ ਕਰਵਾਉਣ ਵਾਲਿਆਂ ਨੂੰ ਸਜ਼ਾ ਹੁਣ ਤੱਕ ਨਾ ਦਵਾ ਸਕਣ ਤੇ ਕੁਲਬੀਰ ਜੀਰਾ ਨੇ ਕਿਹਾ ਕਿ ਜੇਕਰ ਅਫਸਰਾਂ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੋਂ ਵਕੀਲ ਲਿਆਂਦੇ ਜਾ ਸਕਦੇ ਨੇ ਤਾਂ ਬੇਅਦਬੀ ਦੇ ਮਾਮਲੇ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਦੇ ਵਕੀਲ ਕਿਉਂ ਨਹੀਂ ਲਿਆਏ ਜਾ ਸਕਦੇ ਕਿਉਂਕਿ ਵਿਧਾਇਕਾਂ ਕੋਲੋਂ ਲੋਕ ਸਵਾਲ ਪੁੱਛਦੇ ਨੇ

Body:ਜੀਰਾ ਮੁਤਾਬਕ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਦੇ ਕਿਸੇ ਪ੍ਰੋਗਰਾਮ ਦੇ ਵਿੱਚਵਲੋਕਾਂ ਵੱਲੋਂ ਬੇਅਦਬੀਆਂ ਕਰਾਉਣ ਵਾਲੇ ਦੇ ਦੋਸ਼ੀਆਂ ਨੂੰ ਸਜ਼ਾ ਕਦੋਂ ਦਿਵਾਉਣ ਦੀ ਗੱਲ ਪੁੱਛਦੇ ਨੇ

ਤੇ ਆਪਣੀ ਹੀ ਸਰਕਾਰ ਉੱਤੇ ਸਵਾਲ ਚੁੱਕਦਿਆਂ ਕੁਲਬੀਰ ਜੀਰਾ ਨੇ ਕਿਹਾ ਕਿ ਸ਼ੁਰੂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਵਕੀਲ ਲਿਆ ਕੇ ਪਹਿਲ ਦੇ ਆਧਾਰ ਕੇਸ ਲੜਨੇ ਚਾਹੀਦੇ ਨੇ ਕਿਉਂਕਿ ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਏ

ਕੁਲਬੀਰ ਜ਼ੀਰਾ ਨੇ ਇਹ ਵੀ ਮੰਨਿਆ ਕਿ ਅਫਸਰਸ਼ਾਹੀ ਦੀ ਨਾਲਾਇਕੀ ਕਰਕੇ ਇਹ ਢਿੱਲੇ ਹੁੰਦਾ ਜਾ ਰਿਹਾ ਪਰ ਹੁਣ ਸਾਡੀ ਸਰਕਾਰ ਚੰਗਾ ਕੰਮ ਕਰ ਰਹੀ ਹੈ ਤੇ ਕੰਮ ਨਾ ਕਰਨ ਵਾਲੇ ਅਫਸਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ

Conclusion:ਕੁਲਬੀਰ ਜ਼ੀਰਾ ਨੂੰ ਜਦੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਵੱਲੋਂ ਅਤੁਲ ਨੰਦਾ ਨੂੰ ਹਟਾਉਣ ਦੀ ਮੰਗ ਬਾਰੇ ਪੁੱਛਿਆ ਗਿਆ ਕਿ ਉਨ੍ਹਾਂ ਨਾਲ ਸਹਿਮਤ ਨੇ ਜਾਂ ਨਹੀਂ ਇਸ ਉੱਪਰ ਕੁਲਬੀਰ ਜੀਰਾ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਾਈਕਮਾਨ ਦਾ ਹੈ

ਨਾਲ ਹੀ ਕੁਲਬੀਰ ਜੀਰਾ ਨੇ ਕਿਹਾ ਕਿ ਜੇਕਰ ਸਰਕਾਰ ਵਿੱਚ ਬਿਜਲੀ ਮੰਤਰੀਦੀ ਸੀਟ ਖਾਲੀ ਪਈ ਹੈ ਪਰ ਬਿਜਲੀ ਮੰਤਰੀ ਹੁਣ ਤੱਕ ਨਹੀਂ ਲਗਾਇਆ ਗਿਆ ਜੇ ਹੁੰਦਾ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਿਜਲੀ ਮੁੱਦੇ ਤੇ ਪ੍ਰੈੱਸ ਕਾਨਫਰੰਸ ਕਰਨ ਦੀ ਲੋੜ ਨਾ ਪੈਂਦੀ

ਬਾਈਟ: ਕੁਲਬੀਰ ਜ਼ੀਰਾ, ਵਿਧਾਇਕ ਕਾਂਗਰਸ

ਉੱਥੇ ਹੀ ਬਾਘਾਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਨੇ ਕਿਹਾ ਕਿ ਉਹ ਵੀ ਲੋਕਾਂ ਨੂੰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਆਖ ਰਹੇ ਨੇ ਕਿ ਚਾਹੇ ਕੁਝ ਵੀ ਹੋ ਜਾਏ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹਟਣਗੇ

ਬਾਈਟ , ਦਰਸ਼ਨ ਸਿੰਘ ਬਰਾੜ, ਕਾਂਗਰਸ ਵਿਧਾਇਕ, ਬਾਘਾ ਪੁਰਾਣਾ
ETV Bharat Logo

Copyright © 2024 Ushodaya Enterprises Pvt. Ltd., All Rights Reserved.