ETV Bharat / city

ਕੋਵਿਡ-19: ਪੰਜਾਬ 'ਚ 1,766 ਹੋਈ ਮਰੀਜ਼ਾਂ ਦੀ ਗਿਣਤੀ, 31 ਲੋਕਾਂ ਦੀ ਮੌਤ

ਪੰਜਾਬ ਵਿੱਚ ਐਤਵਾਰਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 4 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,766 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 31 ਹੋ ਗਿਆ ਹੈ।

ਕੋਵਿਡ-19: ਪੰਜਾਬ 'ਚ 1,764 ਹੋਈ ਮਰੀਜ਼ਾਂ ਦੀ ਗਿਣਤੀ, 31 ਲੋਕਾਂ ਦੀ ਮੌਤ
ਕੋਵਿਡ-19: ਪੰਜਾਬ 'ਚ 1,764 ਹੋਈ ਮਰੀਜ਼ਾਂ ਦੀ ਗਿਣਤੀ, 31 ਲੋਕਾਂ ਦੀ ਮੌਤ
author img

By

Published : May 10, 2020, 9:42 AM IST

Updated : May 10, 2020, 9:47 AM IST

ਚੰਡੀਗੜ੍ਹ : ਪੰਜਾਬ ਵਿੱਚ ਐਤਵਾਰਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 4 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,766 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 31 ਹੋ ਗਿਆ ਹੈ।

ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਲੁਧਿਆਣਾ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 157 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1,609 ਐਕਟਿਵ ਮਾਮਲੇ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ28783ਮਾਨਸਾ2050
ਬਰਨਾਲਾ2111ਮੋਹਾਲੀ95523
ਬਠਿੰਡਾ4000ਮੋਗਾ5640
ਫ਼ਰੀਦਕੋਟ4530ਮੁਕਤਸਰ6510
ਫ਼ਾਜ਼ਿਲਕਾ3900ਪਠਾਨਕੋਟ29101
ਫ਼ਿਰੋਜ਼ਪੁਰ4311ਪਟਿਆਲਾ96142
ਗੁਰਦਾਸਪੁਰ11601ਰੂਪਨਗਰ2021
ਹੁਸ਼ਿਆਰਪੁਰ9064ਸੰਗਰੂਰ8830
ਜਲੰਧਰ175155ਸ਼ਹੀਦ ਭਗਤ ਸਿੰਘ ਨਗਰ103181
ਕਪੂਰਥਲਾ2422ਤਰਨ ਤਾਰਨ15700
ਲੁਧਿਆਣਾ13086ਫ਼ਤਹਿਗੜ੍ਹ ਸਾਹਿਬ2820

Last Updated : May 10, 2020, 9:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.