ETV Bharat / city

ਜੇ ਕੈਪਟਨ ਇੱਕ ਤਾਂ 10 ਪਲੇਅਰ :ਪ੍ਰਤਾਪ ਬਾਜਵਾ - ਸੂਬਾ ਕਾਂਗਰਸ ਚ ਚੱਲ ਰਹੇ ਕਲੇਸ਼

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸ ਸਵਾਲ ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਇਸਦਾ ਫੈਸਲਾ ਹਾਈ ਕਮਾਨ ਨੇ ਹੀ ਕਰਨਾ ਹੈ ਜੇਕਰ ਅਸੀਂ ਪੰਜਾਬ ਚ ਬੈਠੇ ਹਾਈ ਕਮਾਨ ਨੂੰ ਦੱਸਣ ਲੱਗ ਪਏ ਤਾਂ ਉਨ੍ਹਾਂ ਕੋਲ ਬਦਲਾਅ ਕਰਨ ਨੂੰ ਕੁਝ ਨਹੀਂ ਰਹੇਗਾ। ਪ੍ਰਤਾਪ ਸਿੰਘ ਬਾਜਵਾ ਦੇ ਲੰਬੀ ਵਿੱਚ ਪੋਸਟਰ ਲੱਗਣੇ ਸ਼ੁਰੂ ਹੋ ਚੁੱਕੇ ਹਨ ਜਿਸ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਰਕਰ ਆਪਣੀ ਇੱਛਾ ਨਾਲ ਪੋਸਟਰ ਲਗਾ ਰਹੇ ਹਨ ਜੇ ਕੈਪਟਨ ਇੱਕ ਹੁੰਦਾ ਹੈ ਤਾਂ ਬਾਕੀ ਟੀਮ ਵਿੱਚ ਦੱਸ ਮੈਂਬਰ ਵੀ ਹੁੰਦੇ ਹਨ।

ਜੇ ਕੈਪਟਨ ਇੱਕ ਤਾਂ 10 ਪਲੇਅਰ : ਪ੍ਰਤਾਪ ਬਾਜਵਾ

author img

By

Published : Jun 18, 2021, 9:08 PM IST

ਚੰਡੀਗੜ੍ਹ: ਸੂਬਾ ਕਾਂਗਰਸ ਚ ਚੱਲ ਰਹੇ ਕਲੇਸ਼ ਨੂੰ ਲੈਕੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਵੱਲੋਂ ਪ੍ਰੈੱਸ ਕਾਨਫਰੰਸ ਕਰ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ।ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸ ਸਵਾਲ ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਇਸਦਾ ਫੈਸਲਾ ਹਾਈ ਕਮਾਨ ਨੇ ਹੀ ਕਰਨਾ ਹੈ ਜੇਕਰ ਅਸੀਂ ਪੰਜਾਬ ਚ ਬੈਠੇ ਹਾਈ ਕਮਾਨ ਨੂੰ ਦੱਸਣ ਲੱਗ ਪਏ ਤਾਂ ਉਨ੍ਹਾਂ ਕੋਲ ਬਦਲਾਅ ਕਰਨ ਨੂੰ ਕੁਝ ਨਹੀਂ ਰਹੇਗਾ।

ਚਿਹਹੇ ਦਾ ਫੈਸਲਾ ਹਾਈਕਮਾਨ ਕੋਲ

'ਸਿੱਧੂ ਨੂੰ ਮਿਲਣਾ ਚਾਹੀਦਾ ਅਹੁਦਾ'

ਜਦੋਂ ਪੁੱਛਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਚਿਹਰਾ ਹੋ ਸਕਦੇ ਹਨ ਤਾਂ ਇਸਦਾ ਜਵਾਬ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ ਅਤੇ ਮੇਰੇ ਮੂੰਹ ਦੇ ਵਿੱਚ ਜਾਣਬੁੱਝ ਕੇ ਅਜਿਹੇ ਸ਼ਬਦ ਨਾ ਪਾਓ ਅਤੇ ਤਿੰਨ ਮੈਂਬਰੀ ਕਮੇਟੀ ਨੂੰ ਪੰਜਾਬ ਦੀ ਸਾਰੀ ਹਕੀਕਤ ਦੱਸ ਚੁੱਕੇ ਹਾਂ ਬਾਕੀ ਫੈਸਲਾ ਹਾਈ ਕਮਾਨ ਦਾ ਹੋਵੇਗਾ।

'ਮੈਂ ਕਿਸੇ ਉੱਚੇ ਅਹੁਦੇ ਲਈ ਨਹੀਂ ਉਮੀਦਵਾਰ'

ਇਸ ਮੌਕੇ ਬਾਜਵਾ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਉਹ ਖੁਦ ਕਿਸੇ ਉੱਚ ਅਹੁਦੇ ਦੇ ਲਈ ਉਮੀਦਵਾਰ ਨਹੀਂ ਹਨ।ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।

ਮੈਂ ਕਿਸੇ ਉੱਚੇ ਅਹੁਦੇ ਲਈ ਨਹੀਂ ਉਮੀਦਵਾਰ

'ਕੈਪਟਨ ਇੱਕ ਤਾਂ ਟੀਮ ਚ 10 ਪਲੈਅਰ ਹੋਰ ਵੀ ਹੁੰਦੇ'

ਪ੍ਰਤਾਪ ਸਿੰਘ ਬਾਜਵਾ ਦੇ ਲੰਬੀ ਵਿੱਚ ਪੋਸਟਰ ਲੱਗਣੇ ਸ਼ੁਰੂ ਹੋ ਚੁੱਕੇ ਹਨ ਜਿਸ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਰਕਰ ਆਪਣੀ ਇੱਛਾ ਨਾਲ ਪੋਸਟਰ ਲਗਾ ਰਹੇ ਹਨ ਜੇ ਕੈਪਟਨ ਇੱਕ ਹੁੰਦਾ ਹੈ ਤਾਂ ਬਾਕੀ ਟੀਮ ਵਿੱਚ ਦੱਸ ਮੈਂਬਰ ਵੀ ਹੁੰਦੇ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਉਨ੍ਹਾਂ ਦੇ ਘਰ ਆਉਣਾ ਚਾਹੁਣਗੇ ਤਾਂ ਉਹ ਉਨ੍ਹਾਂ ਦਾ ਸਵਾਗਤ ਕਰਨਗੇ ਉਨ੍ਹਾਂ ਦੀ ਕੋਈ ਵੀ ਨਿੱਜੀ ਦੁਸ਼ਮਣੀ ਕੈਪਟਨ ਨਾਲ ਨਹੀਂ ਹੈ ਅਸੀਂ ਸਿਰਫ ਮੁੱਦਿਆਂ ਤੇ ਗੱਲ ਕਰਦੇ ਹਾਂ ਹਾਲਾਂਕਿ ਇਸ ਦੌਰਾਨ ਪ੍ਰਤਾਪ ਬਾਜਵਾ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਹੁਦਾ ਦੇਣਾ ਚਾਹੀਦਾ ਹੈ ।

ਕੈਪਟਨ ਇੱਕ ਤਾਂ ਟੀਮ ਚ 10 ਪਲੈਅਰ ਹੋਰ ਵੀ ਹੁੰਦੇ

ਕੈਪਟਨ ਨਾਲ ਮੀਟਿੰਗ ਦਾ ਕੀਤਾ ਖੰਡਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਜਾਣ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨਾਲ ਹੋਈ ਮੁਲਾਕਾਤ ਦੀ ਚੱਲ ਰਹੀ ਖਬਰਾਂ ਦਾ ਖੰਡਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਸਮਾਂ ਆ ਚੁੱਕਿਆ ਹੈ ਕਿ ਕਾਂਗਰਸ ਹਾਈਕਮਾਂਡ ਸਾਰੇ ਜਰਨੈਲਾਂ ਨੂੰ ਇਕੱਠਾ ਕਰ ਲਵੇ ਨਾਲ ਹੀ ਬਾਜਵਾ ਨੇ ਕਿਹਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਮਾਮਲਾ ਕੋਰਟ ਤਕ ਨਾ ਪਹੁੰਚਾ ਸਕੇ ਉਹ ਤਾਂ ਕੀ ਫ਼ਾਇਦਾ ਹਾਲਾਂਕਿ ਸਜ਼ਾ ਦੋਸ਼ੀਆਂ ਨੂੰ ਕੋਰਟ ਨੇ ਦੇਣੀ ਹੈ ਅਤੇ ਜੋ ਅਫ਼ਸਰ ਸਰਕਾਰ ਵਿੱਚ ਕੰਮ ਨਾ ਕਰਨ ਦਾ ਅੜਿੱਕਾ ਪਾ ਰਹੇ ਹਨ ਅਜਿਹੀਆਂ ਦਿੱਕਤਾਂ ਦੂਰ ਕਰਨ ਨਾਲ ਗਵਰਨੈਂਸ ਵੀ ਵਧੀਆ ਹੋ ਜਾਵੇਗੀ ਅਤੇ ਕਲੇਸ਼ ਵੀ ਖਤਮ ਹੋ ਜਾਵੇਗਾ

ਕੈਪਟਨ ਨਾਲ ਮੀਟਿੰਗ ਦਾ ਕੀਤਾ ਖੰਡਨ

'ਸਾਰਿਆਂ ਨੂੰ ਮਿਲੇ ਰਿਪਜ਼ਨਟੇਸ਼ਨ'

ਇਸ ਮੌਕੇ ਬਾਜਵਾ ਨੇ ਇਸ ਗੱਲ ਲਈ ਕਾਂਗਰਸ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਸਾਰੇ ਵਰਗਾਂ ਨੂੰ ਰਿਪਰਜੇਨਟੇਸ਼ਨ ਮਿਲਣੀ ਚਾਹੀਦੀ ਹੈ ਪਰ ਉਸ ਵਿੱਚ ਸੀਨੀਅਰਤਾ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ।

ਸਾਰਿਆਂ ਨੂੰ ਮਿਲੇ ਰਿਪਜ਼ਨਟੇਸ਼ਨ

'ਡੋਜੀਅਰ ਪੁਰਾਣਾ ਸ਼ਾਸ਼ਤਰ'

ਪ੍ਰਤਾਪ ਬਾਜਵਾ ਵੱਲੋਂ ਵਿਧਾਇਕਾਂ ਨੂੰ ਦਿੱਤੇ ਗਏ ਡੋਜੀਅਰ ਤੇ ਵੀ ਜਵਾਬ ਦਿੱਤਾ ਗਿਆ ਹੈ ।ਉਨ੍ਹਾਂ ਇਸ ਸਵਾਲ ਤੇ ਆਪਣਾ ਜਵਾਬ ਦਿੰਦਿਆਂ ਕਿਹਾ ਕਿ ਇਹ ਪੁਰਾਣਾ ਸ਼ਾਸ਼ਤਰ ਹੈ ।

ਡੋਜੀਅਰ ਪੁਰਾਣਾ ਸ਼ਾਸ਼ਤਰ

ਕੈਪਟਨ ਦੀ ਆਖਰੀ ਚੋਣ ਤੇ ਬੋਲੇ ਬਾਜਵਾ
ਮੁੱਖ ਮੰਤਰੀ ਨੇ ਦੋ ਹਜਾਰ ਸਤਾਰਾਂ ਵਿੱਚ ਕਿਹਾ ਸੀ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੈ ਅਤੇ ਹੁਣ ਕੌਣ ਚਿਹਰਾ ਹੋਵੇਗਾ ਇਸ ਬਾਰੇ ਬਾਜਵਾ ਨੇ ਕਿਹਾ ਕਿ ਇਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਲੇਕਿਨ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਇਸ ਦਾ ਫੈਸਲਾ ਹਾਈ ਕਮਾਨ ਕਰੇਗੀ ।

ਕੈਪਟਨ ਦੀ ਆਖਰੀ ਚੋਣ ਤੇ ਬੋਲੇ ਬਾਜਵਾ

'20 ਤਰੀਕ ਦਾ ਨਹੀਂ ਆਇਆ ਸੱਦਾ'

20 ਵੀਹ ਤਾਰੀਖ ਤੋਂ ਬਾਅਦ ਕਿਸ ਤਰੀਕੇ ਦੇ ਬਦਲਾਅ ਹੋ ਸਕਦੇ ਹਨ ਇਸ ਦੇ ਜਵਾਬ ਵਿੱਚ ਪਰਤਾਪ ਬਾਜਵਾ ਨੇ ਕਿਹਾ ਕਿ ਕੋਈ ਵੀ ਸੱਦਾ ਵੀ ਤਾਰੀਖ ਦਾ ਨਹੀਂ ਆਇਆ ਅਤੇ ਅਜਿਹੀਆਂ ਖ਼ਬਰਾਂ ਵੀ ਪਲਾਂਟ ਕੀਤੀਆਂ ਜਾ ਰਹੀਆਂ ਹਨ ਕਿਸੇ ਹੋਰ ਨੂੰ ਮੈਸੇਜ ਆਇਆ ਹੋਵੇਗਾ ਲੇਕਿਨ ਪ੍ਰਤਾਪ ਬਾਜਵਾ ਨੂੰ ਕੋਈ ਮੈਸੇਜ ਨਹੀਂ ਆਇਆ।

20 ਤਰੀਕ ਦਾ ਨਹੀਂ ਆਇਆ ਸੱਦਾ

ਅੰਦਰੂਨੀ ਕਲੇਸ਼ ਦਾ ਵਿਰੋਧੀਆਂ ਨੂੰ ਮਿਲੇਗਾ ਫਾਇਦਾ ?

ਕਾਂਗਰਸੀ ਗੁੱਟਬਾਜ਼ੀ ਦਾ ਵਿਰੋਧੀ ਫ਼ਾਇਦਾ ਚੁੱਕ ਲੈਣਗੇ ਇਸ ਦੇ ਜਵਾਬ ਵਿੱਚ ਪ੍ਰਤਾਪ ਬਾਜਵਾ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਕਾਂਗਰਸ ਇੱਕ ਡਿਸਿਪਲਨ ਵਾਲੀ ਪਾਰਟੀ ਹੈ ‍ਅਤੇ ਪਿਛਲੀ ਵਾਰ ਉਨ੍ਹਾਂ ਤੋਂ ਜਦੋਂ ਪ੍ਰਧਾਨਗੀ ਲਈ ਗਈ ਤਾਂ ਉਨ੍ਹਾਂ ਨੇ ਉਸ ਸਮੇਂ ਕਾਂਗਰਸ ਦਾ ਝੰਡਾ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਥਮਾਇਆ ਸੀ ਅਤੇ ਉਸ ਸਮੇਂ ਪ੍ਰਤਾਪ ਬਾਜਵਾ ਨੇ ਵੀ ਕਿਹਾ ਸੀ ਕਿ ਅਜਿਹੀਆਂ ਸੋ ਪ੍ਰਧਾਨਗੀਆਂ ਪੰਜਾਬ ਲਈ ਪ੍ਰਤਾਪ ਸਿੰਘ ਬਾਜਵਾ ਵਾਰ ਕੇ ਸੁੱਟ ਸਕਦਾ ਅਤੇ ਉਨ੍ਹਾਂ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਵੀ ਹੈ।

ਅੰਦਰੂਨੀ ਕਲੇਸ਼ ਤੇ ਬਾਜਵਾ ਦਾ ਬਿਆਨ

ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਉਹ ਪਨਤਾਲੀ ਦਿਨ ਦੇ ਦਿੱਤੇ ਗਏ ਅਲਟੀਮੇਟਮ ਤੇ ਅੱਜ ਵੀ ਕਾਇਮ ਹਨ ਅਤੇ ਹਾਈ ਕਮਾਨ ਇਸ ਮਾਮਲੇ ਵਿੱਚ ਦਖ਼ਲ ਕਰੇਗੀ ਅਤੇ ਪੰਦਰਾਂ ਦਿਨ ਬੀਤ ਗਏ ਹਨ ਜਦਕਿ ਇੱਕ ਮਹੀਨਾ ਸਰਕਾਰ ਕੋਲ ਬਾਕੀ ਹੈ ਅਤੇ ਪੂਰੀ ਪਾਰਟੀ ਉੱਪਰ ਪ੍ਰੈਸ਼ਰ ਵੀ ਇਸ ਗੱਲ ਦਾ ਹੈ ਤਾਂ ਜੋ ਕਾਂਗਰਸ ਵਿਧਾਇਕ ਮੰਤਰੀ ਲੋਕਾਂ ਵਿਚ ਜਾਨ ਲਾਇਕ ਹੋ ਸਕਣ ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਰਕਾਰ ਨੂੰ ਚਲਾਨ ਪੇਸ਼ ਕਰਨ ਬਾਬਤ ਅਲਟੀਮੇਟਮ ਦਿੱਤਾ ਸੀ ਜਿਸ ਬਾਰੇ ਉਨ੍ਹਾਂ ਵੱਲੋਂ ਤਿੰਨ ਮੈਂਬਰੀ ਕਮੇਟੀ ਨੂੰ ਵੀ ਦੱਸਿਆ ਸੀ

ਇਹ ਵੀ ਪੜ੍ਹੋ:ਰਾਹੁਲ ਮੀਟਿੰਗ : 'ਪੰਜਾਬ 'ਚ ਹੋਣ 3 ਡਿਪਟੀ ਸੀਐਮ'

ETV Bharat Logo

Copyright © 2025 Ushodaya Enterprises Pvt. Ltd., All Rights Reserved.