ETV Bharat / city

ਠੇਕੇ ਉਪਰ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀ ਕੀਤੇ ਗਏ ਪੱਕੇ: ਰਾਜ ਕੁਮਾਰ ਵੇਰਕਾ - undefined

ਫ਼ੋਟੋ
ਫ਼ੋਟੋ
author img

By

Published : Jun 17, 2021, 6:35 AM IST

Updated : Jun 17, 2021, 7:02 PM IST

18:58 June 17

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪਿੰਡਾਂ 'ਚ ਸਿਆਸੀ ਲੀਡਰਾਂ ਨੂੰ ਨਾ ਵਾੜਨ ਦੀ ਕੀਤੀ ਅਪੀਲ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਦੀ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ, ਕਿਹਾ ਕਿਸੇ ਸਿਆਸੀ ਲੀਡਰਾਂ ਨੂੰ ਨਾ ਵੜਨ ਦਿਓ ਪਿੰਡਾਂ ਚ, ਵੋਟਾਂ ਲਈ ਸਿਆਸੀ ਲੀਡਰ ਅੱਜ ਕਰ ਰਹੇ ਨੇ ਸਭ ਡਰਾਮਾ।

18:55 June 17

ਠੇਕੇ ਉਪਰ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀ ਕੀਤੇ ਗਏ ਪੱਕੇ: ਰਾਜ ਕੁਮਾਰ ਵੇਰਕਾ

ਸੂਬੇ 'ਚ ਸਾਰੇ ਠੇਕੇ ਉਪਰ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀ ਕੀਤੇ ਗਏ ਪੱਕੇ
ਮੁੱਖਮੰਤਰੀ ਨੇ ਹੁਕਮ ਕੀਤੇ ਜਾਰੀ
ਰਾਜ ਕੁਮਾਰ ਵੇਰਕਾ ਨੇ ਮੁੱਖਮੰਤਰੀ ਨਾਲ ਬੈਠਕ ਤੋਂ ਬਾਅਦ ਮੀਡੀਆ ਨੂੰ ਦਿੱਤੀ ਜਾਣਕਾਰੀ
ਸੂਬੇ 'ਚ ਹਨ 15 ਹਜ਼ਾਰ ਦੇ ਕਰੀਬ ਸਫਾਈ ਕਰਮਚਾਰੀ

18:18 June 17

ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਪਤਨੀ ਦਾ ਅਸਤੀਫਾ ਮਨਜ਼ੂਰ

ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਪਤਨੀ ਰਮੀਜ਼ਾ ਨੇ ਅਸਤੀਫਾ ਦੇ ਦਿੱਤਾ।  

ਰਮੀਜ਼ਾ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਸੀ।

 ਇਹ ਅਸਤੀਫਾ 1 ਜੂਨ ਨੂੰ ਮੁੱਖ ਮੰਤਰੀ ਨੂੰ ਦਿੱਤਾ ਗਿਆ ਸੀ।

 ਅੱਜ ਸਵੀਕਾਰਿਆ ਗਿਆ

17:11 June 17

ਕੱਚੇ ਅਧਿਆਪਕਾਂ ਦੇ ਧਰਨੇ 'ਚ ਮੋਹਾਲੀ ਪੁੱਜੇ ਆਮ ਆਦਮੀ ਪਾਰਟੀ ਦੇ ਲੀਡਰ

ਕੱਚੇ ਅਧਿਆਪਕਾਂ ਨੇ ਕਿਹਾ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ । ਆਮ ਆਦਮੀ ਪਾਰਟੀ ਦੇ ਲੀਡਰ ਮੀਤ ਹੇਅਰ ਅਤੇ ਅਨਮੋਲ ਗਗਨ ਮਾਨ ਦੀ ਮੌਜੂਦਗੀ ਵਿੱਚ ਕਿਹਾ।

17:02 June 17

ਮੁਖ ਮੰਤਰੀ ਨਾਲ ਮੁਲਾਕਾਤ ਕਰ ਨਿਕਲੇ ਕਈ ਕੈਬਿਨੇਟ ਮੰਤਰੀ

ਚਰਨਜੀਤ ਚੰਨੀ, ਸੂਖਜਿੰਦਰ ਰੰਧਾਵਾ, ਬਲਬੀਰ ਸਿੱਧੂ, ਬਰ੍ਹਮ ਮਹਿੰਦਰਾ, ਗੁਰਪ੍ਰੀਤ ਕਾਂਗੜ, ਸਾਧੂ ਸਿੰਘ ਧਰਮਸੋਤ ਨਿਕਲੇ

15:39 June 17

ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਐਸਆਈਟੀ ਵੱਲੋਂ ਪੁੱਛਗਿੱਛ ਜਾਰੀ

ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਐਸਆਈਟੀ ਨੇ ਕੀਤੀ ਪੁੱਛਗਿੱਛ। ਗਵਾਹਾਂ ਨੂੰ ਗੋਲੀਕਾਂਡ ਦੀ ਵੀਡੀਓ ਵਿਖਾਈ। ਗਵਾਹਾਂ ਨੇ ਕੁੱਝ ਪੁਲਿਸ ਮੁਲਾਜ਼ਮਾਂ ਕੀਤੀ ਪਛਾਣ। 

15:10 June 17

ਸਿਖਿਆ ਮੰਤਰੀ ਨਾਲ ਅਧਿਆਪਕਾ ਦੀ ਪਹਿਲੀ ਬੈਠਕ ਹੋਈ ਖਤਮ

ਦੂਜੀ ਬੈਠਕ ਸਿਖਿਆ ਸੱਕਤਰ ਨਾਲ ਸੈਕਟਰ 9 ਸਥਿਤ ਮਿੰਨੀ ਸੈਕਟਰੀਏਟ ਵਿਖੇ ਹੋਵੇਗੀ

13:48 June 17

ਭੁੱਲਰ ਦੇ ਪੋਸਟਮਾਰਟਮ ਦੀ ਪਟੀਸ਼ਨ ਨੂੰ ਹਾਈਕੋਰਟ ਨੇ ਕੀਤਾ ਖਾਰਜ

ਗੈਂਗਸਟਰ ਜੈਪਾਲ ਭੁੱਲਰ ਦੇ ਪੋਸਟਮਾਰਟਮ ਨੂੰ ਲੈ ਕੇ ਦਾਖਲ ਪਟੀਸ਼ਨ ਪੰਜਾਬ ਹਰਿਆਣਾ ਹਾਈਕੋਰਟ ਨੇ ਖਾਰਜ ਕੀਤੀ। ਹਾਈ ਕੋਰਟ ਨੇ ਕਿਹਾ ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਦੀ ਜਿਊਰੀਡਿਕਸਨ ਤੋਂ ਬਾਹਰ ਹੈ। ਕਲਕੱਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਾਵੇ। 

13:00 June 17

ਸਿਖਿਆ ਮੰਤਰੀ ਨਾਲ ਬੈਠਕ ਕਰਨ ਲਈ ਕੱਚੇ ਮੁਲਾਜ਼ਮ ਯੂਨੀਅਨ ਦੇ ਮੈਂਬਰ ਪਹੁੰਚੇ

ਪੰਜਾਬ ਦੇ ਸਿੱਖਿਆ ਮੰਤਰੀ ਨਾਲ ਅੱਜ ਕੱਚੇ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹੈ। ਇਸ ਮੀਟਿੰਗ ਲਈ ਕੱਚੇ ਮੁਲਾਜ਼ਮ ਯੂਨੀਅਨ ਦੇ ਮੈਂਬਰ ਪਹੁੰਚ ਗਏ ਹਨ।  

12:44 June 17

ਸੁਖਪਾਲ ਸਿੰਘ ਖਹਿਰਾ ਪਹੁੰਚੇ ਰਾਹੁਲ ਗਾਂਧੀ ਦੀ ਰਿਹਾਇਸ਼

ਪੰਜਾਬ ਵਿਧਾਨਸਭਾ ਦੇ ਸਾਬਕਾ ਐਲਓਪੀ ਸੁਖਪਾਲ ਸਿੰਘ ਖਹਿਰਾ, 2 ਵਿਧਾਇਕਾਂ ਨਾਲ ਰਾਹੁਲ ਗਾਂਧੀ ਦੀ ਰਿਹਾਇਸ਼ ਵਿੱਚ ਪਹੁੰਚੇ। ਇਸ ਦੇ ਨਾਲ ਹੀ ਰਣਦੀਪ ਸਿੰਘ ਸੁਰਜੇਵਾਲਾ ਵੀ ਪਹੁੰਚੇ ਹਨ।

11:46 June 17

ਪੰਜਾਬ ਦੇ ਚੀਫ਼ ਸਕੱਤਰ ਵਿਨੀ ਮਹਾਜਨ, ਕੈਬਿਨੇਟ ਮੰਤਰੀ ਰੰਧਾਵਾ ਅਤੇ ਚੰਨੀ ਵੀ ਪੰਜਾਬ ਭਵਨ 'ਚ ਪਹੁੰਚੇ

ਪੰਜਾਬ ਦੇ ਚੀਫ਼ ਸਕੱਤਰ ਵਿਨੀ ਮਹਾਜਨ, ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਵੀ ਪੰਜਾਬ ਭਵਨ ਵਿੱਚ ਪੁਹੰਚੇ। 

11:36 June 17

ਬ੍ਰਹਮ ਮਹਿੰਦਰਾ ਦੀ ਅਗਵਾਈ 'ਚ ਕੈਬਿਨੇਟ ਸਬ ਕਮੇਟੀ ਦੀ ਬੈਠਕ ਸ਼ੁਰੂ

ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਕੈਬਿਨੇਟ ਸਬ ਕਮੇਟੀ ਦੀ ਬੈਠਕ ਸ਼ੁਰੂ ਹੋ ਗਈ ਹੈ। ਪੰਜਾਬ ਭਵਨ ਵਿੱਚ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ,ਸੁਖਜਿੰਦਰ ਰੰਧਾਵਾ, ਮਨਪ੍ਰੀਤ ਬਾਦਲ ਪਹੁੰਚੇ। ਇਸ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਬਤ ਫੈਸਲਾ ਲਿਆ ਜਾਵੇਗਾ। ਇਸ ਬੈਠਕ ਤੋਂ ਬਾਅਦ 2 ਵਜੇ ਮੁੱਖ ਮੰਤਰੀ ਨਾਲ ਅੱਧੇ ਮੰਤਰੀ ਬੈਠਕ ਕਰਨਗੇ। ਅੱਧੇ ਮੰਤਰੀ ਅਤੇ ਵਿਧਾਇਕ 4 ਵਜੇ ਬੈਠਕ ਕਰਨਗੇ। 2 ਪੜਾਅ ਵਿੱਚ ਮੁੱਖ ਮੰਤਰੀ ਨਾਲ ਸਿਸਵਾਂ ਫਾਰਮ ਹਾਊਸ ਵਿਖੇ ਬੈਠਕ ਹੋਵੇਗੀ। ਕੱਲ ਦੀ ਕੈਬਿਨੇਟ ਤੋਂ ਪਹਿਲਾਂ ਕੈਪਟਨ ਸਰਕਾਰ ਕਈ ਵੱਡੇ ਫੈਸਲੇ ਕਰੇਗੀ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਸਣੇ ਕਈ ਵਿਭਾਗ ਦੇ ਅਧਿਕਾਰੀ ਵੀ ਪੰਜਾਬ ਭਵਨ ਪਹੁੰਚੇ। 

10:34 June 17

ਤਿੰਨ ਮੈਂਬਰੀ ਕਮੇਟੀ ਅੱਜ ਕਾਂਗਰਸ ਹਾਈਕਮਾਂਡ ਨਾਲ ਕਰੇਗੀ ਮੁਲਾਕਾਤ

ਨਵੀਂ ਦਿੱਲੀ: ਪੰਜਾਬ ਕਲੇਸ਼ ਨੂੰ ਨਬੇੜੇ ਲਈ ਬਣੀ ਤਿੰਨ ਮੈਂਬਰੀ ਕਮੇਟੀ ਅੱਜ 12.30 ਵਜੇ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰੇਗੀ। ਇਸ ਮੁਲਾਕਾਤ ਵਿੱਚ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਚਰਚਾ ਕਰੇਗੀ। ਦੱਸ ਦੇਈਏ ਕਿ ਲੰਘੇ ਦਿਨੀਂ ਵੀ ਤਿੰਨ ਮੈਂਬਰੀ ਕਮੇਟੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਹਾਈਕਮਾਂਡ ਨੇ ਹਰੀਸ਼ ਰਾਵਤ ਨੂੰ ਪੰਜਾਬ ਮਾਮਲਿਆਂ ਉੱਤੇ ਸਰਵੇਖਣ ਕਰਨ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ 20 ਤਰੀਖ ਨੂੰ ਹਾਈਕਮਾਂਡ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਸੱਦਿਆ ਹੈ। 

07:48 June 17

ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਬੈਠਕ ਅੱਜ

ਕੱਚੇ ਮੁਲਾਜ਼ਮ ਯੂਨੀਅਨ ਦੀ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਨਾਲ 12:30 ਵਜੇ ਬੈਠਕ ਹੋਵੇਗੀ। ਅਧਿਆਪਕਾਂ ਦੇ ਨਾਲ ਬੈਠਕ ਤੋਂ ਬਾਅਦ ਫ਼ੈਸਲਾ ਹੋਵੇਗਾ। 

06:40 June 17

ਗੁਰੂ ਨਗਰੀ 'ਚ ਲੱਗੇ ਸਿੱਧੂ ਦੇ ਹੱਕ 'ਚ ਪੋਸਟਰ

ਵੇਖੋ ਵੀਡੀਓ

ਅੰਮ੍ਰਿਤਸਰ ਵਿੱਚ ਥਾਂ-ਥਾਂ ਉੱਤੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ ਉੱਤੇ ਲਿਖਿਆ ਗਿਆ ਹੈ ਕਿ ਸਾਰਾ ਪੰਜਾਬ ਸਿੱਧੂ ਨਾਲ 2022। ਦੱਸ ਦੇਈਏ ਕਿ ਹੁਣ ਪੰਜਾਬ ਕਾਂਗਰਸ ਵਿਚਾਲੇ ਪੋਸਟਰ ਵਾਰ ਚਲ ਰਹੀ ਹੈ। ਪੋਸਟਰ ਲਗਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪੋਸਟਰ ਲਗਾਉਣ ਨਾਲ ਹੋਈ ਸੀ। ਅੰਮ੍ਰਿਤਸਰ ਵਿੱਚ ਲੱਗੇ ਕੈਪਟਨ ਅਮਰਿੰਦਰ ਸਿੰਘ ਪੋਸਟਰ ਵਿੱਚ ਲਿਖਿਆ ਗਿਆ ਸੀ ਕੈਪਟਨ ਇੱਕ ਹੀ ਹੁੰਦਾ ਹੈ। ਇਸ ਤੋਂ ਬਾਅਦ ਪਟਿਆਲਾ ਵਿੱਚ ਵੀ ਨਵਜੋਤ ਸਿੰਘ ਦੇ ਹੱਕ ਵਿੱਚ ਪੋਸਟਰ ਲਗੇ। ਲੰਘੇ ਦਿਨੀਂ ਬੇਅਦਬੀ ਮਾਮਲੇ ਦੇ ਇਨਸਾਫ ਲਈ ਪ੍ਰਤਾਪ ਸਿੰਘ ਬਾਜਵਾ ਨੇ ਜੈਤੋਂ ਵਿੱਚ ਪੋਸਟਰ ਲਗਾਏ। ਇਸ ਤੋਂ ਹੁਣ ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਪੋਸਟਰ ਲੱਗ ਗਏ ਹਨ।

06:12 June 17

ਵਿੱਤ ਮੰਤਰੀ ਅੱਜ 6ਵੇਂ ਪੇ-ਕਮਿਸ਼ਨ 'ਤੇ ਮੰਤਰੀਆਂ ਨੂੰ ਦੇਣਗੇ ਅਗਵਾਈ, ਕੈਪਟਨ ਵੀ ਹੋ ਸਕਦੇ ਨੇ ਸ਼ਾਮਲ

ਚੰਡੀਗੜ੍ਹ: ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ 6ਵੇਂ ਪੇ-ਕਮਿਸ਼ਨ ਬਾਬਤ ਪੰਜਾਬ ਭਵਨ ਵਿੱਚ ਮੰਤਰੀਆਂ ਨੂੰ ਪ੍ਰੈੈਜੈਨਟੇਸ਼ਨ ਦੇਣਗੇ। ਇਸ ਪ੍ਰੈਜੈਨਟੇਸ਼ਨ ਵਿੱਚ ਕੈਬਿਨੇਟ ਮੰਤਰੀ ਵੀ ਹਿੱਸਾ ਲੈਣਗੇ ਅਤੇ ਮੁੱਖ ਮੰਤਰੀ ਸ਼ਾਮਲ ਹੋ ਸਕਦੇ ਹਨ। 18 ਤਰੀਖ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਪੇ ਕਮਿਸ਼ਨ ਉੱਤੇ ਚਰਚਾ ਹੇਵੇਗੀ। ਇਸ ਤੋਂ ਇਲਾਵਾ ਅੱਜ ਬ੍ਰਹਮ ਮਹਿੰਦਰਾ ਦੀ ਅਗਵਾਈ ਵਿੱਚ ਕੈਬਿਨੇਟ ਸਬ ਕਮੇਟੀ ਦੀ ਬੈਠਕ ਹੋਵੇਗੀ। ਇਸ ਵਿੱਚ ਪੰਜਾਬ ਰੋਡਵੇਜ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਬਾਬਤ ਫੈਸਲਾ ਲਿਆ ਜਾਵੇਗਾ। 

Last Updated : Jun 17, 2021, 7:02 PM IST

For All Latest Updates

TAGGED:

big breaking
ETV Bharat Logo

Copyright © 2025 Ushodaya Enterprises Pvt. Ltd., All Rights Reserved.