ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਾਣੀਕਾਰ ਤੇ ਪਟਕਥਾ ਲੇਖਕ ਕਿਰਪਾਲ ਕਜ਼ਾਕ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ "ਅਨਥੀਨ" 'ਤੇ ਸਾਹਿਤ ਅਕਾਦਮੀ ਅਵਾਰਡ ਜਿੱਤਣ 'ਤੇ ਵਧਾਈ ਦਿੱਤੀ ਹੈ।
-
Congratulations to Kirpal Kazak for winning the Sahitya Academy Award for his collection of stories "Antheen". Entire Punjab is proud of you. pic.twitter.com/BBJ6k3P2sF
— Capt.Amarinder Singh (@capt_amarinder) December 20, 2019 " class="align-text-top noRightClick twitterSection" data="
">Congratulations to Kirpal Kazak for winning the Sahitya Academy Award for his collection of stories "Antheen". Entire Punjab is proud of you. pic.twitter.com/BBJ6k3P2sF
— Capt.Amarinder Singh (@capt_amarinder) December 20, 2019Congratulations to Kirpal Kazak for winning the Sahitya Academy Award for his collection of stories "Antheen". Entire Punjab is proud of you. pic.twitter.com/BBJ6k3P2sF
— Capt.Amarinder Singh (@capt_amarinder) December 20, 2019
ਕੈਪਟਨ ਨੇ ਕਿਹਾ, "ਸਾਰੇ ਪੰਜਾਬ ਨੂੰ ਤੁਹਾਡੇ 'ਤੇ ਮਾਣ ਹੈ।" ਦੱਸ ਦਈਏ, ਸਾਹਿਤ ਅਕਾਦਮੀ ਨੇ 2019 ਦੇ ਇਨਾਮਾਂ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਬਾਰ ਇਨਾਮ ਲੈਣ ਵਾਲਿਆਂ ਵਿੱਚ ਕਹਾਣੀਕਾਰ ਪ੍ਰੋਫ਼ੈਸਰ ਕਿਰਪਾਲ ਕਜ਼ਾਕ ਵੀ ਹਨ। ਉਨ੍ਹਾਂ ਨੂੰ ਇਹ ਇਨਾਮ ਲਘੂ ਕਹਾਣੀ ਸ਼੍ਰੇਣੀ ਵਿੱਚ ਪੰਜਾਬੀ ਲਈ ਦਿੱਤਾ ਗਿਆ ਹੈ। ਕਿਰਪਾਲ ਕਜ਼ਾਕ ਦਾ ਜਨਮ 1943 ਵਿੱਚ ਪਾਕਿਸਤਾਨ ਦੇ ਸ਼ੇਖੂਪੁਰਾ ਵਿਚ ਇਕ ਗਰੀਬ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਸਾਧੂ ਸਿੰਘ ਪੇਸ਼ੇ ਤੋਂ ਰਾਜ ਮਿਸਤਰੀ ਸਨ।