ਚੰਡੀਗੜ੍ਹ : ਪੰਜਾਬ ਵਿੱਚ ਬੁੱਧਵਾਰ ਹੁਣ ਤੱਕ ਨੂੰ ਕੋਰੋਨਾ ਵਾਇਰਸ ਦੇ 72 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1523 ਹੋ ਗਈ ਹੈ। ਜਲੰਧਰ ਨਾਲ ਸਬੰਧਤ ਵਿਅਕਤੀ ਦੀ ਚੰਡੀਗੜ੍ਹ ਵਿੱਚ ਹੋਈ ਅਤੇ ਪਟਿਆਲਾ ਵਿੱਚ ਮੌਤ ਮਗਰੋਂ 45 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਨਾਲ ਸੂਬੇ ਵਿੱਚ 27 ਮੌਤਾ ਹੋ ਚੁੱਕੀਆਂ ਹਨ।
ਇਨ੍ਹਾਂ 72 ਨਵੇਂ ਮਾਮਲਿਆਂ ਵਿੱਚੋਂ ਲੁਧਿਆਣਾ ਵਿੱਚ ਸੰਗਰੂਰ 11 ,ਤਰਨ ਤਾਰਨ 57, ਫ਼ਤਿਗੜ੍ਹ ਸਾਹਿਬ 1, ਬਠਿੰਡਾ 1, ਮਾਨਸਾ ਵਿੱਚ 2 ਨਵਾਂ ਮਾਮਲਾ ਸਾਹਮਣੇ ਆਇਆ ਹੈ। । ਮਰੀਜ਼ਾਂ ਵਿੱਚੋਂ 133 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1390 ਐਕਟਿਵ ਮਾਮਲੇ ਹਨ ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 220 | 8 | 2 | ਮਾਨਸਾ | 19 | 4 | 0 |
ਬਰਨਾਲਾ | 19 | 1 | 1 | ਮੋਹਾਲੀ | 95 | 43 | 2 |
ਬਠਿੰਡਾ | 37 | 0 | 0 | ਮੋਗਾ | 28 | 4 | 0 |
ਫ਼ਰੀਦਕੋਟ | 45 | 2 | 0 | ਮੁਕਤਸਰ | 64 | 1 | 0 |
ਫ਼ਾਜ਼ਿਲਕਾ | 38 | 0 | 0 | ਪਠਾਨਕੋਟ | 27 | 10 | 1 |
ਫ਼ਿਰੋਜ਼ਪੁਰ | 42 | 1 | 1 | ਪਟਿਆਲਾ | 87 | 12 | 1 |
ਗੁਰਦਾਸਪੁਰ | 84 | 0 | 1 | ਰੂਪਨਗਰ | 14 | 2 | 2 |
ਹੁਸ਼ਿਆਰਪੁਰ | 88 | 6 | 2 | ਸੰਗਰੂਰ | 96 | 3 | 0 |
ਜਲੰਧਰ | 134 | 8 | 5 | ਸ਼ਹੀਦ ਭਗਤ ਸਿੰਘ ਨਗਰ | 85 | 18 | 1 |
ਕਪੂਰਥਲਾ | 18 | 2 | 1 | ਤਰਨ ਤਾਰਨ | 144 | 0 | 0 |
ਲੁਧਿਆਣਾ | 128 | 6 | 7 | ਫ਼ਤਹਿਗੜ੍ਹ ਸਾਹਿਬ | 18 | 2 | 0 |