ETV Bharat / city

ਅਕਾਲੀਆਂ ਨੇ ਰਾਜਾ ਵੜਿੰਗ ਖ਼ਿਲਾਫ਼ ਚੋਣ ਕਮਿਸ਼ਨ ਨੂੰ ਦਿੱਤੇ ਸਬੂਤ

ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਮੁੱਖ ਚੋਣ ਕਮਿਸ਼ਨਰ ਐੱਸ ਕਰੁਣਾ ਰਾਜੂ ਨੂੰ ਸਬੂਤ ਦਿੱਤੇ।

ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
author img

By

Published : May 1, 2019, 1:52 PM IST

Updated : May 1, 2019, 2:11 PM IST

ਚੰਡੀਗੜ੍ਹ: ਪਿਛਲੇ ਦਿਨੀਂ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਨੂੰ ਰਾਜਾ ਵੜਿੰਗ ਵਿਰੁੱਧ ਟਿੰਕੂ ਮਦਾਨ ਨੂੰ ਰਿਸ਼ਵਤ ਦੇ ਕੇ ਕਾਂਗਰਸ 'ਚ ਸ਼ਾਮਲ ਕਰਨ ਦਾ ਦੋਸ਼ ਲਗਾਇਆ। ਇਸ ਸਬੰਧੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਵੜਿੰਗ ਵਿਰੁੱਧ ਵੱਡੀ ਟੀਮ ਤੋਂ ਜਾਂਚ ਕਰਵਾਉਣ ਦੀ ਦਰਖ਼ਾਸਤ ਕੀਤੀ ਹੈ।

ਵੀਡੀਓ

ਇਸ ਸਬੰਧੀ ਦਲਜੀਤ ਚੀਮਾ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਨੂੰ ਅੱਗੇ ਰੱਖ ਕੇ ਕਾਰਵਾਈ ਕਰਨ ਦੀ ਥਾਂ ਬੁਢਲਾਡਾ ਦੇ ਏਆਰਓ ਨੇ ਬਿਆਨ ਦਿੱਤਾ ਹੈ ਕਿ ਵੜਿੰਗ ਦੇ ਖ਼ਿਲਾਫ਼ ਲਾਇਆ ਗਿਆ ਇਲਜ਼ਾਮ ਝੂਠਾ ਹੈ। ਉਨ੍ਹਾਂ ਕਿਹਾ ਕਿ ਏਆਰਓ ਨੇ ਵੜਿੰਗ ਖ਼ਿਲਾਫ਼ ਕਾਰਵਾਈ ਕਰਨ 'ਚ ਢਿੱਲ ਵਰਤੀ ਹੈ।

ਇਸ ਮੌਕੇ ਸੀਨੀਅਰ ਲੀਡਰ ਜੱਥੇਦਾਰ ਤੋਤਾ ਸਿੰਘ ਨੇ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਧਮਕੀ ਦੇਣ ਵਾਲੇ ਧਰਮਕੋਟ ਦੇ ਅਧਿਕਾਰੀਆਂ ਵਿਰੁੱਧ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Intro:ਸ਼੍ਰੋਮਣੀ ਅਕਾਲੀ ਦਲ ਵਲੋਂ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਅਤੇ ਰਾਜਾ ਵੜਿੰਗ ਦੇ ਖਿਲਾਫ ਮੁੱਖ ਚੋਣ ਕਮਿਸ਼ਨਰ ਐਸ ਕਰੁਨਾਰਾਜੁ ਨੂੰ ਸਬੂਤ ਦਿੱਤੇ ਅਤੇ ਦਰਖਵਾਸਤ ਕੀਤੀ ਕਿ ਵੜਿੰਗ ਦੇ ਖਿਲਾਫ ਰਿਸ਼ਵਤ ਦੇ ਦੋਸ਼ਾਂ ਬਾਰੇ ਵਡੀ ਟੀਮ ਤੋਂ ਜਾਂਚ ਕਰਵਾਈ ਜਾਏ।

Body:ਦਲਜੀਤ ਚੀਮਾ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਨੂੰ ਅਗਏ ਰੱਖ ਕੇ ਕਾਰਵਾਈ ਕਰਨ ਦੀ ਜਗ੍ਹਾ ਬੁਢਲਾਡਾ ਦੇ ਏਆਰ ਓ ਨੇ ਬਿਆਨ ਦਿੱਤਾ ਹੈ ਕਿ ਵੜਿੰਗ ਦੇ ਕਬੀਲਾਫ ਲਾਇਆ ਗਿਆ ਕਿ ਇਹ ਇਲਜ਼ਾਮ ਝੂਠਾ ਹੈ । ਉਨ੍ਹਾਂ ਕਿ ਏਆਰ ਓ ਵਲੋਂ ਇਹ ਇਸਦੇ ਖਿਲਾਫ ਕਾਰਵਾਈ ਵਿਚ ਢਿਲ ਵਰਤੀ ਗਈ ਹੈ । ਇਸ ਮਾਮਲੇ ਵਿਚ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਸਦੀ ਜਾਂਚ ਉੱਚ ਕਮੇਟੀ ਵਲੰ ਕਰਵਾਈ ਜਾਣੀ ਚਾਹੀਦੀ ਹੈ
ਬਾਈਟ - ਦਲਜੀਤ ਚੀਮਾ

Conclusion:ਇਸ ਮੌਕੇ ਸੀਨੀਅਰ ਲੀਡਰ ਜੱਥੇਦਾਰ ਤੋਤਾ ਸਿੰਘ ਨੇ ਧਰਮਕੋਟ ਦੇ ਉਨ੍ਹਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਸੱਮਣ ਜਾਰੀ ਕਰ ਰਹੇ ਨੇ। ਉਹਨਾਂ ਕਿਹਾਂ ਕਿ ਵੱਖ ਵੱਖ ਸਮਾਜਿਕ ਸੰਗਠਨ ਵਲੰ ਕਾਂਗਰਸ ਪਰਟੀ ਦੇ ਲਇ ਫਰਿਫਕੋਟ ਦੇ ਉਮੀਦਵਾਰ ਮੁਹੰਮਦ ਸਦੀਕ ਦਾ ਸਮਰਥਨ ਕਰਨ ਦੇ ਲਇ ਮਜਬੂਰ ਕਰਨ ਦੇ ਖਿਲਾਫ ਕਾਰਵਾਈ ਕਰਨ ਦੀ ਧਮਕੀ ਦੇ ਰਹੇ ਨੇ।
ਬਾਈਟ ਤੋਤਾ ਸਿੰਘ
Last Updated : May 1, 2019, 2:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.