ETV Bharat / city

LIVE: ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,08,921 ਮਾਮਲੇ, 4,157 ਮੌਤਾਂ

Single-day spike of 1,96,427 infections, 3,511 fatalities pushes India's COVID-19 tally of cases to 2,69,48,874, death toll to 3,07,231, as per Health Ministry.

ਫ਼ੋਟੋ
ਫ਼ੋਟੋ
author img

By

Published : May 26, 2021, 6:40 AM IST

Updated : May 26, 2021, 10:14 AM IST

10:05 May 26

ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,08,921 ਮਾਮਲੇ, 4,157 ਮੌਤਾਂ

  • " class="align-text-top noRightClick twitterSection" data="">

ਭਾਰਤ ਵਿੱਚ ਕੋਰੋਨਾ ਦੇ 2,08,921 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 2,71,57,795 ਹੋ ਗਈ। 4,157 ਨਵੀਂਆਂ ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਗਿਣਤੀ 3,11,388 ਹੋ ਗਈ ਹੈ। 2,95,955 ਨਵੇਂ ਡਿਸਚਾਰਜਾਂ ਤੋਂ ਬਾਅਦ, ਡਿਸਚਾਰਜਾਂ ਦੀ ਕੁੱਲ ਗਿਣਤੀ 2,43,50,816 ਹੋਏ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 24,95,591 ਹੈ।

06:29 May 26

ਦਿੱਲੀ 'ਚ ਸੰਕਰਮਣ ਦਰ ਘਟ ਕੇ ਹੋਈ 2.14 ਫੀਸਦ, 16 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਮੌਤਾਂ

ਕੋਰੋਨਾ ਦੇ ਮਧੇਨਜ਼ਰ ਦਿੱਲੀ ਦੀ ਸਥਿਤੀ ਹੁਣ ਲੀਹਾਂ ਉੱਤੇ ਆਉਂਦੀ ਦਿਖ ਰਹੀ ਹੈ।  ਲੰਘੇ ਦਿਨੀਂ ਜਾਰੀ ਹੋਏ ਦਿੱਲੀ ਦੇ ਕੋਵਿਡ ਬੁਲੇਟਿਨ ਵਿੱਚ 1,568 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ 156 ਮੌਤਾਂ ਹੋਈਆਂ ਹਨ। ਇਨ੍ਹਾਂ ਹੀ ਘੰਟਿਆਂ ਵਿੱਚ 4251 ਮਰੀਜ਼ ਸਿਹਤਯਾਬ ਹੋਏ ਹਨ। ਦਿੱਲੀ ਵਿੱਚ ਕੋਵਿਡ ਮਾਮਲਿਆਂ ਵਿੱਚ ਕਟੌਤੀ ਹੋਣ ਨਾਲ ਦਿੱਲੀ ਦਾ ਪੌਜ਼ੀਟਿਵਿਟੀ ਰੇਟ 2.14 ਫੀਸਦ ਹੋ ਗਿਆ ਹੈ।  

06:17 May 26

ਇੱਕ ਦਿਨ 'ਚ ਪੰਜਾਬ 'ਚ ਰਿਕਾਰਡ ਹੋਏ 4,798 ਮਾਮਲੇ, 176 ਮੌਤਾਂ

ਫ਼ੋਟੋ
ਫ਼ੋਟੋ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 4,798  ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 176 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 6,451 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,48,231 ਹੋ ਗਈ ਹੈ।

ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 13,642 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 386 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰਾਹਤ ਦੀ ਗੱਲ ਹੈ ਕਿ 4,81,462 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 53,127 ਐਕਟਿਵ ਮਾਮਲੇ ਹਨ।

Last Updated : May 26, 2021, 10:14 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.