ਚੰਡੀਗੜ੍ਹ: ਪੰਜਾਬ ਦੀਆਂ ਧੀਆਂ ਅੱਜ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਹਨ। ਖੇਡਾਂ ਦੇ ਖੇਤਰ ’ਚ ਵੀ ਪੰਜਾਬ ਦੀਆਂ ਧੀਆਂ ਦੇਸ਼ਾਂ ਵਿਦੇਸ਼ਾਂ ਚ ਪੰਜਾਬ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਕਮਲਪ੍ਰੀਤ ਕੌਰ ਹਨ ਜਿਨ੍ਹਾਂ ਨੇ ਕੌਮੀ ਡਿਸਕਸ ਥਰੋਅ ’ਚ ਰਿਕਾਰਡ ਤੋੜਿਆ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਡਿਸਕਸ ਥਰੋਅ ਚ ਰਿਕਾਰਡ ਤੋੜਣ ਵਾਲੀ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ।
-
Congratulations to Kamalpreet Kaur for breaking her national discus record. Beta…you are a strong contender for a podium finish in the Tokyo Olympics and we hope you will do India and Punjab proud. Our best wishes to you! 🇮🇳 pic.twitter.com/OkOG7vck7e
— Capt.Amarinder Singh (@capt_amarinder) June 22, 2021 " class="align-text-top noRightClick twitterSection" data="
">Congratulations to Kamalpreet Kaur for breaking her national discus record. Beta…you are a strong contender for a podium finish in the Tokyo Olympics and we hope you will do India and Punjab proud. Our best wishes to you! 🇮🇳 pic.twitter.com/OkOG7vck7e
— Capt.Amarinder Singh (@capt_amarinder) June 22, 2021Congratulations to Kamalpreet Kaur for breaking her national discus record. Beta…you are a strong contender for a podium finish in the Tokyo Olympics and we hope you will do India and Punjab proud. Our best wishes to you! 🇮🇳 pic.twitter.com/OkOG7vck7e
— Capt.Amarinder Singh (@capt_amarinder) June 22, 2021
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ’ਚ ਟਵੀਟ ਕੀਤਾ ਹੈ। ਸੀਐੱਮ ਨੇ ਟਵੀਟ ’ਚ ਲਿਖਿਆ ਹੈ ਕਿ ਕਮਲਪ੍ਰੀਤ ਕੌਰ ਨੂੰ ਡਿਸਕਸ ਥਰੋਅ ’ਚ ਰਾਸ਼ਟਰੀ ਰਿਕਾਰਡ ਤੋੜਣ ’ਤੇ ਵਧਾਈ ਅਤੇ ਤੁਸੀਂ ਟੋਕਿਓ ਓਲੰਪਿਕ ਵਿੱਚ ਪੋਡਿਅਮ ਨੂੰ ਖਤਮ ਕਰਨ ਲਈ ਇੱਕ ਮਜ਼ਬੂਤ ਦਾਅਵੇਦਾਰ ਹੋ, ਨਾਲ ਹੀ ਸੀਐੱਮ ਨੇ ਭਰੋਸਾ ਜਤਾਉਂਦੇ ਹੋਏ ਅੱਗੇ ਕਿਹਾ ਕਿ ਤੁਸੀਂ ਭਾਰਤ ਅਤੇ ਪੰਜਾਬ ਦਾ ਨਾਂਅ ਉੱਚਾ ਕਰੋਗੇ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।
![ਕੌਮੀ ਡਿਸਕਸ ਥਰੋਅ ’ਚ ਰਿਕਾਰਡ ਤੋੜਨ ’ਤੇ CM ਨੇ ਕਮਲਪ੍ਰੀਤ ਨੂੰ ਦਿੱਤੀ ਵਧਾਈ](https://etvbharatimages.akamaized.net/etvbharat/prod-images/whatsapp-image-2021-06-22-at-110942-am-1_2206newsroom_1624341892_180.jpeg)
ਭਾਰਤ ਦੀ ਡਿਸਕਸ ਥਰੋਅ ਮਹਿਲਾ ਖਿਡਾਰੀ ਕਮਲਪ੍ਰੀਤ ਕੌਰ ਨੇ Indian Grand Prix 4 ਚ ਨੈਸ਼ਨਲ ਰਿਕਾਰਡ ਤੋੜਿਆ ਹੈ ਇਹ ਰਿਕਾਰਡ ਉਨ੍ਹਾਂ ਨੇ ਆਪਣਾ ਹੀ ਤੋੜਿਆ ਹੈ। ਦੱਸ ਦਈਏ ਕਿ ਕਮਲਪ੍ਰੀਤ ਇਸ ਸਾਲ ਜਾਪਾਨ ਦੀ ਰਾਜਧਾਨੀ ਟੋਕਿਓ ਚ 23 ਜੁਵਾਈ ਤੋਂ ਅੱਗ ਅਗਸਤ ਦੇ ਵਿਚਾਲੇ ਖੇਡੇ ਜਾਣ ਵਾਲੇ ਓਲੰਪਿਕ ਖੇਡ ਦਾ ਟਿਕਟ ਆਪਣੇ ਨਾਂਅ ਕਰ ਚੁੱਕੀ ਹੈ।
ਇਹ ਵੀ ਪੜੋ: ਪੰਜਾਬ ਦੇ ਜਾਏ ਤਜਿੰਦਰਪਾਲ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ