ਚੰਡੀਗੜ੍ਹ: ਸਾਰਾਗੜ੍ਹੀ ਦੀ ਲੜਾਈ (Saragarhi Battle) ਨੂੰ 124 ਸਾਲ ਪੂਰੇ ਹੋ ਗਏ ਹਨ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ (CM captain amarinder singh) ਨੇ ਸਾਰਾਗੜ੍ਹੀ ਦੀ ਲੜਾਈ ਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਬੰਧੀ ਉਨ੍ਹਾਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵੀ ਕੀਤਾ ਹੈ।
-
Pay homage to the 21 soldiers of 36 Sikh (now 4 Sikh) who chose death than surrender in the face of attack by more than 10,000 Pathans. Iconic #SaragarhiBattle fought this day in 1897 would always remain etched in the annals of military history as an epitome of valour & heroism. pic.twitter.com/Lqfm6FPNyd
— Capt.Amarinder Singh (@capt_amarinder) September 12, 2021 " class="align-text-top noRightClick twitterSection" data="
">Pay homage to the 21 soldiers of 36 Sikh (now 4 Sikh) who chose death than surrender in the face of attack by more than 10,000 Pathans. Iconic #SaragarhiBattle fought this day in 1897 would always remain etched in the annals of military history as an epitome of valour & heroism. pic.twitter.com/Lqfm6FPNyd
— Capt.Amarinder Singh (@capt_amarinder) September 12, 2021Pay homage to the 21 soldiers of 36 Sikh (now 4 Sikh) who chose death than surrender in the face of attack by more than 10,000 Pathans. Iconic #SaragarhiBattle fought this day in 1897 would always remain etched in the annals of military history as an epitome of valour & heroism. pic.twitter.com/Lqfm6FPNyd
— Capt.Amarinder Singh (@capt_amarinder) September 12, 2021
ਟਵੀਟ ਕਰਦੇ ਹੋਏ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 36 ਤੋਂ ਵੱਧ ਸਿੱਖ ( ਹੁਣ 4 ਸਿੱਖ) ਦੇ 21 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਂਟ ਕਰੋ ਜਿਨ੍ਹਾਂ ਨੇ 10 ਹਜ਼ਾਰ ਤੋਂ ਵੱਧ ਪਠਾਨਾਂ ਦੇ ਹਮਲੇ ਦੇ ਸਾਹਮਣੇ ਸਮਰਪਣ ਕਰਨ ਦੀ ਥਾਂ ਮੌਤ ਨੂੰ ਚੁਣਿਆ। 1897 ਚ ਇਸ ਦਿਨ ਲੜੀ ਗਈ #SaragarhiBattle ਹਮੇਸ਼ਾ ਬਹਾਦਰੀ ਅਤੇ ਬਹਾਦਰੀ ਦੇ ਪ੍ਰਤੀਕ ਵਜੋਂ ਸੈਨਿਕ ਇਤਿਹਾਸ ਦੇ ਇਤਿਹਾਸ ਵਿੱਚ ਹਮੇਸ਼ਾਂ ਲਿਖੀ ਰਹੇਗੀ।
-
ਸਾਰਾਗੜ੍ਹੀ ਦੀ ਜੰਗ 'ਚ ਜੂਝ ਕੇ ਆਪਣੇ ਦੇਸ਼ ਅਤੇ ਆਪਣੀ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੇ 21 ਸਿੱਖ ਫ਼ੌਜੀਆਂ ਦੀ ਸੂਰਬੀਰਤਾ ਨੂੰ ਮੇਰਾ ਸਲਾਮ। ਦੁਨੀਆ 'ਚ ਜਦੋਂ ਵੀ ਬਹਾਦਰੀ ਦੀ ਗੱਲ ਚੱਲੇਗੀ, ਇਨ੍ਹਾਂ ਦਲੇਰ ਨਾਇਕਾਂ ਦੇ ਨਾਂਅ ਸਦਾ ਸਤਿਕਾਰ ਨਾਲ ਲਏ ਜਾਂਦੇ ਰਹਿਣਗੇ। #BattleofSaragarhi pic.twitter.com/i4akhvTwCr
— Sukhbir Singh Badal (@officeofssbadal) September 12, 2021 " class="align-text-top noRightClick twitterSection" data="
">ਸਾਰਾਗੜ੍ਹੀ ਦੀ ਜੰਗ 'ਚ ਜੂਝ ਕੇ ਆਪਣੇ ਦੇਸ਼ ਅਤੇ ਆਪਣੀ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੇ 21 ਸਿੱਖ ਫ਼ੌਜੀਆਂ ਦੀ ਸੂਰਬੀਰਤਾ ਨੂੰ ਮੇਰਾ ਸਲਾਮ। ਦੁਨੀਆ 'ਚ ਜਦੋਂ ਵੀ ਬਹਾਦਰੀ ਦੀ ਗੱਲ ਚੱਲੇਗੀ, ਇਨ੍ਹਾਂ ਦਲੇਰ ਨਾਇਕਾਂ ਦੇ ਨਾਂਅ ਸਦਾ ਸਤਿਕਾਰ ਨਾਲ ਲਏ ਜਾਂਦੇ ਰਹਿਣਗੇ। #BattleofSaragarhi pic.twitter.com/i4akhvTwCr
— Sukhbir Singh Badal (@officeofssbadal) September 12, 2021ਸਾਰਾਗੜ੍ਹੀ ਦੀ ਜੰਗ 'ਚ ਜੂਝ ਕੇ ਆਪਣੇ ਦੇਸ਼ ਅਤੇ ਆਪਣੀ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੇ 21 ਸਿੱਖ ਫ਼ੌਜੀਆਂ ਦੀ ਸੂਰਬੀਰਤਾ ਨੂੰ ਮੇਰਾ ਸਲਾਮ। ਦੁਨੀਆ 'ਚ ਜਦੋਂ ਵੀ ਬਹਾਦਰੀ ਦੀ ਗੱਲ ਚੱਲੇਗੀ, ਇਨ੍ਹਾਂ ਦਲੇਰ ਨਾਇਕਾਂ ਦੇ ਨਾਂਅ ਸਦਾ ਸਤਿਕਾਰ ਨਾਲ ਲਏ ਜਾਂਦੇ ਰਹਿਣਗੇ। #BattleofSaragarhi pic.twitter.com/i4akhvTwCr
— Sukhbir Singh Badal (@officeofssbadal) September 12, 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਰਾਗੜ੍ਹੀ ਦੀ ਜੰਗ 'ਚ ਜੂਝ ਕੇ ਆਪਣੇ ਦੇਸ਼ ਅਤੇ ਆਪਣੀ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੇ 21 ਸਿੱਖ ਫ਼ੌਜੀਆਂ ਦੀ ਸੂਰਬੀਰਤਾ ਨੂੰ ਮੇਰਾ ਸਲਾਮ। ਦੁਨੀਆ 'ਚ ਜਦੋਂ ਵੀ ਬਹਾਦਰੀ ਦੀ ਗੱਲ ਚੱਲੇਗੀ, ਇਨ੍ਹਾਂ ਦਲੇਰ ਨਾਇਕਾਂ ਦੇ ਨਾਂਅ ਸਦਾ ਸਤਿਕਾਰ ਨਾਲ ਲਏ ਜਾਂਦੇ ਰਹਿਣਗੇ।
-
ਸੂਰਬੀਰਤਾ ਤੇ ਦਲੇਰੀ ਦੀ ਦਾਸਤਾਨ ਘੜਨ ਵਾਲੇ, 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫ਼ੌਜੀਆਂ ਨੂੰ ਮੈਂ ਸਤਿਕਾਰ ਭੇਟ ਕਰਦੀ ਹਾਂ। ਸਾਰਾਗੜ੍ਹੀ ਦੀ ਜੰਗ 'ਚ ਉਨ੍ਹਾਂ ਦੀ ਦਿਖਾਈ ਬਹਾਦਰੀ ਸੰਸਾਰ ਭਰ 'ਚ ਵਸਦੇ ਸਿੱਖਾਂ ਲਈ ਮਾਣ ਅਤੇ ਪ੍ਰੇਰਨਾ ਦਾ ਸ੍ਰੋਤ ਹੈ।#BattleofSaragarhi pic.twitter.com/2BA2zYee6R
— Harsimrat Kaur Badal (@HarsimratBadal_) September 12, 2021 " class="align-text-top noRightClick twitterSection" data="
">ਸੂਰਬੀਰਤਾ ਤੇ ਦਲੇਰੀ ਦੀ ਦਾਸਤਾਨ ਘੜਨ ਵਾਲੇ, 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫ਼ੌਜੀਆਂ ਨੂੰ ਮੈਂ ਸਤਿਕਾਰ ਭੇਟ ਕਰਦੀ ਹਾਂ। ਸਾਰਾਗੜ੍ਹੀ ਦੀ ਜੰਗ 'ਚ ਉਨ੍ਹਾਂ ਦੀ ਦਿਖਾਈ ਬਹਾਦਰੀ ਸੰਸਾਰ ਭਰ 'ਚ ਵਸਦੇ ਸਿੱਖਾਂ ਲਈ ਮਾਣ ਅਤੇ ਪ੍ਰੇਰਨਾ ਦਾ ਸ੍ਰੋਤ ਹੈ।#BattleofSaragarhi pic.twitter.com/2BA2zYee6R
— Harsimrat Kaur Badal (@HarsimratBadal_) September 12, 2021ਸੂਰਬੀਰਤਾ ਤੇ ਦਲੇਰੀ ਦੀ ਦਾਸਤਾਨ ਘੜਨ ਵਾਲੇ, 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫ਼ੌਜੀਆਂ ਨੂੰ ਮੈਂ ਸਤਿਕਾਰ ਭੇਟ ਕਰਦੀ ਹਾਂ। ਸਾਰਾਗੜ੍ਹੀ ਦੀ ਜੰਗ 'ਚ ਉਨ੍ਹਾਂ ਦੀ ਦਿਖਾਈ ਬਹਾਦਰੀ ਸੰਸਾਰ ਭਰ 'ਚ ਵਸਦੇ ਸਿੱਖਾਂ ਲਈ ਮਾਣ ਅਤੇ ਪ੍ਰੇਰਨਾ ਦਾ ਸ੍ਰੋਤ ਹੈ।#BattleofSaragarhi pic.twitter.com/2BA2zYee6R
— Harsimrat Kaur Badal (@HarsimratBadal_) September 12, 2021
ਦੂਜੇ ਪਾਸੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਸੂਰਬੀਰਤਾ ਤੇ ਦਲੇਰੀ ਦੀ ਦਾਸਤਾਨ ਘੜਨ ਵਾਲੇ, 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫ਼ੌਜੀਆਂ ਨੂੰ ਮੈਂ ਸਤਿਕਾਰ ਭੇਟ ਕਰਦੀ ਹਾਂ। ਸਾਰਾਗੜ੍ਹੀ ਦੀ ਜੰਗ 'ਚ ਉਨ੍ਹਾਂ ਦੀ ਦਿਖਾਈ ਬਹਾਦਰੀ ਸੰਸਾਰ ਭਰ 'ਚ ਵਸਦੇ ਸਿੱਖਾਂ ਲਈ ਮਾਣ ਅਤੇ ਪ੍ਰੇਰਨਾ ਦਾ ਸ੍ਰੋਤ ਹੈ।
-
ਸਿੱਖ ਸੂਰਬੀਰ ਫ਼ੌਜੀਆਂ ਦੀ ਦਲੇਰੀ ਦੀ ਅਦੁੱਤੀ ਉਦਾਹਰਣ ਹੈ 'ਸਾਰਾਗੜ੍ਹੀ ਦੀ ਜੰਗ'! 10 ਹਜ਼ਾਰ ਅਫ਼ਗਾਨੀਆਂ ਨਾਲ ਹੋਈ ਗਹਿਗੱਚ ਲੜ੍ਹਾਈ ਦੌਰਾਨ ਬਹਾਦਰੀ ਦੇ ਜੌਹਰ ਦਿਖਾਉਂਦੇ ਸ਼ਹੀਦ ਹੋਣ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ 21 ਨਿਧੜਕ ਸਿੱਖ ਯੋਧਿਆਂ ਨੂੰ ਪ੍ਰਣਾਮ। #BattleofSaragarhi pic.twitter.com/CigGQNlST4
— Bikram Singh Majithia (@bsmajithia) September 12, 2021 " class="align-text-top noRightClick twitterSection" data="
">ਸਿੱਖ ਸੂਰਬੀਰ ਫ਼ੌਜੀਆਂ ਦੀ ਦਲੇਰੀ ਦੀ ਅਦੁੱਤੀ ਉਦਾਹਰਣ ਹੈ 'ਸਾਰਾਗੜ੍ਹੀ ਦੀ ਜੰਗ'! 10 ਹਜ਼ਾਰ ਅਫ਼ਗਾਨੀਆਂ ਨਾਲ ਹੋਈ ਗਹਿਗੱਚ ਲੜ੍ਹਾਈ ਦੌਰਾਨ ਬਹਾਦਰੀ ਦੇ ਜੌਹਰ ਦਿਖਾਉਂਦੇ ਸ਼ਹੀਦ ਹੋਣ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ 21 ਨਿਧੜਕ ਸਿੱਖ ਯੋਧਿਆਂ ਨੂੰ ਪ੍ਰਣਾਮ। #BattleofSaragarhi pic.twitter.com/CigGQNlST4
— Bikram Singh Majithia (@bsmajithia) September 12, 2021ਸਿੱਖ ਸੂਰਬੀਰ ਫ਼ੌਜੀਆਂ ਦੀ ਦਲੇਰੀ ਦੀ ਅਦੁੱਤੀ ਉਦਾਹਰਣ ਹੈ 'ਸਾਰਾਗੜ੍ਹੀ ਦੀ ਜੰਗ'! 10 ਹਜ਼ਾਰ ਅਫ਼ਗਾਨੀਆਂ ਨਾਲ ਹੋਈ ਗਹਿਗੱਚ ਲੜ੍ਹਾਈ ਦੌਰਾਨ ਬਹਾਦਰੀ ਦੇ ਜੌਹਰ ਦਿਖਾਉਂਦੇ ਸ਼ਹੀਦ ਹੋਣ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ 21 ਨਿਧੜਕ ਸਿੱਖ ਯੋਧਿਆਂ ਨੂੰ ਪ੍ਰਣਾਮ। #BattleofSaragarhi pic.twitter.com/CigGQNlST4
— Bikram Singh Majithia (@bsmajithia) September 12, 2021
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਿੱਖ ਸੂਰਬੀਰ ਫ਼ੌਜੀਆਂ ਦੀ ਦਲੇਰੀ ਦੀ ਅਦੁੱਤੀ ਉਦਾਹਰਣ ਹੈ 'ਸਾਰਾਗੜ੍ਹੀ ਦੀ ਜੰਗ'! 10 ਹਜ਼ਾਰ ਅਫ਼ਗਾਨੀਆਂ ਨਾਲ ਹੋਈ ਗਹਿਗੱਚ ਲੜ੍ਹਾਈ ਦੌਰਾਨ ਬਹਾਦਰੀ ਦੇ ਜੌਹਰ ਦਿਖਾਉਂਦੇ ਸ਼ਹੀਦ ਹੋਣ ਵਾਲੇ 36ਵੀਂ ਸਿੱਖ ਰੈਜੀਮੈਂਟ ਦੇ 21 ਨਿਧੜਕ ਸਿੱਖ ਯੋਧਿਆਂ ਨੂੰ ਪ੍ਰਣਾਮ।
ਇਹ ਸੀ ਇਤਿਹਾਸ
ਸਾਰਾਗੜ੍ਹੀ ਦੀ ਲੜਾਈ ਦੌਰਾਨ 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਤੋਂ ਵੀ ਵੱਧ ਅਫ਼ਗਾਨੀਆਂ ਨਾਲ ਯੁੱਧ ਕਰ ਕੇ ਬਹਾਦਰੀ ਅਤੇ ਸ਼ਹਾਦਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ।ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ 36ਵੀਂ ਸਿੱਖ ਬਟਾਲੀਅਨ ਨੂੰ ਫੋਰਟ ਲੋਕਹਾਰਟ ਵਿਖੇ ਭੇਜੀ ਗਈ ਜਿਸ ਦੀਆਂ ਸਾਰਾਗੜ੍ਹੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ। ਸਾਰਾਗੜ੍ਹੀ ਇੱਕ ਵੱਖਰੀ ਚੌਕੀ ਸੀ, ਇਸ ਚੌਕੀ ਦਾ ਕਮਾਂਡਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਅਤੇ 18 ਹੋਰ ਸਿਪਾਹੀ ਸਨ।
12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਖ਼ਬਰ ਦਿੱਤੀ ਸੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ ਅਤੇ ਉਸ ਸਮੇਂ ਇਨ੍ਹਾਂ ਸਾਰੇ ਫ਼ੌਜੀਆਂ ਦੀ ਅਗਵਾਈ ਹਵਲਦਾਰ ਈਸ਼ਰ ਸਿੰਘ ਕਰ ਰਹੇ ਸੀ। ਉਨ੍ਹਾਂ ਆਪਣੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਹੁਕਮ ਕੀਤਾ ਕਿ ਉਹ ਨੇੜਲੇ ਕਿਲ੍ਹੇ ਲੋਕਹਾਰਟ ਵਿੱਚ ਤਾਇਨਾਤ ਅੰਗਰੇਜ਼ੀ ਅਧਿਕਾਰੀਆਂ ਨੂੰ ਇਨ੍ਹਾਂ ਹਾਲਾਤਾਂ ਬਾਰੇ ਇਤਲਾਹ ਕਰੇ ਅਤੇ ਕੀ ਹੁਕਮ ਹਨ ਇਹ ਵੀ ਦੱਸੇ। ਉਸ ਸਮੇਂ ਲੋਕਹਾਰਟ ਕਿਲ੍ਹੇ ਵਿੱਚ ਕਰਨਲ ਹਾਟਨ ਤਾਇਨਾਤ ਸਨ ਜਿਸ ਨੇ ਹੁਕਮ ਦਿੱਤਾ ਕਿ ਉਹ ਸਾਰੇ ਕਿਲ੍ਹੇ ਅੰਦਰ ਡਟੇ ਰਹਿਣ। ਅਫ਼ਗਾਨੀਆਂ ਨੇ ਸਾਰਾਗੜ੍ਹੀ ਦੇ ਕਿਲ੍ਹੇ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਲਿਆ। ਉਸ ਸਮੇਂ ਲੋਕਹਾਰਟ ਕਿਲ੍ਹੇ ਤੋਂ ਸਾਰਾਗੜ੍ਹੀ ਤੱਕ ਮਦਦ ਭੇਜਣ ਵਿੱਚ ਸਮਾਂ ਲੱਗਣਾ ਸੀ ਅਤੇ 21 ਸਿੱਖਾਂ ਨੇ ਮੋਰਚਾ ਸੰਭਾਲਦਿਆਂ 10 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀਆਂ ਨਾਲ ਮੁਕਾਬਲਾ ਕਰਕੇ ਸਾਰਾਗੜ੍ਹੀ ਦਾ ਕਿਲ੍ਹਾ ਫ਼ਤਿਹ ਕੀਤਾ।
ਇਹ ਵੀ ਪੜੋ: ਸਾਰਾਗੜ੍ਹੀ ਦਿਵਸ: ਜੰਗ ਦੇ 124 ਸਾਲ ਹੋਏ ਪੂਰੇ, ਜਾਣੋ ਇਸ ਜੰਗ ਦੀ ਪੂਰੀ ਕਹਾਣੀ