ETV Bharat / city

ਚੰਡੀਗੜ੍ਹ ਦੇ Elante Mall ਨੂੰ ਮਿਲਿਆ ਨਵਾਂ ਨਾਮ ਜਾਣੋ ਕੀ ? - Elante Mall ਮਾਲ ਦਾ ਨਾਮ ਹੁਣ ਬਦਲ ਦਿੱਤਾ

ਚੰਡੀਗੜ੍ਹ ਦੇ Elante Mall ਮਾਲ ਦਾ ਨਾਮ ਹੁਣ ਬਦਲ ਦਿੱਤਾ ਗਿਆ ਹੈ, ਸੋ ਹੁਣ ਇਸ ਮਾਲ ਨੂੰ Nexus Elante ਵਜੋਂ ਜਾਣਿਆ ਜਾਵੇਗਾ।

ਚੰਡੀਗੜ੍ਹ ਦੇ Elante Mall ਨੂੰ ਮਿਲਿਆ ਨਵਾਂ ਨਾਮ ਜਾਣੋ ਕਿ

author img

By

Published : Jun 9, 2022, 4:10 PM IST

Updated : Jun 9, 2022, 4:48 PM IST

ਚੰਡੀਗੜ੍ਹ:- ਚੰਡੀਗੜ੍ਹ ਦੇ ਬਹੁਤ ਸਾਰੇ ਖਰੀਦਦਾਰੀ ਵਾਲੇ ਅਜਿਹੇ ਮਾਲ ਹਨ, ਜੋ ਚੰਡੀਗੜ੍ਹ ਵਾਲਿਆ ਦੇ ਦਿਲਾਂ ਦੇ ਰਾਜ ਕਰਦੇ ਹਨ, ਇਨ੍ਹਾਂ ਵਿੱਚੋ ਹੀ ਚੰਡੀਗੜ੍ਹ ਦਾ ਸਭ ਤੋਂ ਵੱਧ ਖਰੀਦਦਾਰੀ ਲਈ ਜਾਣਿਆ ਜਾਂਦਾ ਏਲਾਂਟੇ ਮਾਲ ਜੋ ਕਿ ਚੰਡੀਗੜ੍ਹ ਤੋਂ ਇਲਾਵਾ ਹੋਰ ਸੈਲਾਨੀਆਂ ਦੇ ਦਿਲਾਂ 'ਤੇ ਵੀ ਰਾਜ ਕਰਦਾ ਹੈ, ਪਰ ਹੁਣ ਇਸ Elante Mall ਮਾਲ ਦਾ ਨਾਮ ਹੁਣ ਬਦਲ ਦਿੱਤਾ ਗਿਆ ਹੈ, ਸੋ ਹੁਣ ਇਸ ਮਾਲ ਨੂੰ Nexus Elante ਵਜੋਂ ਜਾਣਿਆ ਜਾਵੇਗਾ।

ਮੀਡਿਆ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਦੇਸ਼ ਦੇ ਸਭ ਤੋਂ ਵੱਡਾ ਰਿਟੇਲ ਪਲੇਟਫਾਰਮ Nexus Malls ਨੇ ਲਗਭਗ 13 ਸ਼ਹਿਰਾਂ ਵਿੱਚ ਆਪਣੀਆਂ 17 ਸੰਪਤੀਆਂ ਨੂੰ ਸੁਧਾਰਿਆ ਹੈ। ਜਿਸ ਅਨੁਸਾਰ ਚੰਡੀਗੜ੍ਹ ਦੇ ਉਦਯੋਗਿਕ ਖੇਤਰ, ਫੇਜ਼ 1 ਵਿੱਚ ਬਣੇ Elante ਮਾਲ ਦਾ ਨਾਮ Nexus Elante ਵਿੱਚ ਬਦਲ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਉੱਤਰੀ ਭਾਰਤ ਵਿੱਚ 7ਵੀ ਸਭ ਤੋਂ ਵੱਡੀ ਖੇਪ ਨੈਕਸਸ ਏਲਾਂਟੇ ਮਾਲ ਹੈ, ਜਿਸ ਦਾ ਨਾਂ ਦੇਸ਼ ਦੇ ਲਗਭਗ 10 ਸਭ ਤੋਂ ਵੱਡੇ ਸਮਾਨ ਵਿੱਚ ਸ਼ਾਮਲ ਹੈ, ਜਿੱਥੇ ਕਿ ਪੰਜਾਬ ਅਤੇ ਹਰਿਆਣਾ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਗਾਹਕ ਖਰੀਦਦਾਰੀ ਲਈ ਆਉਂਦੇ ਹਨ।

ਜਾਣਕਾਰੀ ਅਨੁਸਾਰ ਏਲਾਂਤੇ ਮਾਲ ਨੂੰ ਸਤੰਬਰ 2015 ਵਿੱਤ ਮੁੰਬਈ ਦੀ ਕਾਰਨੀਵਲ ਗਰੁੱਪ ਨੇ 1,785 ਕਰੋੜ ਵਿੱਚ ਖਰੀਦਿਆ ਸੀ, ਜੋ ਉਸ ਸਮੇਂ ਦਾ ਦੇਸ਼ ਦਾ ਸਭ ਤੋਂ ਵੱਢਾ ਵਪਾਰਕ ਕੇਂਦਰ ਸੀ। ਏਲਾਂਤੇ ਮਾਲ ਨੂੰ ਜੁਲਾਈ 2017 ਵਿੱਚ ਅਮਰੀਕਾ ਦੀ ਗਲੋਬਲ ਇਨਵੈਸਟਮੈਂਟ ਦ ਬਲੈਕਸਟੋਨ ਗਰੁੱਪ ਦੀ ਸਹਾਇਕ ਕੰਪਨੀ ਨੇਕਸਸ ਮਾਲ ਦੁਆਰਾ ਐਕਵਾਇਰ ਕੀਤਾ ਗਿਆ ਸੀ। ਪਰ ਇਸ ਸੌਦੇ ਦੇ ਲੈਣ-ਦੇਣ ਦੀ ਜਾਣਕਾਰੀ ਗੁਪਤ ਰੱਖੀ ਗਈ ਸੀ ਕਿ ਸੌਦਾ ਕਿੰਨੇ ਵਿੱਚ ਤਹਿ ਹੋਇਆ ਸੀ।

ਇਹ ਵੀ ਪੜੋ:- ਸਿੱਧੂ ਮੂਸੇਵਾਲਾ ਕਤਲ ਮਾਮਲਾ: ਪੁਲਿਸ ਵਲੋਂ ਮੁਹਾਲੀ ਦੇ ਜਲਵਾਯੂ ਟਾਵਰ ਇਲਾਕੇ 'ਚ ਛਾਪੇਮਾਰੀ

Last Updated : Jun 9, 2022, 4:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.