ETV Bharat / city

ਨਵਜੋਤ ਸਿੱਧੂ ਨੇ ਪੰਜਾਬ ਚੋਣਾਂ ਲਈ 39 ਬੁਲਾਰੇ ਕੀਤੇ ਨਿਯੁਕਤ - ਪੰਜਾਬ ਕਾਂਗਰਸ

ਪੰਜਾਬ ਕਾਂਗਰਸ ਨੇ ਤੁਰੰਤ ਪ੍ਰਭਾਵ ਨਾਲ ਆਪਣੇ ਬੁਲਾਰਿਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਤਰਫੋਂ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਕਾਂਗਰਸ ਨੇ 39 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

author img

By

Published : Jan 17, 2022, 9:17 PM IST

Updated : Jan 17, 2022, 10:53 PM IST

ਚੰਡੀਗੜ੍ਹ: Punjab Election 2022 ਪੰਜਾਬ ਕਾਂਗਰਸ (Punjab Congress) ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾਈ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਜਾਰੀ ਸੂਚੀ ਵਿੱਚ ਪਾਰਟੀ ਨੇ 39 ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ।

ਨਵਜੋਤ ਸਿੱਧੂ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਵਿੱਚ ਇਹ ਨਾਮ ਹਨ...

ਡਾ. ਰਾਜ ਕੁਮਾਰ ਵੇਰਕਾ, ਡਾ. ਅਮਰ ਸਿੰਘ, ਰਾਜ ਕੁਮਾਰ ਚੱਬੇਵਾਲ, ਕੁਲਦੀਪ ਵੈਦ, ਅਮਿਤ ਵਿੱਜ, ਅਵਤਾਰ ਸਿੰਘ ਜੂਨੀਅਰ ਗੌਤਮ ਸੇਠ, ਬਰਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਗਿਲਜ਼ੀਆਂ, ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਅਮਿਤ ਬਾਵਾ, ਡਾ. ਜਸਲੀਨ ਸੇਠੀ, ਐਡਵੋਕੇਟ ਸੁਰਜੀਤ ਸਿੰਘ ਸਵੈਚ, ਰਿੰਪਲ ਮਿੱਢਾ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਬਾਲੀ, ਵਿਨੋਦ ਭਾਰਤੀ, ਕੁੰਵਰ ਹਰਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਸੰਧੂ, ਗੌਰਵ ਸੰਧੂ ਦੇ ਨਾਂਅ ਸ਼ਾਮਲ ਕੀਤੇ ਗਏ ਹਨ।

ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚਾ ਵੱਲੋਂ 20 ਨਵੇਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਇਸ ਸੂਚੀ ਵਿੱਚ ਇਨ੍ਹਾਂ ਨਾਵਾਂ ਤੋਂ ਇਲਾਵਾ ਰਮਨ ਸੁਬਰਾਮਨੀਅਮ, ਡਾ. ਬੂਟਾ ਸਿੰਘ ਬੈਰਾਗੀ, ਵਰੁਣ ਮਹਿਤਾ, ਪ੍ਰੋ. ਕੋਮਲ ਗੁਰਨੂਰ, ਨਰਿੰਦਰਪਾਲ ਸਿੰਘ ਸੰਧੂ, ਜਸਵਿੰਦਰ ਸਿੰਘ ਸਿੱਖਾਂਵਾਲਾ, ਕਾਮਿਲ ਸਿੰਘ, ਸ੍ਰੀਮਤੀ ਅੰਮ੍ਰਿਤਾ ਗਿੱਲ,ਸ੍ਰੀਮਤੀ ਪਰਲ ਜੇ. ਸਰਕਾਰੀਆ, ਭੁਪਿੰਦਰ ਸਿੰਘ ਗੋਰਾ, ਰਾਣਾ ਗੁਰਜੀਤ ਚਹਿਲ, ਰੂਬੀ ਗਿੱਲ, ਜਗਮੀਤ ਗੰਡੀਵਿੰਡ, ਦੀਪ ਬਾਠ, ਗੁਰਦੇਵ ਸਿੰਘ ਚੀਥਾ, ਸ੍ਰੀਮਤੀ ਨਿੱਕੀ ਰਿਆਤ, ਹਰਦੀਪ ਸਿੰਘ ਕਿੰਗਰਾ, ਗਗਨਦੀਪ ਸਿੰਘ ਥਰੀਕੇ ਅਤੇ ਅਰਸ਼ਦੀਪ ਸਿੰਘ ਖਡਿਆਲ ਨੂੰ ਪੰਜਾਬ ਚੋਣਾਂ ਨੂੰ ਦੇਖਦੇ ਹੋਏ ਸਪੋਕਸਪਰਸਨ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗੁਰਪ੍ਰੀਤ ਘੁੱਗੀ ਦੀਆਂ ਹਾਸਿਲ ਕੀਤੀਆਂ ਵੋਟਾਂ ਬਣ ਸਕਦੀਆਂ ਨੇ ਬਟਾਲਾ ਦੀ ਜਿੱਤ ਦੀ ਕੁੰਜੀ

Last Updated : Jan 17, 2022, 10:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.