ਚੰਡੀਗੜ੍ਹ: ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਸੰਘਰਸ਼ ਦੌਰਾਨ ਬੀਤੀ ਬੁੱਧਵਾਰ ਦੋ ਕਿਸਾਨਾਂ ਗੁਰਜੰਟ ਸਿੰਘ ਅਤੇ ਗੁਰਬਚਨ ਸਿੰਘ ਦੀ ਮੌਤ 'ਤੇ ਦੁਖ਼ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਵਾਂ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਮਦਦ ਵੱਜੋਂ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
-
Chief Minister @capt_amarinder Singh expressed grief at the death of two farmers, Gurjant Singh and Gurbachan Singh, while participating in the ongoing protests against the black Farm Laws. ...
— Government of Punjab (@PunjabGovtIndia) December 3, 2020 " class="align-text-top noRightClick twitterSection" data="
(1/2)
">Chief Minister @capt_amarinder Singh expressed grief at the death of two farmers, Gurjant Singh and Gurbachan Singh, while participating in the ongoing protests against the black Farm Laws. ...
— Government of Punjab (@PunjabGovtIndia) December 3, 2020
(1/2)Chief Minister @capt_amarinder Singh expressed grief at the death of two farmers, Gurjant Singh and Gurbachan Singh, while participating in the ongoing protests against the black Farm Laws. ...
— Government of Punjab (@PunjabGovtIndia) December 3, 2020
(1/2)
ਦੱਸਣਯੋਗ ਹੈ ਕਿ ਬੀਤੀ ਬੁੱਧਵਾਰ ਦੇਰ ਸ਼ਾਮ 60 ਸਾਲਾ ਕਿਸਾਨ ਗੁਰਜੰਟ ਸਿੰਘ ਦੀ ਬੱਛੋਆਣਾ (ਮਾਨਸਾ) ਅਤੇ ਗੁਰਬਚਨ ਸਿੰਘ ਭਿੰਡਰ ਖੁਰਦ (ਮੋਗਾ) ਦੀ ਮੌਤ ਹੋ ਗਈ ਸੀ। ਦੋਵਾਂ ਕਿਸਾਨਾਂ ਦੀ ਮੌਤ 'ਤੇ ਅਕਾਲੀ ਦਲ ਵੱਲੋਂ ਵੀ ਦੁਖ ਪ੍ਰਗਟਾਇਆ ਗਿਆ ਸੀ।
-
... Chief Minister has announced financial assistance of ₹5 lakh each to the families of the farmers, hailing from districts Mansa and Moga respectively.
— Government of Punjab (@PunjabGovtIndia) December 3, 2020 " class="align-text-top noRightClick twitterSection" data="
(2/2)
">... Chief Minister has announced financial assistance of ₹5 lakh each to the families of the farmers, hailing from districts Mansa and Moga respectively.
— Government of Punjab (@PunjabGovtIndia) December 3, 2020
(2/2)... Chief Minister has announced financial assistance of ₹5 lakh each to the families of the farmers, hailing from districts Mansa and Moga respectively.
— Government of Punjab (@PunjabGovtIndia) December 3, 2020
(2/2)
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਸੰਘਰਸ਼ ਲੰਮੇ ਸਮੇਂ ਤੋਂ ਜਾਰੀ ਹੈ। ਕੜਾਕੇ ਦੀ ਠੰਡ ਅਤੇ ਹਰ ਪਰੇਸ਼ਾਨੀ ਦਾ ਸਾਹਮਣਾ ਕਰ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ। ਆਪਣੇ ਸਹਿਯੋਗੀ ਦੇ ਵਿਛੜ ਜਾਣ ਤੋਂ ਬਾਅਦ ਵੀ ਕਿਸਾਨ ਆਪਣੀ ਹੋਂਦ ਨੂੰ ਬਚਾਉਣ ਲਈ ਆਰ ਪਾਰ ਦੀ ਲੰਮੀ ਲੜਾਈ ਲੜਨ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ 'ਚ ਕੇਂਦਰ ਸਰਕਾਰ ਦੀ ਇਹ ਦੇਰੀ, ਤਬਾਹਕੁੰਨ ਨਤੀਜਿਆਂ ਦਾ ਖ਼ਦਸ਼ਾ ਵਧਾ ਰਹੀ ਹੈ।