ETV Bharat / city

ਸੂਬਾ ਸਰਕਾਰ ਦਾ ਪ੍ਰਾਇਮਰੀ ਸਕੂਲ ਦੀਆ ਖੇਡਾਂ ਵਿਚ ਗਤਕਾ ਸ਼ਾਮਿਲ ਕਰਨ ਦਾ ਸ਼ਲਾਘਾਯੋਗ ਕਦਮ

author img

By

Published : Nov 8, 2019, 10:48 PM IST

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੀਆ ਖੇਡਾਂ ਵਿਚ ਗਤਕੇ ਦੀ ਖੇਡ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਫ਼ੋਟੋ

ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੀਆ ਖੇਡਾਂ ਵਿਚ ਗਤਕੇ ਦੀ ਖੇਡ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਬਾਰੇ ਗਤਕਾ ਅਕੈਡਮੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਪੁਰਬ ਨੂੰ ਸਮਰਪਿਤ ਸਰਕਾਰ ਦੇ ਇਸ ਫ਼ੈਸਲੇ ਦਾ ਉਨ੍ਹਾਂ ਨੇ ਸਵਾਗਤ ਕੀਤਾ। ਜਗਦੀਸ਼ ਸਿੰਘ ਖਾਲਸਾ ਨੇ ਕਿਹਾ ਸਿੱਖਿਆ ਵਿਭਾਗ ਦਾ ਧੰਨਬਾਦ ਕਰਦਿਆਂ ਕਿਹਾ ਕਿ ਗਤਕਾ ਖਿਡਾਰੀਆਂ ਲਈ ਗੁਰਪੁਰਬ ਮੌਕੇ ਅਜਿਹਾ ਫੈਸਲਾ ਇਕ ਅਨਮੋਲ ਤੋਹਫੇ ਦੇ ਬਰਾਬਰ ਹੈ।

ਗਤਕਾ ਖੇਡ ਸਾਡੇ ਗੁਰੂ ਸਾਹਿਬਾਨ ਵੱਲੋਂ ਵਰਸਾਈ ਖੇਡ ਹੈ, ਜਿਸਨੂੰ ਸਿਰਫ਼ ਅਖਾੜਿਆਂ ਵਿਚ ਹੀ ਖੇਡਿਆ ਜਾਂਦਾ ਸੀ, ਪਰ ਹੁਣ ਸਕੂਲ ਵਿਚ ਬੱਚੇ ਬਚਪਨ ਤੌ ਇਸ ਖੇਡ ਨਾਲ ਜੁੜ ਸਕਣਗੇ ਤੇ ਨਸ਼ਿਆਂ ਤੋਂ ਦੂਰ ਰਹਿਕੇ ਇਕ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਵਿਚ ਆਤਮ ਰੱਖਿਆ ਦੀ ਭਾਵਨਾ ਵੀ ਵਧੇਗੀ ਤੇ ਗਤਕਾ ਖੇਡ ਦਾ ਅਧਾਰ ਹੋਰ ਮਜਬੂਤ ਹੋਏਗਾ।

Intro:ਪੰਜਾਬ ਦੇ ਸਿੱਖਿਆ ਵਿਭਾਗ ਵੱਲੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਤਕਾ ਖੇਡ ਨੂੰ ਪ੍ਰਾਇਮਰੀ ਸਕੂਲ ਦੀਆ ਖੇਡਾਂ ਵਿਚ ਸ਼ਾਮਿਲ ਕਰਨ ਨਾਲ ਗਤਕੇ ਨੂੰ ਹੋਰ ਬੱਲ ਮਿਲੇਗਾ ਅਤੇ ਹੋਰ ਖੇਡਾਂ ਦੇ ਬਰਾਬਰ ਗਤਕੇ ਨੂੰ ਵੀ ਬਣਦਾ ਸਨਮਾਨ ਮਿਲ ਸਕੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਰਾਲੀ ਗਤਕਾ ਅਕੈਡਮੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਖਾਲਸਾ ਨੇ ਕੀਤਾ . ਓਹਨਾ ਕਿਹਾ ਕਿ ਪੰਜਾਬ ਗਤਕਾ ਐਸੋ ਦੀ ਇਹ ਬਹੁਤ ਲੰਮ੍ਹੇ ਸਮੇ ਤੌ ਮੰਗ ਸੀ ਕਿ ਗਤਕੇ ਨੂੰ ਸਕੂਲ ਖੇਡਾਂ ਵਿਚ ਸ਼ਾਮਿਲ ਕੀਤਾ ਜਾਵੇ Body:ਗੁਰੂ ਨਾਨਕ ਦੇਵ ਜੀ ਦੇ 550 ਪੁਰਬ ਨੂੰ ਸਮਰਪਿਤ ਸਰਕਾਰ ਦੇ ਇਸ ਫੈਸਲੇ ਦਾ ਓਹਨਾ ਸਵਾਗਤ ਕੀਤਾ ਅਤੇ ਸਿੱਖਿਆ ਵਿਭਾਗ ਦਾ ਧੰਨਬਾਦ ਕੀਤਾ ਓਹਨਾ ਕਿਹਾ ਕਿ ਗਤਕਾ ਖਿਡਾਰੀਆਂ ਲਈ ਗੁਰਪੁਰਬ ਮੌਕੇ ਇਹੋ ਜਿਹਾ ਫੈਸਲਾ ਇਕ ਅਨਮੋਲ ਤੋਹਫੇ ਦੇ ਬਰਾਬਰ ਹੈ. ਕਿਉਕਿ ਗਤਕਾ ਖੇਡ ਸਾਡੇ ਗੁਰੂ ਸਾਹਿਬਾਨ ਦੁਆਰਾ ਵਰਸਾਈ ਖੇਡ ਹੈ ਜਿਸਨੂੰ ਸਿਰਫ ਅਖਾੜਿਆਂ ਵਿਚ ਹੀ ਖੇਡਿਆ ਜਾਂਦਾ ਸੀ ਲੇਕਿਨ ਹੁਣ ਸਕੂਲ ਵਿਚ ਬੱਚੇ ਬਚਪਨ ਤੌ ਇਸ ਖੇਡ ਨਾਲ ਜੁੜ ਸਕਣਗੇ ਅਤੇ ਨਸ਼ਿਆਂ ਤੌ ਦੂਰ ਰਹਿਕੇ ਇਕ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਸਹਾਈ ਸਿੱਧ ਹੋਣਗੇ .ਓਹਨਾ ਕਿਹਾ ਕਿ ਇਸ ਨਾਲ ਬੱਚਿਆਂ ਵਿਚ ਆਤਮ ਰੱਖਿਆ ਦੀ ਭਾਵਨਾ ਵੀ ਵਧੇਗੀ ਅਤੇ ਗਤਕਾ ਖੇਡ ਦਾ ਅਧਾਰ ਹੋਰ ਮਜਬੂਤ ਹੋਏਗਾ. ਓਹਨਾ ਕਿਹਾ ਕਿ ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਹਰਇਕ ਸਿੱਖ ਅਤੇ ਗਤਕਾ ਖਿਡਾਰੀਆਂ, ਗਤਕਾ ਕੋਚਾਂ ਅਤੇ ਗਤਕੇ ਨੂੰ ਪਿਆਰ ਕਰਨ ਵਾਲ਼ੇ ਦੇ ਦਿਲ ਨੂੰ ਖੁਸ਼ੀ ਹੋਈ ਹੈ Conclusion:ਇਸ ਮੌਕੇ ਓਹਨਾ ਨਾਲ ਪਰਵਿੰਦਰ ਕੌਰ ਇੰਚਾਰਜ ਗਤਕਾ ਲੇਡੀਜ਼ ਵਿੰਗ ਮੋਹਾਲੀ, ਕੋਚ ਹਰਮਨਜੋਤ ਸਿੰਘ ਜੰਡਪੁਰ,ਰਘੁਬੀਰ ਸਿੰਘ,ਰਾਜਵੀਰ ਸਿੰਘ ਖਰੜ,ਸਰਬਜੀਤ ਸਿੰਘ ਗਤਕਾ ਕੋਚ,ਅਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਮੋਹਾਲੀ, ਰਮਨਦੀਪ ਸਿੰਘ ਵਿਕਾਸ ਅਤੇ ਜਗਦੀਪ ਸਿੰਘ ਆਦਿ ਹਾਜ਼ਿਰ ਸਨ.
ETV Bharat Logo

Copyright © 2024 Ushodaya Enterprises Pvt. Ltd., All Rights Reserved.