ETV Bharat / city

ਕੋਵਿਡ-19: ਪੰਜਾਬ 'ਚ 1,232 ਹੋਈ ਮਰੀਜ਼ਾਂ ਦੀ ਗਿਣਤੀ, 24 ਲੋਕਾਂ ਦੀ ਮੌਤ

author img

By

Published : May 4, 2020, 8:03 PM IST

ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 132 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1232 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਕੋਵਿਡ-19: ਪੰਜਾਬ 'ਚ ਮਰੀਜ਼ਾਂ ਦੀ ਗਿਣਤੀ ਹੋਈ 1232, 24 ਮੌਤਾਂ
ਕੋਵਿਡ-19: ਪੰਜਾਬ 'ਚ ਮਰੀਜ਼ਾਂ ਦੀ ਗਿਣਤੀ ਹੋਈ 1232, 24 ਮੌਤਾਂ

ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 132 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1232 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮੀਡੀਆ ਬੁਲਿਟਨ ਆਨੁਸਾਰ ਇਨ੍ਹਾਂ 132 ਨਵੇਂ ਮਾਮਲਿਆਂ ਵਿੱਚੋਂ ਬਰਨਾਲਾ 15, ਬਠਿੰਡਾ 1, ਜਲੰਧਰ 4, ਗੁਰਦਾਸਪੁਰ 6, ਸੰਗਰੂਰ 52, ਫ਼ਰੀਦਕੋਟ 12, ਫ਼ਿਰੋਜ਼ਪੁਰ 13, ਮਾਨਸਾ 1, ਤਰਨ ਤਾਰਨ 26 ਅਤੇ ਪਠਾਨਕੋਟ ਵਿੱਚ 2 ਕੋਰੋਨਾ ਦੇ ਮਾਮਲੇ ਆਏ ਹਨ। ਮਰੀਜ਼ਾਂ ਵਿੱਚੋਂ 128 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1081 ਐਕਟਿਵ ਮਾਮਲੇ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ21882ਮਾਨਸਾ1740
ਬਰਨਾਲਾ1911ਮੋਹਾਲੀ95432
ਬਠਿੰਡਾ3600ਮੋਗਾ2840
ਫ਼ਰੀਦਕੋਟ1920ਮੁਕਤਸਰ4910
ਫ਼ਾਜ਼ਿਲਕਾ400ਪਠਾਨਕੋਟ2791
ਫ਼ਿਰੋਜ਼ਪੁਰ2911ਪਟਿਆਲਾ8681
ਗੁਰਦਾਸਪੁਰ3601ਰੂਪਨਗਰ1421
ਹੁਸ਼ਿਆਰਪੁਰ8861ਸੰਗਰੂਰ6330
ਜਲੰਧਰ12884ਸ਼ਹੀਦ ਭਗਤ ਸਿੰਘ ਨਗਰ85181
ਕਪੂਰਥਲਾ1321ਤਰਨ ਤਾਰਨ4000
ਲੁਧਿਆਣਾ11067ਫ਼ਤਹਿਗੜ੍ਹ ਸਾਹਿਬ1620

ETV Bharat Logo

Copyright © 2024 Ushodaya Enterprises Pvt. Ltd., All Rights Reserved.