ETV Bharat / city

ਬੇਅਦਬੀ ਮਾਮਲਾ:ਡੇਰਾ ਪ੍ਰੇਮੀਆਂ ਨੇ ਬਦਲੇ ਦੀ ਭਾਵਨਾ ਨਾਲ ਦਿੱਤਾ ਸੀ ਅੰਜ਼ਾਮ:SIT

ਬੇਅਦਬੀ ਮਾਮਲੇ 'ਚ ਬੀਤੇ ਦਿਨ ਗਿਰਫ਼ਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਵਲੋਂ ਕੀਤੇ ਖੁਲਾਸਿਆ ਤੋਂ ਬਾਅਦ SIT ਵਲੋਂ ਬਣਾਈ ਗਈ ਰਿਪੋਰਟ ਵਿੱਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ ਜਨਤਕ ਹੋਈ ਰਿਪੋਰਟ ਵਿਚ ਲਿਖਿਆ ਗਿਆ ਹੈ ਕੀ ਬਾਜਖਾਣਾ ਥਾਣੇ ਵਿਖੇ 3 ਬੇਅਦਬੀਆ ਮਾਮਲਿਆਂ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਬਣਾਈ SIT ਵਲੋਂ 2 ਬੈਠਕਾਂ ਕਰਨ ਤੋ ਬਾਅਦ 16 ਮਈ 2021 ਤੋਂ ਸਰਜੀਕਲ ਆਪਰੇਸ਼ਨ SIT ਦੇ ਚੇਅਰਮੈਨ ਐਸਪੀਐਸ ਪਰਮਾਰ ਦੀ ਅਗਵਾਈ ਸ਼ੁਰੂ ਕੀਤਾ ਗਿਆ ਜਿਸ ਵਿੱਚ 5 ਇੰਸਪੈਕਟਰ ਸ਼ਾਮਿਲ ਕੀਤੇ ਗਏ ਅਤੇ ਦੋਸ਼ੀਆਂ ਨੂੰ ਪੁਰੇ ਫ਼ਿਲਮੀ ਤਰੀਕੇ ਨਾਲ ਗਿਰਫ਼ਤਾਰ ਕੀਤਾ ਗਿਆ

ਬੇਅਦਬੀ ਮਾਮਲਾ:ਡੇਰਾ ਪ੍ਰੇਮੀਆਂ ਨੇ ਬਦਲੇ ਦੀ ਭਾਵਨਾ ਨਾਲ ਦਿੱਤਾ ਸੀ ਅੰਜ਼ਾਮ:SIT
ਬੇਅਦਬੀ ਮਾਮਲਾ:ਡੇਰਾ ਪ੍ਰੇਮੀਆਂ ਨੇ ਬਦਲੇ ਦੀ ਭਾਵਨਾ ਨਾਲ ਦਿੱਤਾ ਸੀ ਅੰਜ਼ਾਮ:SIT
author img

By

Published : Jun 2, 2021, 4:50 PM IST

Updated : Jun 2, 2021, 5:50 PM IST

ਚੰਡੀਗੜ੍ਹ:ਪੰਜਾਬ ਵਿੱਚ 170 ਤੋਂ ਵੱਧ ਬੇਅਦਬੀ ਦੀਆਂ ਘਟਨਾਵਾਂ ਦੀ ਲੜੀ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ‘ਬੀੜ’ ਚੋਰੀ ਹੋਣ ਤੋਂ ਛੇ ਸਾਲ ਬਾਅਦ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਫਿਰ ਪੁਸ਼ਟੀ ਕੀਤੀ ਹੈ ਕਿ ਸਿਰਸਾ ਵਿੱਚ ਸਥਿਤ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ "ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਥਿਤ ਅਪਮਾਨ ਦਾ ਬਦਲਾ ਲੈਣ ਲਈ" ਇਹ ਘਟਨਾਵਾਂ ਕੀਤੀਆਂ ਸਨ।

Disrespect case
Disrespect case

ਰਿਪੋਰਟ ਮੁਤਾਬਕ ਜਾਂਚ 'ਤੇ ਇੱਕ ਸਰਕਾਰੀ ਨੋਟ ਤੋਂ ਇਹ ਸੰਕੇਤ ਮਿਲਦਾ ਹੈ ਕਿ ਮਹਿੰਦਰ ਪਾਲ ਸਿੰਘ ਬਿੱਟੂ ਦੀ ਅਗਵਾਈ ਹੇਠ ਡੇਰਾ ਪੈਰੋਕਾਰਾਂ ਤੇ ਉਸ ਦੇ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਮਹਿੰਦਰ ਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਗੈਂਗਸਟਰਾਂ ਵੱਲੋਂ ਮਾਰ ਦਿੱਤਾ ਗਿਆ ਸੀ।

ਹੋਰ ਮੁਲਜ਼ਮਾਂ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ ਕਾਂਡਾ; ਸ਼ਕਤੀ ਸਿੰਘ; ਰਣਜੀਤ ਸਿੰਘ, ਉਰਫ ਭੋਲਾ; ਬਲਜੀਤ ਸਿੰਘ; ਨਿਸ਼ਾਨ ਸਿੰਘ; ਪ੍ਰਦੀਪ ਸਿੰਘ, ਉਰਫ ਰਾਜੂ ਢੋੜੀ; ਰਣਦੀਪ ਸਿੰਘ ਉਰਫ ਨੀਲਾ ਤੇ ਕੁਝ ਹੋਰ ਸ਼ਾਮਲ ਸਨ। ਨੀਲਾ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਨੂੰ ਪਰਮਾਰ ਦੀ ਐਸਆਈਟੀ ਨੇ ਇਸ ਸਾਲ 16 ਮਈ ਨੂੰ “ਸਰਜੀਕਲ ਸਟ੍ਰਾਈਕ” ਨਾਂ ਦੀ ਇੱਕ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਸੀ।

Disrespect case
Disrespect case

ਬੇਅਦਬੀ ਮਾਮਲੇ 'ਚ ਬੀਤੇ ਦਿਨ ਗਿਰਫ਼ਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਵਲੋਂ ਕੀਤੇ ਖੁਲਾਸਿਆ ਤੋਂ ਬਾਅਦ SIT ਵਲੋਂ ਬਣਾਈ ਗਈ ਰਿਪੋਰਟ ਵਿੱਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ ਜਨਤਕ ਹੋਈ ਰਿਪੋਰਟ ਵਿਚ ਲਿਖਿਆ ਗਿਆ ਹੈ ਕੀ ਬਾਜਖਾਣਾ ਥਾਣੇ ਵਿਖੇ 3 ਬੇਅਦਬੀਆ ਮਾਮਲਿਆਂ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਬਣਾਈ SIT ਵਲੋਂ 2 ਬੈਠਕਾਂ ਕਰਨ ਤੋ ਬਾਅਦ 16 ਮਈ 2021 ਤੋਂ ਸਰਜੀਕਲ ਆਪਰੇਸ਼ਨ SIT ਦੇ ਚੇਅਰਮੈਨ ਐਸਪੀਐਸ ਪਰਮਾਰ ਦੀ ਅਗਵਾਈ ਸ਼ੁਰੂ ਕੀਤਾ ਗਿਆ ਜਿਸ ਵਿੱਚ 5 ਇੰਸਪੈਕਟਰ ਸ਼ਾਮਿਲ ਕੀਤੇ ਗਏ ਅਤੇ ਦੋਸ਼ੀਆਂ ਨੂੰ ਪੁਰੇ ਫ਼ਿਲਮੀ ਤਰੀਕੇ ਨਾਲ ਗਿਰਫ਼ਤਾਰ ਕੀਤਾ ਗਿਆ ਅਤੇ ਦੋਸ਼ੀਆਂ ਦੇ ਫੋਨ ਅਤੇ ਥਾਂ ਲਗਾਤਾਰ ਲੋਕੇਟ ਕੀਤੀ ਜਾ ਰਹੀ ਸੀ ਅਤੇ SIT ਵਲੋਂ ਫਰੀਦਕੋਟ ਪ੍ਰਸ਼ਾਸ਼ਨ ਤੋਂ ਲੈਕੇ ਪੁਲਿਸ ਹੈਡ ਕਵਾਟਰ ਤੱਕ ਓਪਰੇਸ਼ਨ ਗੁਪਤ ਰੱਖਿਆ ਗਿਆ Body:ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕੀ ਜਿਲਾ ਮੈਜਿਸਟਰੇਟ ਨੂੰ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਾਜ਼ਖਾਣਾ ਅਧੀਨ ਦਰਜ਼ ਮਾਮਲੇ ਦੀ ਜਾਂਚ ਬਾਬਤ ਅਦਾਲਤ ਵਿੱਚ ਅਰਜ਼ੀ ਲਗਾਉਣ ਤੋਂ ਬਾਅਦ ਇੱਕ ਤੋਂ ਅੱਧੇ ਘੰਟੇ ਅੰਦਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਪਹਿਲਾ ਹੀ ਟ੍ਰੈਪ ਲਗਾਇਆ ਗਿਆ ਸੀ ਜਿਸ ਵਿੱਚ ਪਹਿਲਾਂ ਦੋਸ਼ੀ ਸੂਖਜਿੰਦਰ ਸਿੰਘ ਉਰਫ ਸਨੀ ਕਾਂਡਾ ਨੂੰ ਗਿਰਫ਼ਤਾਰ ਕੀਤਾ ਗਿਆ ਜੋ ਤਿਨੋ ਬੇਅਦਬੀ ਮਾਮਲਿਆਂ ਵਿਚ ਸ਼ਾਮਿਲ ਸੀ ਅਤੇ ਮਹਿੰਦਰ ਬਿੱਟੂ ਨੂੰ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਅੰਗ ਫਾੜਕੇ ਦਿੱਤੇ ਸਨ ਜਿਸ ਖਿਲਾਫ 5 ਕੇਸ ਦਰਜ ਹਨ ਜਿਨ੍ਹਾਂ ਵਿਚੋਂ 3 ਬੇਅਦਬੀ ਮਾਮਲੇ ਦੇ ਹਨ

ਜਦਕਿ ਦੂਜਾ ਡੇਰਾ ਪ੍ਰੇਮੀ ਸ਼ਕਤੀ ਸਿੰਘ ਜੋ ਕੀ ਕਾਰ ਚਲਾ ਰਿਹਾ ਸੀ ਅਤੇ ਸੂਖਜਿੰਦਰ ਸਿੰਘ ਨਾਲ ਬੇਅਦਬੀ ਕਰ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲਗਾਉਣ ਵਿਚ ਸ਼ਾਮਿਲ ਸੀ ਜਿਸ ਖਿਲਾਫ ਵੀ 5 ਮਾਮਲੇ ਦਰਜ ਹਨ

ਤੀਜਾ ਆਰੋਪੀ ਰਣਜੀਤ ਸਿੰਘ ਜੋ ਇਨਸ਼ੋਰੈਂਸ ਏਜੇਂਟ ਦਾ ਕੰਮ ਕਰਦਾ ਸੀ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਸਮੇਂ ਗੱਡੀ ਚਲਾ ਰਿਹਾ ਸੀ ਜਦਕਿ ਬਲਜੀਤ ਸਿੰਘ ਅਤੇ ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਵਲੋਂ 100 ਅੰਗ ਪਾੜੇ ਗਏ ਅਤੇ ਇਸ ਘਟਨਾ ਵਿੱਚ ਵਰਤੀ ਗਈ ਆਲਟੋ ਅਤੇ ਏ ਸਟਾਰ ਕਾਰ ਵੀ ਬਰਾਮਦ ਕੀਤੀ ਗਈ ਹੈ

ਇਹ ਵੀ ਪੜੋ:Navjot Sidhu ਹੋਏ ਲਾਪਤਾ: ਲੱਭਣ ਵਾਲੇ ਨੂੰ ਪੰਜਾਹ ਹਜ਼ਾਰ ਇਨਾਮ !

ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕੀ ਡੇਰਾ ਸੱਚਾ ਸੌਦਾ ਦੇ ਕੀਤੇ ਅਪਮਾਨ ਦਾ ਬਦਲਾ ਲੈਣ ਲਈ ਇਹ ਸਭ ਕੁਝ ਕੀਤਾ ਗਿਆ ਜਿਸ ਲਈ ਪ੍ਰਦੀਪ ਸਿੰਘ ਮੁੱਖ ਸਾਜਿਸ਼ ਕਰਤਾ ਹੈ ਜਿਸਨੂੰ ਡੇਰੇ ਦੀ ਰਾਸ਼ਟਰੀ ਕਮੇਟੀ ਵਲੋਂ ਅਜਿਹਾ ਕਰਨ ਦੀ ਹਦਾਇਤ ਕੀਤੀ ਗਈ ਸੀ ਅਤੇ ਇਹ ਤਿੰਨੋ ਬੇਅਦਬੀ ਕੇਸਾਂ ਵਿੱਚ ਮੁੱਖ ਸਾਜ਼ਿਸਕਰਤਾ ਹੈ ਰਿਪੋਰਟ ਵਿੱਚ ਇਹ ਲਿਖਿਆ ਗਿਆ ਹੈ ਕੀ ਸਭ ਕੁਝ ਗੁਪਤ ਰੱਖਕੇ ਕੀਤਾ ਗਿਆ ਖਬਰਾਂ ਲੀਕ ਹੋਣ ਨਾਲ ਜਾਂਚ ਪ੍ਰਭਾਵਿਤ ਨਾ ਹੋਵੇ

Last Updated : Jun 2, 2021, 5:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.