ETV Bharat / city

Chess Champion ਗੂੰਗੀ ਬੱਚੀ ਦੀ ਨਸੀਹਤ, ਮੰਤਰੀ ਬਦਲੇ ਹਨ ਪਾਲਸੀਆਂ ਨਹੀਂ

author img

By

Published : Jan 3, 2022, 5:33 PM IST

ਚੈੱਸ ਅਵਾਰਡ ਜੇਤੂ ਇੱਕ ਗੂੰਗੀ ਬੋਲੀ ਹੋਣਹਾਰ ਬੱਚੀ ਨੇ ਪੰਜਾਬ ਸਰਕਾਰ ਨੂੰ ਲਾਹਣਤਾਂ (Deaf and Dumb champion give exhortation to Govt)ਪਾਈਆਂ ਹਨ ਤੇ ਨਾਲ ਹੀ ਨਸੀਹਤ ਵੀ ਦਿੱਤੀ ਹੈ। ਉਸ ਵੱਲੋਂ ਉਸ ਦੀ ਮਾਂ ਨੇ ਕਿਹਾ ਹੈ ਕਿ ਸਿਰਫ ਮੰਤਰੀ ਬਦਲੇ ਹਨ, ਪਾਲਸੀਆਂ ਨਹੀਂ (Minister changed, not polices), ਸਰਕਾਰ ਤਾਂ ਕਾਂਗਰਸ ਦੀ ਹੀ ਹੈ। ਲਿਹਾਜਾ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ।

ਚੈਸ਼ ਚੈਂਪੀਅਨ ਗੂੰਗੀ ਬੱਚੀ ਦੀ ਨਸੀਹਤ, ਮੰਤਰੀ ਬਦਲੇ ਹਨ ਪਾਲਸੀਆਂ ਨਹੀਂ

ਜਲੰਧਰ: ਜਲੰਧਰ ਤੋਂ ਮਲਿਕਾ ਹਾਂਡਾ (Chess player Malika Handa) ਕਿਸੇ ਵੀ ਪਛਾਣ ਦੀ ਮੁਥਾਜ ਨਹੀਂ ਹੈ। ਬੀਤੀ 31 ਦਸੰਬਰ ਮਲਿਕਾ ਹਾਂਡਾ ਨੇ ਪੰਜਾਬ ਦੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਸਭ ਤੋਂ ਨੇੜਲੇ ਮੰਤਰੀ ਖੇਡ ਮੰਤਰੀ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ। ਉਹ ਆਪਣੀ ਮਾਂ ਰੇਨੂੰ ਹਾਂਡਾ ਦੇ ਨਾਲ ਖੇਡ ਮੰਤਰੀ ਨੂੰ ਕਿਹਾ ਮਿਲੀ ਤੇ ਮਲਿਕਾ ਹਾਂਡਾ ਨੂੰ ਜੋ ਉਸ ਦਾ ਬਣਦਾ ਮਾਣ ਸਨਮਾਨ ਹੱਕ ਐਵਾਰਡ ਅਤੇ ਨੌਕਰੀ ਸੀ, ਉਹ ਦੇਣ ਦੀ ਮੰਗ ਕੀਤੀ ਪਰ ਖੇਡ ਮੰਤਰੀ ਪਰਗਟ ਸਿੰਘ ਨੇ ਇਸ ਤੋਂ ਸਾਫ-ਸਾਫ ਇਨਕਾਰ ਕਰ ਦਿੱਤਾ।

ਮੰਤਰੀ ਦਾ ਬਿਆਨ, ਗੂੰਗੇ ਬੋਲਿਆਂ ਨਹੀਂ ਕੋਈ ਪਾਲਸੀ ਨਹੀਂ

ਰੇਨੂੰ ਹਾਂਡਾ ਮੁਤਾਬਕ ਮੰਤਰੀ ਵੱਲੋਂ ਕਿਹਾ ਗਿਆ ਕਿ ਡੈਫ ਐਂਡ ਡੰਬ (ਗੂੰਗੇ-ਬੋਲੇ) ਬੱਚਿਆਂ ਦੇ ਲਈ ਕੋਈ ਵੀ ਪਾਲਿਸੀ ਨਹੀਂ ਹੈ। ਇਸ ਨੂੰ ਲੈ ਕੇ ਕੱਲ੍ਹ ਮਲਿਕਾ ਹਾਂਡਾ ਵਲੋਂ ਟਵੀਟ ਕੀਤਾ ਗਿਆ ਹੈ ਕਿ ਜੇਕਰ ਉਨ੍ਹਾਂ ਵਰਗੇ ਬੱਚਿਆਂ ਦੇ ਲਈ ਪਾਲਿਸੀ ਹੀ ਨਹੀਂ ਸੀ ਤਾਂ ਫੇਰ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਮਲਿਕਾ ਹਾਂਡਾ ਨੂੰ ਇਨਵੀਟੇਸ਼ਨ ਕਿਉਂ ਦਿੱਤਾ ਗਿਆ ਕਿ ਉਸ ਨੂੰ ਉਸ ਦਾ ਬਣਦਾ ਹੱਕ ਛੇਤੀ ਦਿੱਤਾ ਜਾਵੇਗਾ।

  • Punjab | Capt Amarinder Singh promised Malika a job & cash reward but didn't. State Sports Minister Pargat Singh promised to involve her in an award ceremony on priority but later said it's not their policy. After 5yrs, why's there no policy?: Renu Handa, mother of Malika Handa https://t.co/8CFPk9igyf pic.twitter.com/tI0vFNqP9g

    — ANI (@ANI) January 3, 2022 " class="align-text-top noRightClick twitterSection" data=" ">

ਸਾਡਾ ਸਮਾਂ ਕਿਉਂ ਬਰਬਾਦ ਕੀਤਾ: ਮਲਿਕਾ ਦੀ ਮਾਂ

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹੀ ਨਹੀਂ ਜਦੋਂ ਉਹ ਪਹਿਲਾਂ ਪੰਜਾਬ ਦੇ ਨਵੇਂ ਬਣੇ ਖੇਡ ਮੰਤਰੀ ਪਰਗਟ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਵੱਲੋਂ ਵੀ ਕਿਹਾ ਗਿਆ ਸੀ ਕਿ ਛੇਤੀ ਕੁਝ ਹੀ ਦਿਨ੍ਹਾਂ ਵਿੱਚ ਇਸ ਦਾ ਇਸ ਨੂੰ ਬਣਦਾ ਹੱਕ ਮਿਲੇਗਾ ਪਰ 31 ਦਸੰਬਰ ਨੂੰ ਉਸ ਨਾਲ ਕਿਉਂ ਅਜਿਹਾ ਵਤੀਰਾ (Deaf and Dumb champion give exhortation to Govt) ਕਰਦੇ ਹੋਏ ਸਾਫ ਇਨਕਾਰ ਕਰ ਦਿੱਤਾ ਗਿਆ।

  • All these medals & certificates have gone to waste. Players from Haryana receive rewards worth lakhs & crores. I will quit the game. My 10 years of hard work have gone to waste: Chess player Malika Handa, in Jalandhar pic.twitter.com/mxkoyHXlrJ

ਖੇਡ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਜਵਾਬ ਵੱਡੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਮਲਿਕਾ ਹਾਂਡਾ ਨੇ ਪੰਜਾਬ ਸਰਕਾਰ ਤੋਂ ਇਹ ਕਿਹਾ ਹੈ ਆਖਿਰ ਕਿਉਂ ਪੰਜ ਸਾਲ ਉਸ ਨੂੰ ਲਾਰੇ ਲੱਪੇ ਲਗਾਏ ਗਏ (Minister changed, not polices) ਅਤੇ ਉਸ ਦਾ ਟਾਈਮ ਖ਼ਰਾਬ ਕੀਤਾ ਗਿਆ।

ਇਹ ਵੀ ਪੜ੍ਹੋ:ਮੁੜ ਸ਼ੁਰੂ ਹੋਇਆ ਕਾਂਗਰਸ ’ਚ ਕਲੇਸ਼: ਨਵਜੋਤ ਸਿੰਘ ਸਿੱਧੂ ’ਤੇ ਵਰ੍ਹੇ ਰੰਧਾਵਾ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.