ETV Bharat / city

ਮੁੱਖ ਮੰਤਰੀ ਨੇ ਅਮਨ ਬਰਾੜ ਦੇ ਦੇਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ - aman brar jornalist died

ਨਿਊਜ਼-18 ਦੇ 23 ਸਾਲਾ ਹੋਣਹਾਰ ਪੱਤਰਕਾਰ ਅਮਨ ਬਰਾੜ ਦਾ ਦੇਹਾਂਤ ਹੋ ਗਿਆ ਹੈ। ਅਮਨ ਅਰੋੜਾ ਦੇ ਦੇਹਾਂਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ।

ਪੱਤਰਕਾਰ ਅਮਨ ਬਰਾੜ ਦਾ ਦੇਹਾਂਤ
ਪੱਤਰਕਾਰ ਅਮਨ ਬਰਾੜ ਦਾ ਦੇਹਾਂਤ
author img

By

Published : Feb 18, 2020, 5:00 PM IST

ਚੰਡੀਗੜ੍ਹ: ਨਿਊਜ਼-18 ਦੇ 23 ਸਾਲਾ ਹੋਣਹਾਰ ਪੱਤਰਕਾਰ ਅਮਨ ਬਰਾੜ ਦਾ ਦੇਹਾਂਤ ਹੋ ਗਿਆ ਹੈ। ਅਮਨ ਅਰੋੜਾ ਦੇ ਦੇਹਾਂਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।

  • Saddened to hear about the unfortunate death of @News18Punjab reporter Amandeep Brar from Village Kauni, Sri Muktsar Sahib. My thoughts and prayers are with his family in this difficult time.

    — Capt.Amarinder Singh (@capt_amarinder) February 18, 2020 " class="align-text-top noRightClick twitterSection" data=" ">

  • Saddened to known about the demise of young and promising journalist of News 18 channel, Aman Brar.
    My heartfelt condolences & sympathies to his family & friends. May Gurusahib grant them strength during this difficult time.#RIP pic.twitter.com/IB74L0FfmT

    — Harsimrat Kaur Badal (@HarsimratBadal_) February 18, 2020 " class="align-text-top noRightClick twitterSection" data=" ">

ਅਮਨ ਪਿਛਲੇ ਕਈ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਛੁੱਟੀ ਲੈ ਕੇ ਆਪਣਾ ਇਲਾਜ ਕਰਵਾ ਰਿਹਾ ਸੀ।

ਅਮਨ ਬਰਾੜ ਦੇ ਦੇਹਾਂਤ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

  • Deeply shocked to learn about the sad demise of young and dynamic journalist of News 18 channel, Aman Brar. My thoughts and prayers are with the bereaved family, friends and colleagues. May the gentle soul rest in peace! pic.twitter.com/OXpoFaASTy

    — Sukhbir Singh Badal (@officeofssbadal) February 18, 2020 " class="align-text-top noRightClick twitterSection" data=" ">

ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅਮਨ ਬਰਾੜ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ।

  • मेरे बहुत प्यारे मित्र व न्यूज़ 18 चैनल के युवा पत्रकार अमन बराड़ अब इस दुनिया में नहीं रहे...दोस्त उम्र भर तेरी याद आती रहेगी...RIP Aman pic.twitter.com/BycXgtPUHR

    — Bhagwant Mann (@BhagwantMann) February 18, 2020 " class="align-text-top noRightClick twitterSection" data=" ">

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਟਵੀਟ ਰਾਹੀਂ ਅਮਨ ਬਰਾੜ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ।

  • Aggrieved to learn about the sudden demise of Aman Brar, young journalist of News18 Channel. My deepest condolences with the bereaved family. May the departed soul rest in peace and may Waheguru Ji give strength to the bereaved family to bear the loss. pic.twitter.com/uuunqC9fYs

    — Bikram Majithia (@bsmajithia) February 18, 2020 " class="align-text-top noRightClick twitterSection" data=" ">

ETV Bharat Logo

Copyright © 2025 Ushodaya Enterprises Pvt. Ltd., All Rights Reserved.