ETV Bharat / city

ਚੰਡੀਗੜ੍ਹ ਮਹਿਲਾ ਪੁਲਿਸ ਕਾਂਸਟੇਬਲ ਨਾਲ ਕੁੱਟਮਾਰ, ਦੇਖੋ ਵੀਡੀਓ - police constable beaten news

ਚੰਡੀਗੜ੍ਹ ਮਹਿਲਾ ਪੁਲਿਸ ਕਾਂਸਟੇਬਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਔਰਤ ਮਹਿਲਾ ਪੁਲਿਸ ਕਾਂਸਟੇਬਲ ਨਾਲ ਕੁੱਟਮਾਰ ਕਰ (Chandigarh police constable beaten) ਰਹੀ ਹੈ। ਜਾਣੋ ਪੂਰਾ ਮਾਮਲਾ

Chandigarh police constable beaten
ਚੰਡੀਗੜ੍ਹ ਮਹਿਲਾ ਪੁਲਿਸ ਕਾਂਸਟੇਬਲ ਨਾਲ ਕੁੱਟਮਾਰ
author img

By

Published : Sep 12, 2022, 7:42 AM IST

Updated : Sep 12, 2022, 8:04 AM IST

ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਕ ਮਹਿਲਾ ਪੁਲਿਸ ਕਾਂਸਟੇਬਲ ਨੂੰ ਦੂਜੀ ਔਰਤ ਉਸ ਦੇ ਵਾਲਾਂ ਤੋਂ ਫੜ੍ਹ ਘੜੀਸ (Chandigarh police constable beaten) ਰਹੀ ਹੈ, ਇਹ ਸਾਰੀ ਘਟਨਾ ਪੁਲਿਸ ਮੁਲਾਜ਼ਮਾਂ ਦੀ ਅਗਵਾਈ ਵਿੱਚ ਵਾਪਰੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਪੁਲਿਸ ਮੁਲਾਜ਼ਮ ਉਥੇ ਹੀ ਮੌਜੂਦ ਹਨ, ਜੋ ਇਹ ਲੜਾਈ ਛੁਡਵਾ ਵੀ ਰਹੇ ਹਨ। ਇਹ ਮਾਮਲਾ ਆਈਟੀ ਪਾਰਕ ਪੁਲਿਸ ਚੌਕੀ ਵਿਕਾਸ ਨਗਰ ਇੰਦਰਾ ਕਲੌਨੀ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜੋ: ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਕਾਂਗਰਸ ਵਿੱਚੋਂ ਕੱਢੇ, ਤਿੰਨ ਮਹੀਨੇ ਬਾਅਦ ਲੈਟਰ ਜਾਰੀ

ਇਸ ਪੂਰੇ ਮਾਮਲੇ ਸਬੰਧੀ ਜਦੋਂ ਐਸਐਚਓ ਰੋਹਤਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵੀਡੀਓ ਕਰੀਬ 4 ਦਿਨ ਪੁਰਾਣੀ ਹੈ। ਉਹਨਾਂ ਨੇ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਇੱਕ ਮਹਿਲਾ ਕਾਂਸਟੇਬਰ ਨੂੰ ਦੌਰਾ ਪੈ ਗਿਆ ਸੀ, ਜਿਸ ਕਾਰਨ ਉਸ ਦੇ ਵਾਲ ਖੁੱਲ੍ਹ ਗਏ ਅਤੇ ਇਸ ਸਬੰਧੀ ਮਹਿਲਾ ਕਾਂਸਟੇਬਲ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਰੇਡ ਕਰਨ ਗਈ ਹੋਈ ਸੀ ਉਦੋਂ ਹੀ ਪੁਲਿਸ ਉੱਤੇ ਪਰਿਵਾਰ ਨੇ ਹਮਲਾ ਕਰ ਦਿੱਤਾ। ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਨਾਲ ਕੁੱਟਮਾਰ ਕੀਤੀ ਗਈ।

ਚੰਡੀਗੜ੍ਹ ਮਹਿਲਾ ਪੁਲਿਸ ਕਾਂਸਟੇਬਲ ਨਾਲ ਕੁੱਟਮਾਰ

ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਔਰਤ ਨੂੰ ਦੌਰਾ ਪਿਆ ਸੀ ਜਾਂ ਨਹੀਂ, ਜੇਕਰ ਵੀਡੀਓ ਨੂੰ ਦੇਖਿਆ ਜਾਵੇ ਤਾਂ ਵੀਡੀਓ ਸਾਫ ਬਿਆਨ ਕਰ ਰਹੀ ਹੈ ਕਿ ਮਹਿਲਾ ਪੁਲਿਸ ਉੱਤੇ ਇੱਕ ਮਹਿਲਾ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਤੇ ਦੂਜੀਆਂ ਮਹਿਲਾ ਕਾਂਸਟੇਬਰਾਂ ਨੂੰ ਛੁਡਵਾ ਰਹੀਆਂ ਹਨ ਤੇ ਹਮਲਾ ਕਰਨ ਵਾਲੀ ਮਹਿਲਾ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: Love Horoscope: ਅੱਜ ਮਿਲੇਗਾ ਸੱਚਾ ਪਿਆਰ ਜਾਂ ਟੁੱਟੇਗਾ ਦਿਲ, ਜਾਣੋ ਲਵ ਰਾਸ਼ੀਫਲ ਵਿੱਚ ਆਪਣੀ ਰਾਸ਼ੀ ਦਾ ਪੂਰਾ ਹਾਲ

Last Updated : Sep 12, 2022, 8:04 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.