ETV Bharat / city

ਭਲਕੇ ਸਵੇਰੇ 10:30 ਵਜੇ ਪੰਜਾਬ ਸਕੱਤਰੇਤ ਵਿੱਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ

Breaking News Update
Breaking News Update
author img

By

Published : Sep 26, 2021, 6:44 AM IST

Updated : Sep 26, 2021, 6:52 PM IST

18:47 September 26

ਭਲਕੇ ਸਵੇਰੇ 10:30 ਵਜੇ ਪੰਜਾਬ ਸਕੱਤਰੇਤ ਵਿੱਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ

ਕੈਬਨਿਟ ਮੰਤਰੀਆਂ ਦਾ ਪੋਰਟਫੋਲਿਓ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਨਗੇ ਬੈਠਕ

13:12 September 26

ਚੋਣਾਂ ਤੋਂ ਪਹਿਲਾਂ ਸਰਗਰਮ ਅਕਾਲੀ ਦਲ, ਅੱਜ ਲੁਧਿਆਣਾ ਦੇ ਵਪਾਰੀਆਂ ਨਾਲ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਪਹੁੰਚ ਰਹੇ ਹਨ। ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੈਂਟਰਲ ਅਤੇ ਵੈਸਟ ਦਾ ਦੋਰਾ ਕਰਨਗੇ। ਲੁਧਿਆਣਾ ਪੁਲਿਸ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਥੇ ਉਨ੍ਹਾਂ ਵੱਲੋਂ ਵੱਖ-ਵੱਖ ਹਲਕਿਆਂ ਦਾ ਦੌਰਾ ਕੀਤਾ ਜਾਵੇਗਾ ਉਥੇ ਹੀ 2-30 ਵਜੇ ਪ੍ਰੈਸ ਦੇ ਰੂਬਰੂ ਵੀ ਹੋਣਗੇ ਅਤੇ ਵਪਾਰੀਆਂ ਨਾਲ ਵੀ ਇੱਕ ਖਾਸ ਮੀਟਿੰਗ ਕੀਤੀ ਜਾ ਰਹੀ ਹੈ।

10:13 September 26

ਮੁੱਖ ਮੰਤਰੀ ਚੰਨੀ ਨੇ ਲਿਆ ਗੁਲਾਬੀ ਸੁੰਡੀ ਨਾਲ ਨੁਕਸਾਨੀ ਫ਼ਸਲਾਂ ਦਾਂ ਜਾਇਜ਼ਾ

  • ਮੁੱਖ ਮੰਤਰੀ ਚਰਨਜੀਤ ਚੰਨੀ ਬਠਿੰਡਾ ਰਵਾਨਾ
  • ਉਨ੍ਹਾਂ ਨਾਲ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੀ ਮੌਜੂਦ
  • ਨਰਮੇ ਦੀ ਖ਼ਰਾਬ ਹੋਈ ਫਸਲ ਦਾ ਲੈਣਗੇ ਜਾਇਜ਼ਾ
  • ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਹੋ ਰਹੀ ਤਬਾਹ
  • ਕਿਸਾਨਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਜਾ ਰਹੀ ਮੰਗ

07:25 September 26

ਪੀ.ਐਮ ਮੋਦੀ ਦੇਸ਼ ਵਾਸੀਆਂ ਨੂੰ 'ਮਨ ਕੀ ਬਾਤ' ਰਾਹੀ ਕਰਨਗੇ ਸੰਬੋਧਨ

  • प्रधानमंत्री नरेंद्र मोदी आज सुबह 11 बजे अपने रेडियो कार्यक्रम 'मन की बात' से राष्ट्र को संबोधित करेंगे। यह इस कार्यक्रम का 81वां संस्करण होगा।

    (फाइल तस्वीर) pic.twitter.com/74hoTRWroQ

    — ANI_HindiNews (@AHindinews) September 26, 2021 " class="align-text-top noRightClick twitterSection" data=" ">
  • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 'ਮਨ ਕੀ ਬਾਤ'
  • ਅੱਜ ਦੇਸ਼ ਵਾਸੀਆਂ ਨੂੰ ਮਨ ਕੀ ਬਾਤ ਰਾਹੀ ਕਰਨਗੇ ਸੰਬੋਧਨ
  • 11 ਵਜੇ ਹੋਵੇਗਾ ਪ੍ਰਧਾਨ ਮੰਤਰੀ ਦਾ ਇਹ ਰੇਡੀਓ ਪ੍ਰੋਗਰਾਮ
  • ਮਨ ਕੀ ਬਾਤ ਪ੍ਰੋਗਰਾਮ ਦਾ ਇਹ 81ਵਾਂ ਅਡੀਸ਼ਨ

06:52 September 26

ਐਡਵੋਕੇਟ ਜਨਰਲ ਦੇ ਨਾਮ ਦਾ ਅੱਜ ਹੋ ਸਕਦਾ ਐਲਾਨ

  • ਪੰਜਾਬ ਐਡਵੋਕੇਟ ਜਨਰਲ ਨੂੰ ਲੈਕੇ ਸਸਪੈਂਸ ਬਰਕਰਾਰ
  • ਐਡਵੋਕੇਟ ਜਨਰਲ ਦੇ ਨਾਮ ਦਾ ਅੱਜ ਹੋ ਸਕਦਾ ਐਲਾਨ
  • ਸੂਤਰਾਂ ਮੁਤਾਬਿਕ ਏ.ਪੀ ਐਸ ਦਿਓਲ ਹੋ ਸਕਦੇ ਨੇ ਐਡਵੋਕੇਟ ਜਨਰਲ
  • ਏ.ਪੀ ਐਸ ਦਿਓਲ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਕੇਸਾਂ ਦੀ ਕਰ ਰਹੇ ਪੈਰਵਾਈ
  • ਕੋਟਕਪੂਰਾ ਗੋਲੀਕਾਂਡ 'ਚ ਨਾਮਜ਼ਦ ਨੇ ਸੁਮੇਧ ਸੈਣੀ
  • ਪੰਜਾਬ ਸਰਕਾਰ ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦੀ ਕੀਤੀ ਜਾਂਦੀ ਹੈ ਗੱਲ
  • ਅਜਿਹੇ 'ਚ ਏ.ਪੀ ਐਸ ਦਿਓਲ ਦੇ ਐਡਵੋਕੇਟ ਜਨਰਲ ਬਣਨ 'ਤੇ ਵੱਡੇ ਸਵਾਲ

06:33 September 26

ਸੁਖਬੀਰ ਬਾਦਲ 'ਤੇ ਕੱਸਿਆ ਤੰਜ

  • ਚਿੱਟੀ ਮੱਖੀ ਦੇ ਜਨਮਦਾਤਾ ਜਥੇਦਾਰ ਤੋਤਾ ਸਿੰਘ ਅਤੇ ਓਹਨਾਂ ਦੇ ਸਪੁੱਤਰ ਮੱਖਣ ਬਰਾੜ ਨੂੰ ਟਿਕਟਾਂ ਦੇ ਕੇ ਅੱਜ ਸੁਖਬੀਰ ਬਾਦਲ ਜੀ ਕਾਂਗਰਸ ਦੀ “ਗੁਲਾਬੀ ਸੁੰਡੀ”ਦਾ ਨੁਕਸਾਨ ਦੇਖਣ ਪਹੁੰਚੇ …ਕੋਈ ਸ਼ਰਮ ਹੈ ਇੰਨਾਂ ਕੋਲ ????…

    — Bhagwant Mann (@BhagwantMann) September 25, 2021 " class="align-text-top noRightClick twitterSection" data=" ">
  • ਭਗਵੰਤ ਮਾਨ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ
  • ਸੁਖਬੀਰ ਬਾਦਲ 'ਤੇ ਕੱਸਿਆ ਤੰਜ
  • ਤੋਤਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਮੱਖਣ ਬਰਾੜ 'ਤੇ ਕੀਤੀ ਟਿੱਪਣੀ
  • ਦੋਵਾਂ ਨੂੰ ਦੱਸਿਆ ਚਿੱਟੀ ਮੱਖੀ ਦਾ ਜਨਮਦਾਤਾ
  • ਕਿਹਾ ਇਹਨਾਂ ਨੂੰ ਟਿਕਟਾਂ ਦੇ ਕਾਂਗਰਸ ਦੀ ਗੁਲਾਬੀ ਸੁੰਡੀ ਦੇਖਣ ਪਹੁੰਚੇ ਬਾਦਲ

Last Updated : Sep 26, 2021, 6:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.