ETV Bharat / city

'ਜਸਵੰਤ ਸਿੰਘ ਕੰਵਲ ਹਮੇਸ਼ਾ ਪੰਜਾਬੀਅਤ ਦੇ ਰਹੇ'

author img

By

Published : Feb 1, 2020, 11:33 PM IST

ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ 100 ਸਾਲ ਦੀ ਉਮਰ ਪੂਰੀ ਕਰ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੂੰ ਵੱਖ-ਵੱਖ ਹਸਤੀਆਂ ਸ਼ਰਧਾਜਲੀ ਭੇਟ ਕਰ ਰਹੀਆਂ ਹਨ। ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਆਪਣਾ ਬਚਪਨ ਚੇਤੇ ਕੀਤਾ।

Gurbhej Singh Guraya news
ਫ਼ੋਟੋ

ਚੰਡੀਗੜ੍ਹ: ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੇਖਕ ਜਸਵੰਤ ਸਿੰਘ ਕੰਵਲ ਦੇ ਦੇਹਾਂਤ ਕਾਰਨ ਸਾਹਿਤ ਪ੍ਰੇਮੀ ਸੋਗ ਜ਼ਾਹਿਰ ਕਰ ਰਹੇ ਹਨ। ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਜਲੀ ਦਿੰਦੀਆਂ ਆਪਣਾ ਬਚਪਨ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਕੰਵਲ ਪਹਿਲੇ ਲੇਖਕ ਨੇ ਜੋ ਪੂਰੀ ਇੱਕ ਸਦੀ ਵੇਖ ਕੇ ਗਏ ਹਨ। ਉਨ੍ਹਾਂ ਦੀ ਵਿਚਾਰਧਾਰਾ ਦਾ ਅਕਸਰ ਵਿਰੋਧ ਵੀ ਹੁੰਦਾ ਰਿਹਾ ਪਰ ਉਨ੍ਹਾਂ ਦੀ ਵਿਚਾਰਧਾਰਾ ਹਮੇਸ਼ਾ ਪੰਜਾਬੀਅਤ ਹੀ ਰਹੀ ਹੈ।

ਵੇਖੋ ਵੀਡੀਓ

ਗੁਰਭੇਜ ਸਿੰਘ ਗੁਰਾਇਆ ਨੇ ਇਹ ਵੀ ਕਿਹਾ ਕਿ ਉਹ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਪੜ੍ਹ ਕੇ ਹੀ ਉਹ ਵੱਡੇ ਹੋਏ ਹਨ। ਪਿੰਡਾਂ 'ਚ ਜਦੋਂ ਟੀਵੀ ਆਇਆ ਤਾਂ 'ਮੜੀ ਦਾ ਦੀਵਾ' ਨਾਟਕ ਨੂੰ ਬਹੁਤ ਪਸੰਦ ਕੀਤਾ ਗਿਆ। 'ਮੜੀ ਦਾ ਦੀਵਾ' ਜਸਵੰਤ ਸਿੰਘ ਕੰਵਲ ਦੀ ਸਭ ਤੋਂ ਅਹਿਮ ਰਚਨਾ ਰਹੀ ਹੈ। ਜ਼ਿਕਰਯੋਗ ਹੈ ਕਿ ਜਸਵੰਤ ਦੀ ਕੰਵਲ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਵਿਖੇ 1 ਫ਼ਰਵਰੀ ਨੂੰ ਕੀਤਾ ਗਿਆ।

Intro:ਪੰਜਾਬ ਦੇ ਸਾਹਿਤਕਾਰ ਅਤੇ ਲੇਖਕ ਦਲੀਪ ਕੌਰ ਟਿਵਾਣਾ ਦਾ ਦਿਹਾਂਤ ਬੀਤੇ ਦਿਨ ਹੋ ਗਿਆ ਪੰਜਾਬੀ ਸਾਹਿਤ ਦੇ ਵਿੱਚ ਡਾਕਟਰ ਟਿਵਾਣਾ ਨੇ ਬੜੀਆਂ ਮੱਲਾਂ ਮਾਰੀਆਂ ਸਨ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਦੱਸਿਆ ਕਿ ਹਾਲਾਂਕਿ ਉਹ ਉਨ੍ਹਾਂ ਦੇ ਵਿਦਿਆਰਥੀ ਨਹੀਂ ਰਹੇ ਪਰ ਉਨ੍ਹਾਂ ਨੂੰ ਮਾਣ ਹੈ ਕਿ ਉਹ ਉਸ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਜਿੱਥੇ ਡਾਕਟਰ ਟਿਵਾਨਾ ਪੜ੍ਹਾਉਂਦੇ ਸੀ ਉਨ੍ਹਾਂ ਦੱਸਿਆ ਕਿ ਗਲਪ ਨਾਵਲ ਜਾਂ ਕੋਈ ਕਹਾਣੀ ਜਿਸ ਦੀ ਵੀ ਗੱਲ ਕੀਤੀ ਜਾਵੇ ਡਾਕਟਰ ਟਿਵਾਣਾ ਦਾ ਆਪਣਾ ਹੀ ਨਜ਼ਰੀਆ ਸੀ ਉਨ੍ਹਾਂ ਦੇ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੰਜਾਬੀ ਸਾਹਿਤ ਨੂੰ ਪਿਆ ਹੈ

Body:ਉਨ੍ਹਾਂ ਦੱਸਿਆ ਕਿ ਡਾਕਟਰ ਦਲੀਪ ਕੌਰ ਟਿਵਾਣਾ ਜਦ ਕੁੜੀਆਂ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੀਆਂ ਉਸ ਵੇਲੇ ਉਹ ਪ੍ਰੋਫੈਸਰ ਬਣੇ ਨਾਵਲਕਾਰ ਬਣੇ ਅਤੇ ਇੱਕ ਪ੍ਰਬੰਧਕ ਬਣ ਕੇ ਉਨ੍ਹਾਂ ਨੇ ਉਸ ਸਮੇਂ ਦੀ ਬਰੀਕੀਆਂ ਨੂੰ ਆਪਣੀ ਰਚਨਾਵਾਂ ਵਿੱਚ ਬੰਨ੍ਹਿਆ ਅਤੇ ਕੰਮ ਕੀਤਾ ਉਨ੍ਹਾਂ ਕਿਹਾ ਕਿ ਡਾਕਟਰ ਟਿਵਾਣਾ ਨਾਲ ਉਨ੍ਹਾਂ ਦੀ ਜੋ ਸਾਂਝ ਹੈ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਹਾਲਾਂਕਿ ਉਹ ਉਨ੍ਹਾਂ ਦੇ ਵਿਦਿਆਰਥੀ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਦੇ ਨਾਲ਼ ਗੱਲਾਂ ਬਾਤਾਂ ਕਰਨੀਆਂ ਪੰਜਾਬੀ ਸਾਹਿਤ ਬਾਰੇ ਜਾਨਣਾ ਉਨ੍ਹਾਂ ਦੀਆਂ ਯਾਦਾਂ ਵਿੱਚ ਸ਼ੁਮਾਰ ਸ੍ਰੀ ਗੁਰਾਇਆ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਪੰਜਾਬੀ ਅਕਾਦਮੀ ਦੇ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਉਦੋਂ ਉਹ ਡਾਕਟਰ ਟਿਵਾਣਾ ਨੂੰ ਘਰ ਮਿਲ ਕੇ ਆਏ ਅਤੇ ਪੰਜਾਬੀ ਦੀ ਸਿਹਤ ਬਾਰੇ ਗੱਲ ਕੀਤੀ ਉਨ੍ਹਾਂ ਕਿਹਾ ਕਿ ਡਾ ਟਿਵਾਣਾ ਦੀ ਸੋਚ ਹਮੇਸ਼ਾ ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਦੇ ਲਈ ਰਹੀ

Conclusion:ਗੁਰਪੇਜ ਸਿੰਘ ਗੁਰਾਆ ਮੰਨਦੇ ਨੇ ਕੀ ਡਾਕਟਰ ਟਿਵਾਣਾ ਜੋ ਜਿਊਂਦੀ ਸੀ ਉਹੀ ਲਿਖਦੀ ਸੀ ਅਤੇ ਜੋ ਲਿਖਦੀ ਸੀ ਉਹੀ ਜਾਂਦੀ ਸੀ ਉਨ੍ਹਾਂ ਕਿਹਾ ਕਿ ਇਹ ਬੜੀ ਕੌੜੀ ਗੱਲ ਹੈ ਕਿ ਅੱਜ ਕੱਲ ਦੇ ਜੋ ਲੇਖਕ ਨੇ ਉਨ੍ਹਾਂ ਵਿੱਚ ਇੰਨੀ ਸ਼ਿੱਦਤ ਨਹੀਂ ਹੈ ਕਿ ਉਹ ਜੋ ਜਿਉਣ ਉਹ ਲਿਖਣ

ਵਾਈਟ- ਗੁਰਭੇਜ ਸਿੰਘ ਗੋਰਾਆ, ਸਕੱਤਰ, ਪੰਜਾਬੀ ਅਕਾਦਮੀ ਦਿੱਲੀ
ETV Bharat Logo

Copyright © 2024 Ushodaya Enterprises Pvt. Ltd., All Rights Reserved.