ETV Bharat / city

ਚੰਡੀਗੜ੍ਹ: ਬਾਊਂਸਰ ਦਾ ਸਰੇਆਮ ਕਤਲ, ਦਵਿੰਦਰ ਬੰਬੀਹਾ ਗਰੁੱਪ ਨੇ ਫ਼ੇਸਬੁੱਕ 'ਤੇ ਲਈ ਜ਼ਿੰਮੇਵਾਰੀ

author img

By

Published : Mar 17, 2020, 10:41 AM IST

ਇਸ ਘਟਨਾ ਤੋਂ ਬਾਅਦ ਸੁਰਜੀਤ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਕਤਲ ਮਾਮਲਾ
ਕਤਲ ਮਾਮਲਾ

ਚੰਡੀਗੜ੍ਹ: ਸ਼ਹਿਰ ਵਿੱਚ ਸੁਰਜੀਤ ਨਾਂਅ ਦੇ ਬਾਊਂਸਰ ਦਾ ਅਣਪਛਾਤੇ ਗੁੰਡਿਆਂ ਨੇ ਪੰਜ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਸ਼ੁਰੂਆਤੀ ਜਾਣਾਕੀ ਮੁਤਾਬਕ ਇਹ ਕਤਲ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਏ ਸੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ।

ਸਿਟੀ ਬਿਊਟੀਫੁੱਲ ਵਿੱਚ ਬਾਊਂਸਰ ਦਾ ਸਰੇਆਮ ਕਤਲ

ਇਸ ਘਟਨਾ ਤੋਂ ਬਾਅਦ ਸੁਰਜੀਤ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਕਾਤਲਾਂ ਨੇ ਉਸ ਤੇ 7 ਰਾਊਂਡ ਫ਼ਾਇਰ ਕੀਤੇ ਸੀ ਜਿਸ ਵਿੱਚੋਂ 5 ਗੋਲ਼ੀਆਂ ਉਸ ਦੇ ਲੱਗੀਆਂ। ਇਹ ਵੀ ਸਾਹਮਣੇ ਆਇਆ ਹੈ ਕਿ ਦਵਿੰਦਰ ਬੰਬੀਹਾ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਫ਼ੇਸਬੁੱਕ 'ਤੇ ਪੋਸਟ ਪਾਕੇ ਲਈ ਹੈ।

ਦਵਿੰਦਰ ਬੰਬੀਹਾ ਨੇ ਲਈ ਜ਼ਿੰਮੇਵਾਰੀ
ਦਵਿੰਦਰ ਬੰਬੀਹਾ ਨੇ ਲਈ ਜ਼ਿੰਮੇਵਾਰੀ

ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤਾ ਹੈ। ਇਹ ਵੀ ਜ਼ਿਕਰ ਕਰ ਦਈਏ ਕਿ ਮੀਤ ਮਰਡਰ ਮਾਮਲੇ ਵਿੱਚ ਮ੍ਰਿਤਕ ਬਾਉਂਸਰ ਸੁਰਜੀਤ ਦਾ ਨਾਂਅ ਆਉਂਦਾ ਸੀ ।

ETV Bharat Logo

Copyright © 2024 Ushodaya Enterprises Pvt. Ltd., All Rights Reserved.